ਦੁੱਖ ਭੰਜਨ ਤੇਰਾ ਨਾਮੁ ਮਿਸ਼ਨ ਰਜਿ: ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਨਾਮੁ ਰਸੁ ਵਰਖਾ ਸਮਾਗਮ ਕਰਵਾਇਆ ਜਾ ਰਿਹਾ ਹੈ

Ludhiana Punjabi Religious

DMT : ਲੁਧਿਆਣਾ : (15 ਫਰਵਰੀ 2024) : – ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੁੱਖ ਭੰਜਨ ਤੇਰਾ ਨਾਮ ਮਿਸ਼ਨ (ਰਜਿ:) ਸ਼ਿੰਗਾਰ ਰੋਡ ਸਮਰਾਲਾ ਚੌਂਕ ਸ਼ਿਵਾਜੀ ਨਗਰ ਗਲੀ ਨੰਬਰ : 11 ਲੁਧਿਆਣਾ ਵਿਖੇ ਮਿਤੀ 16-02-2024 ਸਵੇਰੇ 10 ਵਜੇ ਪੰਜ ਪਿਆਰਿਆ ਦੀ ਅਗਵਾਈ ਹੇਠ ਆਰੰਭ ਹੋਵੇਗਾ ਦਾਸ ਭਾਈ ਬਲਵਿੰਦਰ ਸਿੰਘ ਅਤੇ ਸਮੂਹ ਸਹਿਯੋਗੀਆਂ ਵਲੋਂ ਹਰ ਸਾਲ ਨਗਰ ਕੀਰਤਨ ਸਜਾਏ ਜਾਂਦੇ ਹਨ .

ਮਿਤੀ 17-02-2024 ਸ਼ਾਮ 5 ਵਜੇ ਤੋਂ ਰਾਤ 11.30 ਵਜੇ ਤਕ ਨਾਮ ਰਸ ਵਰਖਾ ਕੀਰਤਨ ਦਰਬਾਰ ਸ਼ਿੰਗਾਰ ਰੋਡ ਸਮਰਾਲਾ ਚੌਂਕ ਸ਼ਿਵਾਜੀ ਨਗਰ ਗਲੀ ਨੰਬਰ 11 ਲੁਧਿਆਣਾ ਵਿਖੇ ਸਜਾਏ ਜਾ ਰਹੇ ਹਨ. ਜਿਸਦਾ ਲਾਈਵ ਤੇਲੇਕੈਸਟ ਫਤਿਹ ਟੀਵੀ ਤੇ ਹੋਵੇਗਾ. ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਦੋਨੇ ਪ੍ਰਗਰਾਮਾ ਵਿਚ ਹਾਜ਼ਰੀਆਂ ਭਰੋ ਜੀ. ਗੁਰੂ ਕਾ ਲੰਗਰ ਅਟੁੱਟ ਵਰਤੇਗਾ. ਮੁਖ ਸੇਵਾਦਾਰ ਭਾਈ ਬਲਵਿੰਦਰ ਸਿੰਘ, ਅਮਨ ਸਹਿਗਲ, ਜੀਵਨ ਸਿੰਘ, ਤਰਨਜੀਤ ਸਿੰਘ, ਦਲੇਰ ਸਿੰਘ, ਆਰ.ਐਮ ਗੋਲਡੀ, ਰਾਜਪਾਲ ਸਿੰਘ, ਕਰਨਪਾਲ ਸਿੰਘ, ਕੁਲਜੀਤ ਸਿੰਘ, ਇੰਦਰ ਸਿੰਘ, ਗਗਨਦੀਪ ਸਿੰਘ, ਅਮਰਬੀਰ ਸਿੰਘ, ਨਰਿੰਦਰਪਾਲ ਸਿੰਘ, ਜਸਪਿੰਦਰ ਸਿੰਘ, ਜਸਮਿੰਦਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਆਦਿ ਸੇਵਾ ਵਿਚ ਹਾਜ਼ਰ ਰਹੇ.

Leave a Reply

Your email address will not be published. Required fields are marked *