ਰਾਜ ਮਿਸਤਰੀ ਲੇਬਰ ਯੁਨੀਅਨ ਦੇ ਪ੍ਰਧਾਨ ਸਵਰਨ ਸਿੰਘ ਵਲੋਂ ਸੰਜੇ ਗਾਂਧੀ ਕਲੋਨੀ ਤਾਜ ਪੁਰ ਰੋਡ ਵਿਖੇ ਚਲ ਰਹੇ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਵਰਦੀ ਅਤੇ ਫਲ ਵੰਡਿਆ ਸਕੂਲ ਦੇ ਇੰਚਾਰਜ ਡਾ ਮਨਜੀਤ ਰਾਮ ਨੇ ਸਵਰਨ ਸਿੰਘ ਦਾ ਧੰਨਵਾਦ ਕੀਤਾ

Ludhiana Punjabi

DMT : ਲੁਧਿਆਣਾ (ਗਰੋਵਰ) : (23 ਮਈ 2023) : – ਰਾਜ ਮਿਸਤਰੀ ਲੇਬਰ ਯੁਨੀਅਨ ਦੇ ਪ੍ਰਧਾਨ ਸਵਰਨ ਸਿੰਘ ਵਲੋਂ ਸੰਜੇ ਗਾਂਧੀ ਕਲੋਨੀ ਤਾਜ ਪੁਰ ਰੋਡ ਵਿਖੇ ਚਲ ਰਹੇ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਵਰਦੀ ਅਤੇ ਫਲ ਵੰਡਿਆ ਸਕੂਲ ਦੇ ਇੰਚਾਰਜ ਡਾ ਮਨਜੀਤ ਰਾਮ ਨੇ ਸਵਰਨ ਸਿੰਘ ਦਾ ਧੰਨਵਾਦ ਕੀਤਾ ਇਸ ਸਮੇ ਅਧਿਆਪਕ ਏਕਤਾ, ਮਨਜੀਤ ਕੋਰ ਪੀਅਨ ਅਨੀਤਾ ਹਾਜਰ ਸੀ ਗਰਮੀ ਦੀਆਂ ਛੁੱਟੀਆਂ ਬਾਅਦ ਪੜ ਰਹੇ ਬੱਚਿਆਂ ਨੂੰ ਸਕੂਲ ਬੈਗ ਦੇਣ ਲਈ ਵੀ ਕਿਹਾ ਗਿਆ.

Leave a Reply

Your email address will not be published. Required fields are marked *