ਰਾਮਗੜ੍ਹ ਚੌਕੀ ਮੁੱਖੀ ਸੁਰਜੀਤ ਸਿੰਘ ਸੈਣੀ ਵਲੋਂ ਰਾਮਗੜ੍ਹ ਪਿੰਡ ਵਿਖ਼ੇ ਸਕੂਲੀ ਬੱਚਿਆਂ ਨੂੰ ਪੰਜਾਬੀ ਦੀਆਂ ਕਿਤਾਬਾਂ ਵੰਡੀਆ ਗਈਆਂ

Ludhiana Punjabi

DMT : ਲੁਧਿਆਣਾ : (21 ਫਰਵਰੀ 2023) : – ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਮਗੜ੍ਹ ਚੌਕੀ ਮੁੱਖੀ ਸੁਰਜੀਤ ਸਿੰਘ ਸੈਣੀ ਵਲੋਂ ਮਾਂ ਬੋਲੀ ਦਿਵਸ ਤੇ ਪੰਜਾਬੀ ਭਾਸ਼ਾ ਨੂੰ ਪਰਫੁਲਤ ਕਰਨ ਲਈ ਰਾਮਗੜ੍ਹ ਪਿੰਡ ਵਿਖ਼ੇ ਸਕੂਲੀ ਬੱਚਿਆਂ ਨੂੰ ਪੰਜਾਬੀ ਦੀਆਂ ਕਿਤਾਬਾਂ ਵੰਡੀਆ ਗਈਆਂ

Leave a Reply

Your email address will not be published. Required fields are marked *