ਰਾਮ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਚਾਰੋ ਪਾਸੇ – ਗੁਰਦੀਪ ਸਿੰਘ ਗੋਸ਼ਾ

Ludhiana Punjabi
  • ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਵਿੱਚ ਖੁਸ਼ੀ ਵੰਡੀ — ਗੋਸ਼ਾ

DMT : ਲੁਧਿਆਣਾ : (22 ਜਨਵਰੀ 2024) : – ਰਾਮ ਮੰਦਿਰ ਦੇ ਨਿਰਮਾਣ ਨੂੰ ਲੈਕੇ ਸੰਗਤਾ ਵਿੱਚ ਲੱਡੂ,ਖੀਰ, ਪੁੜੀਆ ਅਤੇ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਬਣਾ ਕੇ ਸੰਗਤਾ ਵਿੱਚ ਵੰਡੇ ਗਏ ਅਤੇ ਪਟਾਕੇ ਵਜਾ ਕੇ ਖੁਸ਼ੀ ਜ਼ਾਹਿਰ ਕੀਤੀ ਇਸ ਵਕ਼ਤ ਗੁਰਦੀਪ ਸਿੰਘ ਗੋਸ਼ਾ ਭਾਜਪਾ
ਦੇ ਬੁਲਾਰਾ,ਕੀਮਤੀ ਰਾਵਲ, ਸੰਜੇ ਕਪੂਰ, ਘਈ ਕੁਮਾਰ
ਸ਼ਾਮ ਸੁੰਦਰ ਵਰਮਾ ,ਜਗਮੋਹਣ ਸਿੰਘ,ਕਰਨ ਦੁੱਗਰੀ,ਵਿਸ਼ਾਲ ਲਹੋਟ,ਹਰਦੀਪ ਸਿੰਘ
ਐਡਵੋਕੇਟ ਪਰਵੀਨ ਖਾਰਾ,ਕੌਸ਼ਲ ਵਿਰਮਾਨੀ,ਕੁਸ਼ ਅਗਰਵਾਲ
ਸ਼ਾਮ ਸੁੰਦਰ ਵਰਮਾ ,ਐਡਵੋਕੇਟ ਪਰਵੀਨ ਖਾਰਾ,ਕੌਸ਼ਲ ਵਿਰਮਾਨੀ,ਕੁਸ਼ ਅਗਰਵਾਲ,ਰਜਨੀਸ਼ ਕੁਮਾਰ,ਬੋਨਿਸ਼ ਅਰੋੜਾ,ਅਮਰਜੀਤ ਸਿੰਘ,ਪ੍ਰਿੰਸ ਕੱਕਰ,ਜਸਪ੍ਰੀਤ ਸਿੰਘ,ਕੁਲਦੀਪ ਸਿੰਘ,ਹਿਨਾ ਅਰੋੜਾ,ਸ਼੍ਰਿਸ਼ਟੀ ਕੁਮਾਰੀ
ਆਦਿ ਸੇਵਾ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *