ਕੱਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

Ludhiana Punjabi

DMT : ਲੁਧਿਆਣਾ : (10 ਅਪ੍ਰੈਲ 2023) : – 11 ਕੇਵੀ ਜੇਲ੍ਹ ਰੋਡ ਫੀਡਰ ‘ਤੇ ਨਿਰਧਾਰਿਤ ਮੇਨਟੇਨੇਸ ਕਾਰਨ, 11.04.2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੇਠਲੇ ਖੇਤਰਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ
ਮੰਡੀ ਕੇਸਰਗੰਜ ਰੋਡ, ਰੇਖੀ ਸਿਨੇਮਾ ਰੋਡ, ਨਿਜ਼ਾਮ ਰੋਡ, ਟਾਇਰ ਬਾਜ਼ਾਰ, ਲੱਕੜ ਬਾਜ਼ਾਰ, ਮਸ਼ੀਨ ਬਾਜ਼ਾਰ, ਨਵਾ ਮੁਹੱਲਾ, ਕਮਲਾ ਨਹਿਰੂ ਮਾਰਕੀਟ

Leave a Reply

Your email address will not be published. Required fields are marked *