ਮੁਲਾਜ਼ਮ ਸਾਥੀਆਂ ਤੇ ਹੋ ਰਹੀ ਧੱਕੇ ਸਾਹੀ ਨੂੰ ਨਕੇਲ ਪਾਉਣ ਲਈ ਪ੍ਰੈਂਸ ਕਾਨਫਰੰਸ ਦਾ ਅਜੋਜਨ ਕੀਤਾ ਗਿਆ

Ludhiana
  • ਨਗਰ ਨਿਗਮ ਨੇ ਵੇਦ ਪਾਲ ਵੇਦੀ ਨੂੰ ਨੋਕਰੀ ਤੋਂ ਕੀਤਾ ਬਰਖਾਸਤ

DMT : ਲੁਧਿਆਣਾ : (01 ਜੁਲਾਈ 2020)(ਵਿਜੇੈ ਵਰਮਾ) : – ਗਿਲ ਰੋਡ ਚ ਅਖਿਲ ਭਾਰਤੀਯ ਸਫਾਈ ਮਜ਼ਦੂਰ ਕਾਗਰਸ ਲੁਧਿਆਣਾ ਵਲੋਂ ਮੁਲਾਜ਼ਮ ਸਾਥੀਆਂ ਤੇ ਹੋ ਰਹੀ ਧੱਕੇ ਸਾਹੀ ਨੂੰ ਨਕੇਲ ਪਾਉਣ ਲਈ ਵੇਦਪਾਲ ਵੇਦੀ ਦੀ ਅਗਵਾਈ ਹੇਠ ਉਨ੍ਹਾਂ ਨੇ ਅਪਣੇ ਦਫ਼ਤਰ ਚ ਪ੍ਰੈਂਸ ਕਾਨਫਰੰਸ ਦਾ ਅਜੋਜਨ ਕੀਤਾ ਗਿਆ ਇਸ ਮੌਕੇ ਜਰਨਲ ਸੈਕਟਰੀ ਸਮੇ ਸਿੰਘ ਵਿਰਲਾ ਕਾਗਰਸ ਪੰਜਾਬ ਮੁਖ ਮਹਿਮਾਨ ਦੇ ਤੋਰ ਤੇ ਸਾਮਲ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਮੁਦੇ ਨੂੰ ਲੇ ਕੇ ਸੋਮਵਾਰ ਨੂੰ ਕਮਿਸ਼ਨਰ ਸਾਹਿਬ ਨੂੰ ਮੰਗਲਵਾਰ ਨੂੰ ਮੁਖ ਮੰਤਰੀ ਨੂੰ ਮਿਲਾ ਗੇ ਅਤੇ ਕਿਹਾ ਕਿ ਪਿਛਲੇ ਦਿਨੀ ਕਰਮਚਾਰੀਆਂ ਤੋਂ ਬਿਨਾਂ ਸੈਫਟੀ ਤੋਂ ਕੰਮ ਲਿਆ ਜਾਂ ਰਿਹਾ ਸੀ ਜਿਸ ਦੀ ਵਿਡਿਉ ਬਣਾ ਕਿ ਸੋਸਲ ਮੀਡੀਆ ਤੇ ਅਪਲੋਡ ਕੀਤੀ ਸੀ ਉਸ ਨੂੰ ਲੈ ਕਿ ਵੇਦਪਾਲ ਬੇਦੀ ਨੂੰ ਨੋਕਰੀ ਤੋਂ ਕੰਢ ਦਿੱਤਾ ਗਿਆ ਉਨ੍ਹਾਂ ਕਿਹਾ ਵਾਰਡ ਨੰਬਰ 5 ਸਰਕਲ ਨੰਬਰ 19 ਚ ਕਰਮਚਾਰੀਆਂ ਤੋਂ ਦਿੱਲੀ ਜਲੰਧਰ ਹਾਈਵੇ ਰੋਡ ਚ ਬਿਨਾਂ ਸੁੱਰਖਤਾ ਤੋਂ ਸਫਾਈ ਕਰਮਚਾਰੀਆਂ ਤੋਂ ਜਬਰਦਸਤੀ ਕੰਮ ਲਿਆ ਜਾ ਰਿਹਾ ਸੀ ਉਧਰ ਪ੍ਰਧਾਨ ਵੇਦ ਪਾਲ ਵੇਦੀ ਦਾ ਕਹਿਣਾ ਕਿ ਕਮਿਸ਼ਨਰ ਨਗਰ ਨਿਗਮ ਦੇ ਆਡਰ ਹਨ ਟਰੈਕਟਰ ਟਰਾਲੀ ਖੜੇ ਹੁਣੇ ਜਰੂਰੀ ਹਨ ਤਾ ਰੋਡ ਦੀ ਸਫਾਈ ਕਰਵਾਈ ਜਾ ਸਕਦੀ ਹੈ ਵੇਦਪਾਲ ਬੇਦੀ ਨੇ ਸੁਰਿੰਦਰ ਅਰੋੜਾ ਜੀ ਨੂੰ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਕਿ ਬਿਨਾਂ ਸੁੱਰਸਖਾ ਤੋਂ ਮੁਲਾਜ਼ਮਾ ਤੋਂ ਨਾ ਕੰਮ ਲਿਆ ਜਾਵੇ ਕਹਿਣ ਦੇ ਬਾਵਜੂਦ ਧੱਕੇ ਨਾਲ ਕੰਮ ਕਰਵਾਏ ਜਾ ਰਹੇ ਨੇ ਇਸ ਤੋਂ ਇਲਾਵਾ ਸਰਕਾਰੀ ਡਿਉਟੀ ਦੇ ਟਾਇਮ ਠੇਕੇਦਾਰ ਵਲੋਂ ਲੋਕਾ ਦੀਆਂ ਕੋਠੀਆ ਅਤੇ ਖਾਲੀ ਪਲਾਟ ਵੀ ਸਾਫ ਕਰਵਾਏ ਜਾਂਦੇ ਨੇ ਜੇ ਕਰਮਚਾਰੀ ਪ੍ਰਾਈਵੇਟ ਕੰਮ ਕਰਨ ਤੋਂ ਮਨਾ ਕਰਦੇ ਨੇ ਤਾ ਉਨ੍ਹਾਂ ਨੂੰ ਗੈਰ ਹਾਜ਼ਰ ਕਰਕੇ ਕੰਮ ਤੋਂ ਕੱਢਣ ਦੀਆਂ ਧਮਕੀਆ ਦਿੱਤੀਆਂ ਜਾਂਦੀਆਂ ਨੇ ਮੈ ਇਸ ਦਾ ਵਿਰੋਧ ਕੀਤਾ ਤਾ ਮੈਨੂੰ ਨੋਕਰੀ ਤੋ ਬਰਖਾਸਤ ਕਰ ਦਿੱਤਾ ਗਿਆ ਇਸ ਮੌਕੇ ਜਰਨਲ ਸੈਕਟਰੀ ਸਮੇ ਸਿੰਘ ਵਿਰਲਾ ਕਾਗਰਸ ਪੰਜਾਬ, ਅਰੁਣ ਬੈਦ, ਵਿਸਾਲ ਬੈਦ, ਵਿਪਨ ਕਲਿਆਣ, ਦਲੀਪ ਕੋਰੀ, ਪ੍ਰਧਾਨ ਨਿਤਰਪਾਲ ਗਵਰੀਆ, ਵਰਸਾ ਕਪੂਰ, ਜਰਨਲ ਸੈਕਟਰੀ ਜੋਗਿੰਦਰ ਸਰੋਦਿਆ ਇਨ੍ਹਾਂ ਤੋਂ ਇਲਾਵਾ ਵੱਡੀ ਗਣਿਤੀ ਵਿੱਚ ਸਫਾਈ ਕਰਮਚਾਰੀ ਸਾਮਲ ਸਨ

Share:

Leave a Reply

Your email address will not be published. Required fields are marked *