ਪੰਜਾਬ ਸਰਕਾਰ ਨੇ ਪੈਟਰੋਲ ਡੀਜ਼ਲ ਤੇ ਨਵਾ ਸੇਸ ਲਗਾ ਕੇ ਲੋਕਾਂ ਨਾਲ ਕੀਤਾ ਧੋਖਾ – ਗੋਸ਼ਾ

Ludhiana Punjabi
  • ਇਕੋ ਮੌਕਾ ਦੇ ਗਿਆ ਧੋਖਾ

DMT : ਲੁਧਿਆਣਾ : (03 ਫਰਵਰੀ 2023) : – ਪੰਜਾਬ ਸਰਕਾਰ ਵਲੋ ਪਹਿਲਾ ਹੀ ਪੈਟਰੋਲ ਡੀਜ਼ਲ ਤੇ ਵੈਟ ਦੀਆ ਦਰਾ ਕਈ ਸੂਬਿਆਂ ਤੋਂ ਵੱਧ ਹੈ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵਾ 95 ਪੈਸੇ ਸੇਸ ਲਗਾ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਕਰੋੜਾਂ ਰੁਪਏ ਦਾ ਨਵਾ ਬੋਜ਼ ਪੰਜਾਬੀਆਂ ਤੇ ਪਾਂ ਦਿੱਤਾ ਹੈ ਜਿਸ ਨਾਲ ਪੰਜਾਬ ਵਿੱਚ ਮਹਿੰਗਾਈ ਦੀ ਦਰ ਵੀ ਵਧੇਗੀ ਰੋਜ ਮਰਾ ਦੀਆ ਚੀਜਾ ਤੇ ਵੀ ਮਹਿੰਗਾਈ ਦੀ ਮਾਰ ਪਵੇਗੀ ਨਿਤ ਨਵੇਂ ਡਰਾਮੇ ਕਰਕੇ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਜਿਸ਼ ਘੜ ਰਹੀ ਹੈ ਪਹਿਲੇ ਹੀ ਸਾਲ ਪੰਜਾਬੀਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਕੋ ਮੌਕਾ ਦੇ ਗਿਆ ਧੋਖਾ।

Leave a Reply

Your email address will not be published. Required fields are marked *