ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ

Ludhiana Punjabi

DMT : ਲੁਧਿਆਣਾ : (14 ਮਾਰਚ 2023) : – ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਗੁਰਪੁਰਬ ਨੂੰ ਸਮਰਪਤ ਅਤੇ ਨਾਨਕਸ਼ਾਹੀ ਸੰਮਤ 555 ਦੀ ਪ੍ਰਾਰੰਭਤਾ (ਸਿੱਖੀ ਪ੍ਰੰਪਰਾਵਾਂ ਅਨੁਸਾਰ ਨਵਾ ਸਾਲ) ਸਬੰਧ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਮਿਤੀ 13.03.2023 ਦਿਨ ਸੋਮਵਾਰ ਨੂੰ ਸ਼ਾਮ 6.00 ਤੋਂ ਰਾਤ 12.00 ਕਰਵਾਇਆ ਗਿਆ

ਇਹਨਾਂ ਸਮਗਮਾ ਵਿੱਚ ਭਾਈ ਅਨੰਤਵੀਰ ਸਿੰਘ ਜੀ (ਯੂ. ਐਸ. ਏ) ਵਾਲੇ, ਭਾਈ ਹਰਜੋਤ ਸਿੰਘ ਜੀ ਜ਼ਖਮੀ (ਜਲੰਧਰ ਵਾਲੇ), ਭਾਈ ਦਵਿੰਦਰ ਸਿੰਘ ਜੀ ਸੋਹਾਨੇ ਵਾਲੇ, ਭਾਈ ਬਲਜੀਤ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਸਿੱਖ ਮਿਸ਼ਨਰੀ ਕਾਲਜ ਚੌਂਤਾ ਰੋਪੜ, ਭਾਈ ਰਜਿੰਦਰਪਾਲ ਜੀ ਖਾਲਸਾ ਰਾਜੂ ਵੀਰ ਜੀ, ਗੁਰੂ ਨਾਨਕ
ਮਲਟੀਵਰਸਿਟੀ ਦੇ ਬੱਚੇ, ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਦੁਬਾਰਾ ਨਿਹਾਲ ਕੀਤਾ

ਇਸ ਸਮੇਂ ਗੁਰਮੀਤ ਸਿੰਘ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕੱਤਰ,
ਭੁਪਿੰਦਰਪਾਲ ਸਿੰਘ ਧਵਨ (ਮੀਤ ਪ੍ਰਧਾਨ), ਦਰਸ਼ਨ ਸਿੰਘ ਰਾਜੂ,
ਚਰਨਜੀਤ ਸਿੰਘ, ਇੰਦਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਤੇਜਿੰਦਰਪਾਲ ਸਿੰਘ, ਗੁਰਮਿੰਦਰ ਸਿੰਘ ਬੱਤਰਾ, ਗੁਰਚਰਨ ਸਿੰਘ ਚੰਨ, ਤੇਜਿੰਦਰਪਾਲ ਸਿੰਘ, ਦਰਸ਼ਨ ਸਿੰਘ ਦਰਸ਼ੀ, ਮੋਹਿੰਦਰਪਾਲ ਸਿੰਘ ਧਵਨ ,ਦਰਸ਼ਨ ਸਿੰਘ, ਹਰਸ਼ਰਨ ਸਿੰਘ ਪਾਹਵਾ, ਦਰਸ਼ਨ ਸਿੰਘ, ਸੰਤੋਖ ਸਿੰਘ ਖੁਰਾਨਾ, ਹਰਕੀਰਤ ਸਿੰਘ, ਚਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੰਦੀਪ ਸਿੰਘ, ਰਸ਼ਪਾਲ ਸਿੰਘ,ਹਰਵਿੰਦਰ ਸਿੰਘ ਕਾਲੜਾ, ਜਸਵਿੰਦਰ ਸਿੰਘ ਹੈਪੀ, ਹਰਪ੍ਰੀਤ ਸਿੰਘ ਭੁਪਿੰਦਰ ਸਿੰਘ ਪ੍ਰਭੂ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ,

Leave a Reply

Your email address will not be published. Required fields are marked *