ਕੱਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

Ludhiana Punjabi

DMT : ਲੁਧਿਆਣਾ : (31 ਮਈ 2023) : – 66kv ਸਰਾਭਾ ਨਗਰ ਤੋਂ 11kv ਚਰਚ ਫੀਡਰ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਮਿਤੀ 01/06/2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗਾ। ਏ, ਬੀ, ਸੀ ਬਲਾਕ ਸਰਾਭਾ ਨਗਰ, ਸੈਕਰਡ ਹਾਰਟ ਕਾਨਵੈਂਟ ਸਕੂਲ, ਪੰਜਾਬ ਕੇਸਰੀ ਇਮਾਰਤ ਦਾ ਖੇਤਰ ਪ੍ਰਭਾਵਿਤ ਹੋਵੇਗਾ।

Leave a Reply

Your email address will not be published. Required fields are marked *