ਜੰਮੂ ਕਸ਼ਮੀਰ : 72 ਘੰਟਿਆਂ ‘ਚ ਚਾਰ ਮੁੱਠਭੇੜਾਂ ਵਿਚ 12 ਅੱਤਵਾਦੀ ਢੇਰ

J & K Punjabi

DMT : ਸ੍ਰੀਨਗਰ : (11 ਅਪ੍ਰੈਲ 2021): – ਜੰਮੂ ਕਸ਼ਮੀਰ ਵਿਚ ਪਿਛਲੇ 72 ਘੰਟਿਆਂ ਵਿਚ ਚਾਰ ਵੱਖ ਵੱਖ ਮੁੱਠਭੇੜਾਂ ਦੌਰਾਨ ਹੁਣ ਤੱਕ 12 ਅੱਤਵਾਦੀ ਮਾਰੇ ਗਏ ਹਨ। ਤਰਾਲ ਤੇ ਸ਼ੋਪੀਆਂ ਵਿਚ 7 ਅੱਤਵਾਦੀ ਮਾਰੇ ਗਏ ਹਨ।

Leave a Reply

Your email address will not be published. Required fields are marked *