ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਦੋਸ਼ ਲਾਇਆ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਬੀਜ ਘੋਟਾਲੇ ਦੇ ਦੋਸ਼ੀਆਂ ਨੂੰ ਪਨਾਹ ਦਿੱਤੀ

DMT : ਲੁਧਿਆਣਾ : (02 ਜੂਨ 2020) : – ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਦੋਸ਼ ਲਾਇਆ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਬੀਜ ਘੋਟਾਲੇ ਦੇ ਦੋਸ਼ੀਆਂ ਨੂੰ ਪਨਾਹ ਦਿੰਦਾ ਹੈ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਬੀਜ ਘੋਟਾਲੇ ਵਿੱਚ ਬਲਜਿੰਦਰ ਸਿੰਘ ਦੀ ਗ੍ਰਿਫਤਾਰੀ […]

ਅੱਗੇ ਪੜ੍ਹੇ

ਲੁਧਿਆਣਾ ਵਿਚ ਰਘੁਵੀਰ ਪਾਰਕ ਵਿਚ ਇਕ ਬਜ਼ੁਰਗ ਜੋੜੇ ਨੇ ਘਰ ਦੇ ਕਲੇਸ਼ ਪਿੱਛੇ ਆਪਣੇ ਆਪ ਨੂੰ ਸਾੜ ਲਿਆ

DMT : ਲੁਧਿਆਣਾ : (02 ਜੂਨ 2020) : – ਇਕ ਬਜ਼ੁਰਗ ਜੋੜਾ ਨੇ ਮੰਗਲਵਾਰ ਦੁਪਹਿਰ ਨੂੰ ਹੈਬੋਵਾਲ ਦੇ ਰਘੁਬੀਰ ਪਾਰਕ ਵਿਖੇ ਉਨ੍ਹਾਂ ਦੇ ਘਰ ‘ਤੇ ਮਿੱਟੀ ਦਾ ਤੇਲ ਛਿੜਕਣ ਤੋਂ ਬਾਅਦ ਆਪਣੀ ਨੂੰਹ (ਆਪਣੇ ਵੱਡੇ ਬੇਟੇ ਦੀ ਪਤਨੀ) ਨਾਲ ਜ਼ੁਬਾਨੀ ਕੁੱਟਮਾਰ ਕਰਕੇ ਆਪਣੇ ਆਪ ਨੂੰ ਸਾੜ ਦਿੱਤਾ। ਦੋਨੋ ਪੀੜਤ 80 ਪ੍ਰਤੀਸ਼ਤ ਝੁਲਸੇ ਅਤੇ ਉਨ੍ਹਾਂ ਨੂੰ […]

ਅੱਗੇ ਪੜ੍ਹੇ

ਜੌਰਜ ਫਲਾਇਡ : ਅਮਰੀਕਾ ਦੇ 75 ਸ਼ਹਿਰਾਂ ‘ਚ ਮੁਜ਼ਾਹਰੇ, 40 ‘ਚ ਕਰਫਿਊ , ਫੌਜ ਤੈਨਾਤੀ ਦੀ ਤਿਆਰੀ

DMT : California : (02 ਜੂਨ 2020)(Pankaj Dawar) : – ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਭੜਕੀ ਹਿੰਸਾ ਨੂੰ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਨੇ ਫ਼ੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਵਿੱਚ ਜੌਰਜ ਫਲਾਇਡ ਦੀ ਮੌਤ ਨੂੰ ਲੈ ਕੇ […]

ਅੱਗੇ ਪੜ੍ਹੇ

ਹੋਟਲ ਅਤੇ ਹੋਰ ਰਿਹਾਇਸ਼ੀ ਪ੍ਰਬੰਧਕਾਂ ਨੂੰ ਰਜਿਸਟਰੇਸ਼ਨ ਕਰਾਉਣ ਦੀ ਹਦਾਇਤ

ਗੱਡੀਆਂ ਦੇ ਸ਼ੀਸ਼ਿਆਂ ‘ਤੇ ਕਾਲੀਆਂ ਫਿਲਮਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ DMT : ਲੁਧਿਆਣਾ : (02 ਜੂਨ 2020) : – ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, […]

ਅੱਗੇ ਪੜ੍ਹੇ

ਲੁਧਿਆਣਾ ਦੇ ਬੀਜ ਘੁਟਾਲੇ ਵਿੱਚ 1 ਹੋਰ ਗਿ੍ਰਫਤਾਰ, 12 ਬੀਜ ਡੀਲਰਸ਼ਿਪਾਂ ਰੱਦ

ਵੱਖ ਵੱਖ ਜ਼ਿਲਿਆਂ ਵਿੱਚ ਜਾਂਚ ਲਈ ਡੀਜੀਪੀ ਵੱਲੋਂ ਰਾਜ ਪੱਧਰੀ ‘ਸਿੱਟ’ ਗਠਿਤ DMT : ਲੁਧਿਆਣਾ : (02 ਜੂਨ 2020) : – ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਕਿਸਾਨਾਂ ਨੂੰ ਜਆਲੀ ਬੀਜ ਵੇਚਣ ਦੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਰਾਜ ਪੱਧਰੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਇਸੇ ਦੌਰਾਨ ਹੀ ਇਸ […]

