- ਹੁਣ ਲੋਕਾਂ ਦਾ ਮਨ ਭਾਜਪਾ ਦੇ ਨਾਲ ਬਣਿਆ – ਜੀਵਨ ਗੁਪਤਾ
- ਆਮ ਆਦਮੀ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ ਧੀਮਾਨ,ਗੋਸ਼ਾ
DMT : ਲੁਧਿਆਣਾ : (07 ਫਰਵਰੀ 2023) : –ਪੰਜਾਬ ਦੇ ਜਰਨਲ ਸਕੱਤਰ ਸ਼੍ਰੀ ਜੀਵਨ ਗੁਪਤਾ ਨੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਸ਼੍ਰੀ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਨਰੇਸ਼ ਸਿਆਲ ਰਿੰਕੂ ਅਤੇ ਨਾਰੇਸ਼ ਸਿਆਲ਼ ਰਿੰਕੂ,ਚੰਦਰ ਸੈਨ ਭੋਲ਼ਾ,ਪ੍ਰਭਜੀਤ ਸਿੰਘ ਬੱਬੂ ਪੰਧੇਰ,ਅਮਾਨਤ ਗਿੱਲ ,ਭਜਨਦੀਪ ਸਿੰਘ ਪੁਰਵਾ,ਜਗਦੀਸ਼ ਸਿੰਘ,ਮਨਜੀਤ ਸਿੰਘ,ਸੋਭਿਤ ਸੈਣੀ,ਲਖਵੀਰ ਸਿੰਘ ਲੱਕੀ,ਵਿਕਰਮਜੀਤਸਿੰਘ ਸਵਾਮੀ,ਜੈ ਵੀ ਹੁੰਦਲ ,ਇੰਦਰਪਾਲ ਸਿੰਘ,ਹਰਜਿੰਦਰ ਸਿੰਘ ਮਿੰਟੂ ,ਵਿਕਾਸ ਰਾਏ ਵਿੱਕੀ ,ਜੀਵਨਜੋਤ ਸਿੰਘ ਜੋਤੀ,ਪ੍ਰਭਦੀਪ ਸਿੰਘ,ਗੁਰਪ੍ਰੀਤ ਸਿੰਘ,ਨਵਪ੍ਰੀਤ ਸਿੰਘ,ਤਜਿੰਦਰ ਸਿੰਘ,ਸਿੰਗਲਾ,ਸੰਜੀਵ ਕੁਮਾਰ ,ਭਾਨੂੰ ਪ੍ਰਤਾਪ ਸਿੰਘ,ਜੀਵਨਜੋਤ ਸਿੰਘ ,ਤੇਜਪਾਲ ਸਿੰਘ,ਬੀਬੀ ਮਾਲਤੀ ਜੀ ਰੇਖਾ ਰਾਣੀ,ਮਨਜੀਤ ਕੌਰ, ਗੁਰਮੀਤ ਕੌਰ, ਪ੍ਰਿੰਸੀਪਾਲ ਪ੍ਰਵੀਨ ਕੁਮਾਰੀ, ਸਤਵੰਤ ਕੌਰ,ਹਰਜੇਸ਼ ਕੁਮਾਰ ਬਿੱਟੂ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਪੰਜਾਬ ਦੇ ਬੁਲਾਰੇ ਸਰਦਾਰ ਗੁਰਦੀਪ ਸਿੰਘ ਗੋਸ਼ਾ ਦੀ ਪ੍ਰੇਰਨਾ ਸਦਕਾ ਭਾਜਪਾ ਵਿੱਚ ਸ਼ਾਮਿਲ ਹੋਏ ਏਸ ਮੌਕੇ ਤੇ ਪੰਜਾਬ ਦੇ ਜਰਨਲ ਸਕੱਤਰ ਸ਼੍ਰੀ ਜੀਵਨ ਗੁਪਤਾ ਨੇ ਬੋਲਦੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮਨ ਹੁਣ ਭਾਜਪਾ ਨਾਲ ਹੈ ਜਿਸ ਦੇ ਕਰਕੇ ਵੱਡੀ ਗਿਣਤੀ ਵਿੱਚ ਚੰਗੇ ਲੋਕ ਸਮਾਜ ਦੀ ਸੇਵਾ ਵਾਲੇ ਲੋਕ ਭਾਜਪਾ ਨਾਲ ਜੁੜ ਰਹੇ ਹਨ ਪੰਜਾਬ ਨੂੰ ਮੋਹਰੀ ਕਤਾਰ ਦੇ ਵਿੱਚ ਜੇ ਕੋਈ ਲੈਕੇ ਆ ਸਕਦਾ ਹੈ ਤਾਂ ਉਹ ਸਿਰਫ ਭਾਜਪਾ ਸਰਕਾਰ ਹੈ ਜਿਸ ਦਾ ਪਰਿਵਾਰ ਓਹਨਾ ਦੇ ਵਰਕਰ ਹਨ ਬਾਕੀ ਪਾਰਟੀਆਂ ਪਰਿਵਾਰ ਦੇ ਨਾਮ ਤੇ ਚਲਦਿਆਂ ਹਨ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਜਨੀਸ਼ ਧੀਮਾਨ ਨੇ ਕਿਹਾ ਸਾਡਾ ਮਕਸਦ ਲੋਕਾਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜੌ ਸਕੀਮਾਂ ਭਲੇ ਵਾਸਤੇ ਹਨ ਓਹ ਜਨ ਜਨ ਤੱਕ ਲੈਕੇ ਜਾਵਾਂਗੇ ਇਸ ਮੌਕੇ ਤੇ ਪੰਜਾਬ ਦੇ ਬੁਲਾਰੇ ਸਰਦਾਰ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਪੰਜਾਬ ਦੇ ਸਰਕਾਰ ਆਮ ਆਦਮੀ ਦਾ ਮਖੌਟਾ ਪਾਂ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਲੋਕਾਂ ਤੋਂ ਇਕ ਮੌਕਾ ਮੰਗਿਆ ਸੀ ਪਰ ਲੋਕ ਮੌਕਾ ਦੇ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਨਿਤ ਨਵੇਂ ਡਰਾਮੇ ਕਰਕੇ ਲੋਕਾਂ ਨੂੰ ਭਰਮਾ ਰਹੇ ਹਨ ਪਰ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਸਿਰਫ ਭਾਜਪਾ ਹੀ ਪੰਜਾਬ ਨੂੰ ਮੋਹਰੀ ਕਤਾਰ ਵਿੱਚ ਲੈਕੇ ਆਵੇਗੀ ਇਸ ਮੌਕੇ ਤੇ ਉਚੇਚੇ ਤੌਰ ਤੇ ਮੰਡਲ ਦੇ ਪ੍ਰਧਾਨ ਬਲਵਿੰਦਰ ਸਿੰਘ ਭਿੰਦਰ ਨੇ ਆਏ ਹੋਏ ਮੋਹਤਵਾਰ ਸੱਜਣਾ ਦਾ ਜਿੱਥੇ ਸਨਮਾਨ ਕੀਤਾ ਓਥੇ ਨਵੇਂ ਜੁਆਇੰਗ ਵਾਲੇ ਮੋਹਤਵਾਰ ਸੱਜਣਾ ਦਾ ਧੰਨਵਾਦ ਵੀ ਕੀਤਾ।