ਲੁਧਿਆਣਾ ਪੁਲਿਸ ਨੇ FOXI ਮੋਬਾਈਲ ਐਪ ਅਤੇ ਵੈਬਸਾਈਟ jiohd.im ਤੇ ਕੀਤੀ ਵਡਿਆਈ ਕਰਵਹਿ, ਮੁਕੱਦਮਾ ਦਰਜ਼

Crime Ludhiana Punjabi

DMT : ਲੁਧਿਆਣਾ : (01 ਮਈ 2023) : – ਮੀਡੀਆਸਾਫਟ ਲੀਗਲ ਸੋਲਿਊਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਡੀ ਮੈਨੇਜਰ ਹਰਮਿੰਦਰ ਸਿੰਘ ਨੇ ਇੱਕ ਸ਼ਿਕਾਇਤ ਸਟਾਰ ਡਿਜ਼ਨੀ ਇੰਡੀਆ ਚੈਨਲਸ ਦੇ ਅਧਿਕਾਰੀ ਦੇ ਰੂਪ ਵਿੱਚ ਕਮਿਸ਼ਨਰ ਪੁਲਿਸ ਲੁਧਿਆਣਾ ਨੂ ਜੁਲਾਈ 2022, vich diti c. Ehh ਸ਼ਿਕਾਇਤ ਫੋਕਸੀ ਨਾਮ di mashoor ਮੋਬਾਈਲ ਐਪ ਅਤੇ ਵੈਬਸਾਈਟ jiohd.im
ਦੇ ਖਿਲਾਫ਼ ਕੀਤੀ। ਫੌਕਸੀ ਐਪ ਸਟਾਰ,ਡਿਜ਼ਨੀ ਚੈਨਲ ਦਾ ਵਖ ਵਖ ਪ੍ਰੋਗਰਾਮ ਹੌਟਸਟਾਰ ਮੋਬਾਈਲ ਐਪ ਦੀ ਵੈੱਬ ਸੀਰੀਜ਼ ਅਤੇ ਫਿਲਮਾਂ ਲੋਕਾ ਨੁੰ ਬਹੁਤ ਹੀ ਘਟ ਕੀਮਤ ਤੇ ਪ੍ਰੀਮੀਅਮ ਸੇਵਾ ਦੇ ਰਿਹਾ ਸੀ.ਫੌਕਸੀ ਮੋਬਾਈਲ ਐਪ ਦੇਸ਼ ਵੇਦੇਹਾ ਵਿੱਚ ਬਹੁਤ ਹੀ ਪਰਸੀਦ ਮੋਬਾਈਲ ਐਪ ਹੈ।ਲੁਧਿਆਣਾ ਪੁਲਿਸ ਕਮਿਸ਼ਨਰ ਸਾਹਬ ਦੇ। ਹੁਕਮ ਅਨੁਸਰ ਸਾਈਬਰ ਸੈੱਲ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਵੱਲੋ ਸਬ-ਇੰਸਪੈਕਟਰ ਰਾਜ ਕੁਮਾਰ ਨੇ ਕੀਤੀ ਗਈ।ਇਸ ਵਿਚ ਸਭ ਤੋਂ ਪਹਿਲਾ ਮੋਬਾਈਲ ਐਪ ਲਾਇ ਟੈਲੀਗ੍ਰਾਮ ਤੇ ਪਬਲੀਸਿਟੀ ਕਰਨ ਆਟੇ ਆਪਣੇ ਖਾਤੇ ਵਿਚ ਪੈਸੇ ਮੰਗਵਾਂ ਵਾਲੇ ਪਰਮਿੰਦਰ ਕੁਮਾਰ ਨੂੰ ਤਲਬ ਕੀਤਾ, ਜੋ ਮੋਹਾਲੀ ਤੋਂ ਫੋਕਸੀ ਐਪ ਨੂੰ ਚਲਾਇਆ। ਰੀਹਾ ਹੈ। ਫਿਰ ਲੁਧਿਆਣਾ ਪੁਲਿਸ ਹੌਟਸਟਾਰ ਦੇ ਪ੍ਰੋਗਰਾਮ ਕਾਪੀ ਕਰਨ ਵਾਲੇ ਤੇ ਓਹਦੇ ਵਿਚ ਇਸ਼ਤਿਹਾਰ ਭਰ ਕੇ ਲੋਕਾ ਨੂ ਫੋਕਸੀ ਮੋਬਾਈਲ ਤੇ ਪੈਨ ਆਟੇ www.jiohd.im de ਮਲਕ ਸੋਮਨ ਦਾਸ ਪੁੱਤਰ ਸ਼ੰਕਰ ਦਾਸ ਵਾਸੀ ਦਰਬਾਜ਼ਪੁਰ,ਹਲਦੀਪਨੌਪੜਾ ਪੂਰਬਥਲੀ ਨੂ ਗੂਗਲ ਦੀ ਮਦੱਦਾਂ ਨਾਲਲਬਿਆਗੇ। ਪੁਲਿਸ ਦੀ ਇੰਟੈਲੀਜੈਂਸ ਨਾਲ ਅਸਲ ਮਲਕ ਤੇ ਦੋਸ਼ੀ ਦਾ ਪੱਤਾ ਹਾਈਟੇਕ ਤਾਰੀਕੇ ਨਾਲ ਕੀਟਾ।ਦੋਸ਼ੀਆਂ ਦਾ ਖਿਲਾਫ਼ ਥਾਣਾ ਨੰਬਰ 8 ਵਾਲਾ ਐਫਆਈਆਰ ਨੰਬਰ 0088 ਅਧੀਨ ਧਾਰਾ 420,120 ਬੀ ਅਤੇ 66(ਡੀ) ਧਾਰਾਵਾਂ ਵਿਚ ਦਰਜ਼ ਕੀਤਾ।ਮੀਡੀਆ ਸਾਫਟ ਕੰਪਨੀ ਦਾ ਅਧਿਕਾਰ ਹਰਿੰਦਰ ਸਿੰਘ
ਅਤੇ ਪਰਮਿੰਦਰ ਸਿੰਘ ਨੇ ਦਸੇਆ ਕੀ ਆਈ.ਟੀ. ਐਕਟ ਵਿਚ ਪੰਜਾਬ ਪੁਲਿਸ ਦੁਆਰਾ ਦਰਜ਼ ਕੀਤਾ ਮੋਬਾਈਲ ਐਪ ਤੇ ਵੈੱਬਸਾਈਟ ਉਟੇ ਪਹਿਲਾ ਪਰਚਾ ਹੈ ਅੱਤੇ ਪੁਲਿਸ ਦੀ ਕਰਵਾਇ ਤੋਂ ਸੰਤੁਸ਼ਟੀ ਹੈ।
Foxi ਐਪ ਅਤੇ Jiohd.com valo Hotstar ਐਪ
ਪ੍ਰੋਗਰਾਮ ਤੇ ਫਿਲਮਾ ਦੀ ਕਾਪੀ ਕਰਕੇ ਕੰਪਨੀ ਨੂ ਵਡਾ ਨਕਸਾਨ ਕਾਫੀ ਸਮੇ ਤੋ ਹੋ ਰਿਹਾ ਸੀ ਲੁਧਿਆਣਾ ਪੁਲਿਸ ਨੇ ਪਾਇਰੇਸੀ ਬੰਦ ਕਰਵਈ ਗਾਈ ਉਥੇ ਦੋਸ਼ੀਆਂ ਨੂੰ ਖਿਲਾਫ ਸਾਖਤ ਕਰਵਹੀ ਕੀਤੀ ਗਈ,ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਸਾਜਾ ਵੀ ਦੁਆਈ ਜਾਏਗੀ।

Leave a Reply

Your email address will not be published. Required fields are marked *