ਉੱਤਰਾਖੰਡ ਦੇ ਮੰਤਰੀ ਅਤੇ ਪ੍ਰਵਾਰ ਦੇ ਕੋਰੋਨਾ ਪਾਜ਼ੇਟਿਵ ਮਿਲਣ ਮਗਰੋਂ ਮਚੀ ਤਰਥੱਲੀ

DMT : ਦੇਹਰਾਦੂਨ : (01 ਜੂਨ 2020) : – ਉੱਤਰਾਖੰਡ ‘ਚ ਐਤਵਾਰ ਨੂੰ ਸੂਬੇ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦੀ ਪਤਨੀ ਅੰਮ੍ਰਿਤਾ ਰਾਵਤ ਦੇ ਕੋਰੋਨਾ ਪੇਜ਼ੇਟਿਵ ਮਿਲਣ ਮਗਰੋਂ ਤਰਥੱਲੀ ਮੱਚ ਗਈ ਹੈ। ਅੰਮ੍ਰਿਤਾ ਰਾਵਤ ਦੇ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਮੰਤਰੀ, ਉਨ੍ਹਾਂ ਦੇ ਪ੍ਰਵਾਰ ਅਤੇ ਮੁਲਾਜ਼ਮਾਂ ਦੀ ਵੀ ਜਾਂਚ ਕੀਤੀ ਗਈ ਤਾਂ ਰੀਪੋਰਟ ‘ਚ 22 ਹੋਰ […]

ਅੱਗੇ ਪੜ੍ਹੇ

ਕੋਰੋਨਾਵਾਇਰਸ ਅਨਲੌਕ -1 : ਪੰਜਾਬ ਚ ਹੁਣ ਕੀ-ਕੀ ਕਰਨ ਦੀ ਦਿੱਤੀ ਗਈ ਹੈ ਖੁੱਲ੍ਹ ਤੇ ਕਿਹੜੀ ਪਾਬੰਦੀ ਅਜੇ ਵੀ ਜਾਰੀ

DMT : Punjab : (01 ਜੂਨ 2020) : – ਪੰਜਾਬ ਵਿੱਚ ਹੁਣ ਆਵਾਜਾਈ ‘ਤੇ ਨਹੀਂ ਹੋਵੇਗੀ ਕੋਈ ਰੋਕ ਪੰਜਾਬ ਦੀ ਸੂਬਾ ਸਰਕਾਰ ਨੇ ਲੌਕਡਾਊਨ 5.0 ਦੀ ਮਿਆਦ ਨੂੰ 30 ਜੂਨ ਤੱਕ ਵਧਾਉਣ ਦਾ ਫੈਸਲਾ ਲੈਂਦਿਆਂ, ਕੁਝ ਢਿੱਲਾਂ ਦੇਣ ਦਾ ਐਲਾਨ ਵੀ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਨਲੌਕ- 1 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ […]

ਅੱਗੇ ਪੜ੍ਹੇ

ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ ‘ਤੇ ਵਿਚੋਲਗੀ ਦੀ ਜ਼ਰੂਰਤ ਨਹੀਂ

DMT : ਨਵੀਂ ਦਿੱਲੀ : (01 ਜੂਨ 2020) : – ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ਨਹੀਂ ਹੈ। ਇਸ ਮੁੱਦੇ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਉਹ ਚੀਨ ਦੇ […]

ਅੱਗੇ ਪੜ੍ਹੇ

ਚੀਨ ਨੇ ਕੀਤਾ ਦਾਅਵਾ: ਕੋਰੋਨਾ ਵਾਇਰਸ ਦਾ ਟੀਕਾ ਬਣਾਇਆ, 10 ਕਰੋੜ ਖ਼ੁਰਾਕਾਂ ਤਿਆਰ ਹੋਣਗੀਆਂ

DMT : ਬੀਜਿੰਗ : (01 ਜੂਨ 2020) : – ਜਿਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਦਾ ਜ਼ਖ਼ਮ ਦਿਤਾ, ਹੁਣ ਉਸ ਨੇ ਦਵਾਈ ਦੇਣ ਦੀ ਖ਼ੁਸ਼ਖ਼ਬਰੀ ਵੀ ਸੁਣਾਈ ਹੈ। ਚੀਨੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਲਈ 99% ਪ੍ਰਭਾਵਸ਼ਾਲੀ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਟੀਕੇ ਦੀਆਂ ਲਗਭਗ 10 ਕਰੋੜ ਖੁਰਾਕਾਂ ਬਣਾਉਣ ਦੀ ਤਿਆਰੀ ਚਲ ਰਹੀ ਹੈ। […]

ਅੱਗੇ ਪੜ੍ਹੇ

ਗ਼ਰੀਬਾਂ ‘ਤੇ ਪਈ ਕੋਰੋਨਾ ਦੀ ਮਾਰ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ,ਹੋਰ ਸਾਵਧਾਨੀ ਜ਼ਰੂਰੀ: PM

DMT : ਨਵੀਂ ਦਿੱਲੀ : (01 ਜੂਨ 2020) : – ਤਾਲਾਬੰਦੀ ‘ਚ ਰਿਆਇਤਾਂ ਦੇ ਵਿਸਤਾਰ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਕਿਸ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਨੂੰ ਲੈ ਕੇ ਚੌਕਸ ਕੀਤਾ ਅਤੇ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਦਿਤੀ। ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ […]

ਅੱਗੇ ਪੜ੍ਹੇ

ਕੋਰੋਨਾਵਾਇਰਸ: ਕੇਸ ਵਧ ਰਹੇ ਹਨ ਪਰ ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲੀ ਕਿਉਂ ਹੈ?

