DMT : ਲੁਧਿਆਣਾ : (05 ਅਪ੍ਰੈਲ 2024) : – ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਪੋਲਿੰਗ ਸੈਂਟਰਾਂ ਲਈ ਮੀਡੀਆ (ਕੇਵਲ ਪੀਲਾ ਕਾਰਡ ਅਤੇ ਐਕਰੀਡੇਸ਼ਨ ਕਾਰਡ ਧਾਰਕ) ਦੇ ਪ੍ਰੈਸ ਸ਼ਨਾਖਤੀ ਕਾਰਡ ਬਣਾਏ ਜਾਣੇ ਹਨ। ਕਿਰਪਾ ਕਰਕੇ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਵਿਖੇ ਆਪਣੀਆਂ 8-8 ਫੋਟੋਆਂ ਹਰ ਹਾਲਾਤ ਵਿੱਚ ਕੱਲ੍ਹ 06 ਅਪ੍ਰੈਲ, 2024 ਦੁਪਹਿਰ 2 ਵਜੇ ਤੱਕ ਪੁੱਜਦੀਆਂ ਕੀਤੀਆਂ ਜਾਣ ਤਾਂ ਜੋ ਤੁਹਾਡੇ ਚੋਣ ਕਮਿਸ਼ਨ ਵਾਲੇ ਪ੍ਰੈਸ ਸ਼ਨਾਖ਼ਤੀ ਕਾਰਡ ਸਮੇਂ ਸਿਰ ਬਣ ਸਕਣ। ਫੋਟੋਆਂ ਨਾ ਦੇਣ ਦੀ ਸੂਰਤ ਵਿੱਚ ਆਪ ਜੀ ਦਾ ਕਾਰਡ ਨਹੀਂ ਬਣ ਸਕੇਗਾ।