ਅੱਗੇ ਪੜ੍ਹੇ

‘ਮੈਡੀਕਲ ਮੋਬਾਈਲ ਯੂਨਿਟ’ ਦਾ ਟੂਰ ਪ੍ਰੋਗਰਾਮ ਜਾਰੀ

ਦੂਰ ਪੈਂਦੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਸਿਵਲ ਸਰਜਨ DMT : ਲੁਧਿਆਣਾ : (02 ਜੂਨ 2020) : – ਸੂਬੇ ਦੇ ਦੂਰ-ਦਰਾਜ ਖੇਤਰਾਂ ਵਿੱਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ‘ਮੈਡੀਕਲ ਮੋਬਾਈਲ ਯੂਨਿਟ’ ਦਾ ਟੂਰ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਇਹ ਯੂਨਿਟ ਵੱਲੋਂ ਮਹੀਨਾ ਜੂਨ, ਜੁਲਾਈ ਅਤੇ ਅਗਸਤ ਮਹੀਨਿਆਂ ਦੌਰਾਨ […]

ਅੱਗੇ ਪੜ੍ਹੇ

ਲੁਧਿਆਣਾ ਵਿਚ 2 ਕਿੱਲੋ ਸੋਨਾ ਲੁੱਟਣ ਵਾਲਾ ਸਰਗਣਾ ਪੰਜਾਬ ਪੁਲਿਸ ਦੀ ਵਰਦੀ, ਨਕਲੀ ਆਈਡੀ, ਚੀਨੀ ਪਿਸਤੌਲ ਸਮੇਤ ਕਾਬੂ

ਖਾਲਿਸਤਾਨੀ ਏਜੰਡੇ ਦੇ ਹਿੱਸੇ ਵਜੋਂ ਰਾਜ ਵਿੱਚ ਮਿਥਕੇ ਕਤਲ ਕਰਨ ਲਈ ਬਣਾਈ ਸੀ ਯੋਜਨਾ : ਡੀ.ਜੀ.ਪੀ. ਸਹਿ-ਦੋਸ਼ੀ ਨਾਲ ਰਲਕੇ ਸਰਹੱਦ ਪਾਰੋਂ ਪ੍ਰਾਪਤ ਕੀਤੇ ਸੀ ਮਾਰੂ ਹਥਿਆਰ DMT : Chandigarh : (02 ਜੂਨ 2020) : – ਪੰਜਾਬ ਪੁਲਿਸ ਨੇ ਲੁਧਿਆਣਾ ਵਿੱਚ ਹਾਲ ਹੀ ਵਿੱਚ ਵਾਪਰੀ 2 ਕਿੱਲੋ ਸੋਨੇ ਦੀ ਡਕੈਤੀ ਦੇ ਦੋਸ਼ੀ ਸਰਗਣੇ ਨੂੰ ਗ੍ਰਿਫਤਾਰ ਕੀਤਾ […]

ਅੱਗੇ ਪੜ੍ਹੇ

ਜ਼ਿਲ੍ਹਾ ਕਚਿਹਰੀਆਂ ਵਿਖੇ ਵਾਟਰ ਕੂਲਰ ਅਤੇ ਵਾਸ ਬੇਸਿਨ ਦਾ ਉਦਘਾਟਨ

ਬਿਮਾਰੀ ਤੋਂ ਬਚਣ ਲਈ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ- ਜ਼ਿਲ੍ਹਾ ਸੈਸ਼ਨ ਜੱਜ DMT : ਲੁਧਿਆਣਾ : (02 ਜੂਨ 2020) : – ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਮੁੱਖ ਰੱਖਦੇ ਹੋਏ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜ਼ਿਲ•ਾ ਕਚਹਿਰੀਆਂ, ਲੁਧਿਆਣਾ ਦੀ ਇਮਾਰਤਾਂ ਦੇ ਐਂਟਰੀ ਗੇਟਾਂ ‘ਤੇ ਆਮ ਪਬਲਿਕ ਲਈ ਹੱਥ ਥੋਣ ਦੀ ਸੁਵਿਧਾ ਨੂੰ […]

ਅੱਗੇ ਪੜ੍ਹੇ

ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਫੋਕਲ ਪੁਆਇੰਟ ਵਿੱਚ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ

8 ਮਹੀਨੇ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ 21 ਕਿਲੋਮੀਟਰ ਲੰਮੀਆਂ ਸੜਕਾਂ ਦਾ ਹੋਵੋਗਾ ਨਿਰਮਾਣ-ਗੋਗੀ ਕਿਹਾ! ਸੂਬੇ ਭਰ ਦੇ ਫੋਕਲ ਪੁਆਇੰਟਾਂ ਦੇ ਆਧੁਨਿਕੀਕਰਨ ‘ਤੇ ਖਰਚੇ ਜਾ ਰਹੇ 200 ਕਰੋੜ ਰੁਪਏ DMT : ਲੁਧਿਆਣਾ : (02 ਜੂਨ 2020) : – ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਨੇ ਅੱਜ ਸਥਾਨਕ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 7 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (02 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 7 ਹੋਰ ਮਾਮਲੇ ਸਾਹਮਣੇ ਆਏ ਹਨ। ਇਨ•ਾਂ 3 ਮਰੀਜ਼ ਜ਼ਿਲ•ਾ ਲੁਧਿਆਣਾ […]

ਅੱਗੇ ਪੜ੍ਹੇ