DMT : ਨਵੀ ਦਿੱਲੀ : (01 ਜੂਨ 2020) : – ਢਿੱਲ ਮਿਲਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਸ਼ਨਿੱਚਰਵਾਰ ਨੂੰ ਭਾਰਤ ਸਰਕਾਰ ਨੇ 25 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਨੂੰ ਪੜਾਅਵਾਰ ਖ਼ਤਮ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਪਿਛਲੇ 10 ਦਿਨਾਂ ਦੌਰਾਨ ਜਦੋਂ ਦੋ ਮਹੀਨਿਆਂ ਤੋਂ ਜਾਰੀ ਦੇਸ਼ […]

ਅੱਗੇ ਪੜ੍ਹੇ

ਅਮਰੀਕਾ ‘ਚ ਹਿੰਸਾ , ਵ੍ਹਾਈਟ ਹਾਊਸ ਨੇੜੇ ਪਹੁੰਚੇ ਮੁਜ਼ਾਹਰਾਕਾਰੀ

DMT : ਵਾਸ਼ਿੰਗਟਨ : (01 ਜੂਨ 2020) : – ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਫ਼ੈਲ ਗਏ ਹਨ। ਵਾਸ਼ਿੰਗਟਨ ਵਿੱਚ ਤਾਂ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਵੀ ਇਕੱਠੇ ਹੋ ਗਏ। ਮੁਜ਼ਾਹਰਾਕਾਰੀਆਂ ਨੇ ਪੁਲਿਸ ‘ਤੇ ਪੱਥਰ ਵੀ ਸੁੱਟੇ। ਲਗਾਤਾਰ ਛੇਵੇਂ ਦਿਨ ਅਮਰੀਕਾ ਦੇ ਕਈ […]

ਅੱਗੇ ਪੜ੍ਹੇ

ਆਮ ਆਦਮੀ ਨੂੰ ਵੱਡਾ ਝਟਕਾ, ਇੰਨ੍ਹੇ ਰੁਪਏ ਮਹਿੰਗਾ ਹੋਇਆ LPG ਸਿਲੰਡਰ

DMT : ਨਵੀਂ ਦਿੱਲੀ : (01 ਜੂਨ 2020) : – ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਲਾਕਡਾਊਨ5.0 ਦੇ ਪਹਿਲੇ ਦਿਨ ਹੀ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਤੇਲ ਮਾਰਕੀਟਿੰਗ ਕੰਪਨੀਆਂ (ਐਚਪੀਸੀਐਲ, ਬੀਪੀਸੀਐਲ, ਆਈਓਸੀ) ਨੇ ਬਿਨਾਂ ਸਬਸਿਡੀਆਂ ਦੇ ਐਲਪੀਜੀ ਗੈਸ ਸਿਲੰਡਰਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। 14.2 ਕਿਲੋ ਗੈਰ ਸਬਸਿਡੀ […]

ਅੱਗੇ ਪੜ੍ਹੇ

ਜਾਸੂਸੀ ਕਰਦੇ ਫੜੇ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫ਼ਸਰ, 24 ਘੰਟੇ ‘ਚ ਭਾਰਤ ਛੱਡਣ ਦੇ ਹੁਕਮ

DMT : ਪਾਕਿਸਤਾਨ : (01 ਜੂਨ 2020) : – ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਜਾਸੂਸੀ ਦੇ ਆਰੋਪ ਵਿਚ ਫੜਿਆ ਗਿਆ ਹੈ। ਭਾਰਤ ਦੇ ਵੱਲੋਂ ਦੋਵਾਂ ਨੂੰ ਪਰਸੋਨਾ-ਗੈਰ-ਗ੍ਰੇਟਾ ਐਲਾਨਿਆ ਗਿਆ ਹੈ। ਹੁਣ ਇਨ੍ਹਾਂ ਦੋਵਾਂ ਨੂੰ ਸੋਮਵਾਰ ਤੱਕ ਭਾਰਤ ਛੱਡਣ ਲਈ ਕਿਹਾ ਗਿਆ ਹੈ। ਇਸ ਸਬੰਧੀ ਪਾਕਿਸਤਾਨ ਦੇ ਉਪ-ਰਾਜਦੂਤ ਨੂੰ ਇਕ ਇਤਰਾਜ਼ ਵੀ ਜ਼ਾਰੀ […]

ਅੱਗੇ ਪੜ੍ਹੇ

ਬਿਨਾ ਮਾਸਕ ਦੇ ਘੁੰਮਣ ਤੇ ਥੁੱਕਣ ਵਾਲੇ ਲੋਕਾਂ ਨੇ 14 ਦਿਨਾਂ ‘ਚ ਭਰਿਆ 1.15 ਕਰੋੜ ਦਾ ਜ਼ੁਰਮਾਨਾਂ

DMT : Punjab : (01 ਜੂਨ 2020) : – ਕਰੋਨਾ ਵਾਇਰਸ ਤੋਂ ਬਚਾ ਲਈ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਨੂੰ ਕਈ ਲੋਕ ਅਣਗੋਲਿਆ ਕਰ ਰਹੇ ਹਨ। ਅਜਿਹੇ ਵਿਚ ਕਈ ਲੋਕਾਂ ਦੇ ਵੱਲੋਂ ਥਾਂ-ਥਾਂ ਥੁੱਕਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਬਿਨਾ ਮਾਸਕ ਦੇ ਵੀ ਕਈ ਲੋਕ ਘੁੰਮ ਰਹੇ ਹਨ। ਜਿਸ ਕਾਰਨ ਅਜਿਹੇ […]

ਅੱਗੇ ਪੜ੍ਹੇ