ਗੁਰੂਦੁਆਰਾ ਦੁਖਨੀਵਰਨ ਸਾਹਿਬ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ਹੋਏ ਇਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ

Ludhiana Punjabi

DMT : ਲੁਧਿਆਣਾ : (17 ਅਕਤੂਬਰ 2023) : – ਬੀਬੀ ਰਣਜੀਤ ਕੌਰ ਖਾਲਸਾ, ਭਾਈ ਗਗਨਦੀਪ ਸਿੰਘ ਲਖਨਊ ਵਾਲੇ ਨੇ,ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਭਾਈ ਪਰਵਿੰਦਰ ਸਿੰਘ ਬਾਬਾ ਬਕਾਲੇ ਵਾਲਿਆਂ ਨੇ ਅਤੇ ਬੀਬੀ ਸਿਮਰਨ ਕੌਰ ਜੀ ਤੇ ਬੀਬੀ ਮਨਜਿੰਦਰ ਕੌਰ ,ਭਾਈ ਜਸਪਾਲ ਸਿੰਘ ਜਲੰਧਰ ਵਾਲਿਆਂ, ਕਥਾ ਕੀਰਤਨ ਗੁਰੂ ਘਰ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਇਸ ਮੌਕੇ ਗੁਰੂਦੁਆਰਾ ਦੁਖਨੀਵਰਨ ਦੇ ਮੁਖਸੇਵਾਦਰ ਪ੍ਰਿਤਪਾਲ ਸਿੰਘ ਜੀ ਵਲੋਂ ਰਾਗੀ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਾਰਿਪਾਓ ਭੇਂਟ ਕੀਤੇ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨਲ ਸਕੱਤਰ ਅਵਤਾਰ ਸਿੰਘ,ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ,ਜਤਿੰਦਰ ਸਿੰਘ,ਗੁਰਦੀਪ ਸਿੰਘ,ਜਗਜੀਤ ਸਿੰਘ,ਰਣਦੀਪ ਸਿੰਘ,ਸਤਨਾਮ ਸਿੰਘ,ਬੀਬੀ ਰਜਿੰਦਰ ਕੌਰ ਜੀ ਖਾਲਸਾ ਧਰਮ ਪ੍ਰਚਾਰ ਕਮੇਟੀ ਮੈਂਬਰ ਐਸ ਜੀ ਪੀ ਸੀ ਹਾਜ਼ਰ ਸਨ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਗਿਆ

Leave a Reply

Your email address will not be published. Required fields are marked *