DMT : ਲੁਧਿਆਣਾ : (27 ਫਰਵਰੀ 2023) : – ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ। ਗੁਰਦਵਾਰਾ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਜੀ ਦੇ ਸਮੂਹ ਪਰਿਵਾਰ ਵਲੋਂ ਆਪਣੇ ਪਿਤਾ ਚੇਅਰਮੈਨ ਸਵ.ਸ. ਗੁਰਚਰਨ ਸਿੰਘ ਜੀ ਅਤੇ
ਸਵ. ਮਾਤਾ ਹਰਬੰਸ ਕੌਰ ਜੀ ਦੀ ਸਾਲਾਨਾ ਯਾਦ ਵਿੱਚ ਮਿਤੀ 26.2.2300ਦਿਨ ਐਤਵਾਰ ਸ਼ਾਮ 6.00 ਤੋਂ ਰਾਤ 10.00 ਸਮਾਗਮ ਕਰਵਾਏ ਗਏ
ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ ਬਟਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਬੇਅੰਤ ਸਿੰਘ ਜੀ , ਭਾਈ ਦਵਿੰਦਰ ਸਿੰਘ ਜੀ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕੀਤਾ
ਇਸ ਗੁਰਮੀਤ ਸਿੰਘ (ਪ੍ਰਧਾਨ ਜੀ ), ਜਰਨੈਲ ਸਿੰਘ ਜਨਰਲ ਸਕੱਤਰ , ਭੁਪਿੰਦਰਪਾਲ ਸਿੰਘ ਧਵਨ (ਮੀਤ ਪ੍ਰਧਾਨ),
ਦਰਸ਼ਨ ਸਿੰਘ ਰਾਜੂ ,ਗੁਰਮਿੰਦਰ ਸਿੰਘ ਬੱਤਰਾ, ਦਰਸ਼ਨ ਸਿੰਘ, ਮਹਿੰਦਰਪਾਲ ਸਿੰਘ ਧਵਨ, ਸੰਤੋਖ ਸਿੰਘ ਖੁਰਾਨਾ, ਗੁਰਚਰਨ ਸਿੰਘ ਚੰਨ, ਦਰਸ਼ਨ ਸਿੰਘ ਦਰਸ਼ੀ ਚਰਨਜੀਤ ਸਿੰਘ, ਰਸ਼ਪਾਲ ਸਿੰਘ, ਹਰਮਿੰਦਰ ਸਿੰਘ ਬਿੱਟੂ, ਰਮਨਦੀਪ ਸਿੰਘ, ਤਜਿੰਦਰਪਾਲ ਸਿੰਘ, ਹਰਸ਼ਰਨ ਸਿੰਘ ਪਾਹਵਾ, ਹਰਕੀਰਤ ਸਿੰਘ ,ਅਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਹੈਪੀ, ਹਰਸ਼ਰਨ ਸਿੰਘ ਪਾਹਵਾ,ਭੁਪਿੰਦਰ ਸਿੰਘ ਪ੍ਰਭੂ, ਸੁਰਜੀਤ ਸਿੰਘ,