DMT : ਲੁਧਿਆਣਾ : (12 ਮਾਰਚ 2023) : – 11KV ਕੰਪਨੀ ਬਾਗ ਫੀਡਰ ਨੂੰ ਦੋਫਾੜ ਕਰਨ ਲਈ ਨਵੀਂ 11KV ਕੇਬਲ ਲਗਾਉਣ ਲਈ ਨਿਮਨਲਿਖਤ 11KV ਫੀਡਰ ਕੱਲ੍ਹ ਮਿਤੀ 13.03.2023 ਨੂੰ ਬੰਦ ਕੀਤੇ ਜਾਣਗੇ।
ਸਮਾਂ 09:30 ਤੋਂ 18:00 ਤੱਕ
- 11KV ਕੰਪਨੀ ਬਾਗ
- 11 ਕੇਵੀ ਗੀਤਾ ਨਗਰ
- 11KV ਲਵਲੀ ਡਾਇੰਗ
ਸਮਾਂ 09:30 ਤੋਂ 14:30 ਤੱਕ
- 11KV ਸਟਾਰ ਸਿਟੀ
- 11KV ਬਾਲਾ ਜੀ
11KV kapanī bāga phīḍara nū dōphāṛa karana la’ī navīṁ 11KV kēbala lagā’uṇa la’ī nimanalikhata 11KV phīḍara kal’ha mitī 13.03.2023 Nū bada kītē jāṇagē.