ਕੱਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

Ludhiana Punjabi

DMT : ਲੁਧਿਆਣਾ : (10 ਜੁਲਾਈ 2023) : – 220kv s/stn ਫ਼ਿਰੋਜ਼ਪੁਰ ਰੋਡ ਤੋਂ 11k ਗੁਰਦੇਵ ਹਸਪਤਾਲ ਫੀਡਰ ਜ਼ਰੂਰੀ ਰੱਖ-ਰਖਾਅ ਦੇ ਕੰਮ ਲਈ ਮਿਤੀ 11/07/2023 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ। ਪ੍ਰਭਾਵਿਤ ਖੇਤਰ ਗੁਰਦੇਵ ਹਸਪਤਾਲ, ਅਗਰ ਨਗਰ ਐਨਕਲੇਵ, ਆਦਰਸ਼ ਕਲੋਨੀ, ਆਸ਼ਾ ਪੁਰੀ, ਸ਼ਾਂਤ ਪਾਰਕ, ਪ੍ਰਕਾਸ਼ ਕਾਲੋਨੀ, ਸ਼ੇਰੇ ਪੰਜਾਬ ਕਲੋਨੀ, ਓਰੀਸੋਮ ਹਸਪਤਾਲ ਬਰੇਵਾਲ ਰੋਡ ਹੋਣਗੇ।

Leave a Reply

Your email address will not be published. Required fields are marked *