ਲੁਧਿਆਣਾ ਵਿਚ ਏ.ਸੀ.ਪੀ ਗੁਰਦੇਵ ਸਿੰਘ ਨੂੰ ਓਹਨਾ ਦੀ ਫੋਟੋ ਵਾਲਾ ਕੈਲੰਡਰ ਦੇਂਦੇ ਹੋਏ ਸਨਮਾਨਿਤ ਕੀਤਾ

Ludhiana

DMT : ਲੁਧਿਆਣਾ : (01 ਜੁਲਾਈ 2020) : – ਲੁਧਿਆਣਾ ਦੇ ਸਮਾਜ ਸੇਵੀ ਅਮਨਦੀਪ ਦੀਪਾ, ਜਿਸ ਨੇ ਅੱਜ ਲੁਧਿਆਣਾ ਦੇ ਏ.ਸੀ.ਪੀ ਗੁਰਦੇਵ ਸਿੰਘ ਦੀ ਫੋਟੋ ਵਾਲਾ ਕੈਲੰਡਰ ਬਣਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ। ਅਮਨਦੀਪ ਦੀਪਾ ਕੋਰੋਨਾ ਮਹਾਮਾਰੀ ਦੇ ਵਿੱਚ ਪਿਛਲੇ 100 ਦਿਨ ਵਿਚ ਸਮਾਜ ਵਿਚ ਲੋਕਾਂ ਦੀ ਸੇਵਾ ਕੀਤੀ, ਲੰਗਰ ਦੀ ਵੀ ਸੇਵਾ ਕੀਤੀ ਅਤੇ ਦੀਨ ਦੁਖੀਆ ਦੀ ਸੇਵਾ ਕੀਤੀ। ਅੱਜ ਏ.ਸੀ.ਪੀ ਗੁਰਦੇਵ ਸਿੰਘ ਨੂੰ ਓਹਨਾ ਦੀ ਫੋਟੋ ਵਾਲਾ ਕੈਲੰਡਰ ਦੇਂਦੇ ਹੋਏ ਸਨਮਾਨਿਤ ਕੀਤਾ।

Share:

Leave a Reply

Your email address will not be published. Required fields are marked *