ਸਿੱਖ ਵਿਰਾਸਤ ਨੂੰ ਸੰਭਾਲਣਾ ਸਮੇਂ ਦੀ ਲੋੜ : ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ

DMT : ਲੁਧਿਆਣਾ : (03 ਜੂਨ 2020) : – ਤਖਤ ਸ਼੍ਰੀ ਕੇਸਗੜ• ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਸਿੱਖ ਵਿਰਾਸਤ ਨੂੰ ਸੰਭਾਲਣਾ ਅੱਜ ਸਮੇਂ ਦੀ ਲੋੜ ਹੈ, ਕਿਉਂਕਿ ਨੌਜ਼ਵਾਨ ਪੀੜੀ ਸਿੱਖੀ ਸਿਧਾਂਤਾਂ ਤੋਂ ਭਟਕ ਰਹੀ ਹੈ । ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਅੱਜ ਇੱਥੇ ਐਸ.ਜੀ.ਪੀ.ਸੀ. ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ […]

ਅੱਗੇ ਪੜ੍ਹੇ

ਕੋਕਾ ਕੋਲਾ ਨੇ 140 ਕਰਮਚਾਰੀ ਨੌਕਰੀ ਤੋਂ ਕੱਢੇ

DMT : ਜੰਡਿਆਲਾ ਗੁਰੂ : (03 ਜੂਨ 2020) : – ਇੱਥੇ ਕੋਕਾ ਕੋਲਾ ਤਿਆਰ ਕਰਨ ਵਾਲੀ ‘ਵੇਵ ਬੀਵਰੇਜ਼ ਲਿਮਿਟਡ’ ਕੰਪਨੀ ਨੇ ਬਿਨਾਂ ਨੋਟਿਸ ਦਿੱਤਿਆਂ ਆਪਣੇ 140 ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਕੰਮ ਤੋਂ ਕੱਢੇ ਗਏ ਵਰਕਰਾਂ ਵਿਚ ਮਹਿਲਾਵਾਂ ਵੀ ਸ਼ਾਮਲ ਹਨ। ਇਸ ਕਾਰਨ ਇਨ੍ਹਾਂ ਵਰਕਰਾਂ ਨੇ ਕੰਪਨੀ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ […]

ਅੱਗੇ ਪੜ੍ਹੇ

ਏਸੀਪੀ ਨੇ ਕੀਤਾ ਮਨਪ੍ਰੀਤ ਸਿੰਘ ਬੰਟੀ ਦਾ ਸਨਮਾਨ

DMT : ਲੁਧਿਆਣਾ : (03 ਜੂਨ 2020)(ਰਵੀ ਕਾਲੜਾ) : – ਲਾਕਡਾਉਨ ਦੇ ਪਹਿਲੇ ਦਿਨ ਤੋ ਹੀ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਅਤੇ ਲੰਗਰ ਦੀ ਸੇਵਾ ਕਰ ਰਹੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਟੀ ਦਾ ਅਜ ਅਕਾਲ ਮਾਰਕੀਟ ਲੁਧਿਆਣਾ ਵਿਖੇ ਏਸੀਪੀ ਸ. ਵਰਿਆਮ ਸਿੰਘ ਅਤੇ ਇੰਸਪੈਕਟਰ ਸਿਟੀ ਵਨ ਵੱਲੋ ਉਨਾਂ ਵਲੋਂ ਕੀਤੀ ਜਾ ਰਹੀ […]

ਅੱਗੇ ਪੜ੍ਹੇ

ਨਵਜੋਤ ਸਿੱਧੂ ਜਲਦ ਹੋ ਸਕਦੇ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ, ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ

DMT : Amritsar : (03 ਜੂਨ 2020) : – ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਜਲਦ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਅਤੇ ਪਾਰਟੀ ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਤਾਂ ਤੇ ਮੁੱਦਿਆਂ ਤੇ ਚਰਚਾ ਹੋਵੇਗੀ ਤੇ ਪ੍ਰਸ਼ਾਂਤ ਕਿਸ਼ੋਰ ਨਿਭਾਅ ਰਹੇ ਨੇ ਵਿਚੋਲੇ ਦੀ ਭੂਮਿਕਾ।

ਅੱਗੇ ਪੜ੍ਹੇ

ਇਕ ਕਾਲੇ ਬੰਦੇ ਦੀ ਨਾਜਾਇਜ਼ ਮੌਤ ਨੇ ਸਾਰੇ ਕਾਲੇ-ਗੋਰੇ ਅਮਰੀਕਨਾਂ ਦੀ ਏਕਤਾ ਵਿਖਾ ਦਿਤੀ…

DMT : ਅਮਰੀਕਾ : (03 ਜੂਨ 2020) : – ਅਮਰੀਕਾ ਵਿਚ ਅੱਜ ਅੱਗ ਲੱਗੀ ਹੋਈ ਹੈ। 40 ਸ਼ਹਿਰਾਂ ‘ਚ ਕਰਫ਼ੀਊ ਲਾ ਦਿਤਾ ਗਿਆ ਹੈ ਅਤੇ ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੌਜ ਬੁਲਾਉਣ ਦੀ ਧਮਕੀ ਦੇ ਦਿਤੀ ਹੈ। ਅਮਰੀਕਾ ਵਿਚ ਇਸ ਅੱਗ ਦਾ ਕਾਰਨ ਅਮਰੀਕੀ ਪੁਲਿਸ ਵਲੋਂ ਇਕ ਕਾਲੇ ਉਤੇ ਢਾਹਿਆ ਗਿਆ ਤਸ਼ੱਦਦ ਹੈ […]

ਅੱਗੇ ਪੜ੍ਹੇ

ਬਦਲ ਸਕਦੀ ਹੈ ਪੰਜਾਬ ਪੁਲਿਸ ਦੀ ਝਾਲਰ ਵਾਲੀ ਪਗੜੀ

DMT : ਚੰਡੀਗੜ੍ਹ : (03 ਜੂਨ 2020) : – ਪੰਜਾਬ ਪੁਲਿਸ ਦੀ ਝਾਲਰ ਵਾਲੀ ਪਗੜੀ ‘ਚ ਤਬਦੀਲੀ ਹੋ ਸਕਦੀ ਹੈ। ਇਸ ਦਿਸ਼ਾ ‘ਚ ਸਰਕਾਰ ਵਲੋਂ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਅੰਗਰੇਜ਼ਾਂ ਦੇ ਸਮੇਂ ਤੋਂ ਚਲੀ ਆ ਰਹੀ ਝਾਲਰ ਵਾਲੀ ਪੰਜਾਬ ਪੁਲਿਸ ਦੀ ਪਗੜੀ […]

ਅੱਗੇ ਪੜ੍ਹੇ

ਆਸਾਮ ‘ਚ ਜ਼ਮੀਨ ਖਿਸਕਣ ਨਾਲ 19 ਜਣਿਆਂ ਦੀ ਮੌਤ

DMT : ਗੁਹਾਟੀ/ਕਰੀਮਗੰਜ/ਸਿਲਚਰ : (03 ਜੂਨ 2020) : – ਆਸਾਮ ਦੀ ਬਰਾਕ ਵਾਦੀ ਸਥਿਤੀ ਹੈਲਾਕਾਂਡੀ, ਕਰੀਮਗੰਜ ਅਤੇ ਸਿਲਚਰ ਜ਼ਿਲ੍ਹਿਆਂ ‘ਚ ਮੰਗਲਵਾਰ ਨੂੰ ਭਾਰੀ ਮੀਂਹ ਕਰ ਕੇ ਜ਼ਮੀਨ ਖਿਸਕਣ ਨਾਲ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦਸਿਆ ਕਿ ਦੋ ਬੱਚਿਆਂ ਅਤੇ […]

ਅੱਗੇ ਪੜ੍ਹੇ

ਰਵੀਸ਼ ਕੁਮਾਰ ਫਿਨਲੈਂਡ ‘ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ

DMT : ਨਵੀਂ ਦਿੱਲੀ : (03 ਜੂਨ 2020) : – ਵਿਦੇਸ਼ ਮੰਤਰਾਲੇ ‘ਚ ਸੰਯੁਕਤ ਸਕੱਤਰ ਰਵੀਸ਼ ਕੁਮਾਰ ਨੂੰ ਫਿਨਲੈਂਡ ‘ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਬਿਆਨ ਤੋਂ ਇਹ ਜਾਣਕਾਰੀ ਮਿਲੀ ਹੈ। ਰਵੀਸ਼ ਕੁਮਾਰ ਪਿਛਲੇ ਕਾਫ਼ੀ ਸਮੇਂ ਤੱਕ ਵਿਦੇਸ਼ ਮੰਤਰਾਲੇ ‘ਚ ਬੁਲਾਰੇ ਵੀ ਰਹੇ ਹਨ। ਮੰਤਰਾਲੇ ਦੇ […]

ਅੱਗੇ ਪੜ੍ਹੇ

ਗੁਰਦੀਪ ਗੋਸ਼ਾ ਨੇ ਬੈਂਸ ਦਾ ਪੁਤਲਾ ਫੂਕਿਆ, ਬੀਜ ਘੋਟਾਲੇ ਵਿੱਚ ਬੈਂਸ ਦੀ ਭੂਮਿਕਾ ਦੀ ਜਾਂਚ ਦੀ ਮੰਗ

DMT : ਲੁਧਿਆਣਾ : (03 ਜੂਨ 2020) : – ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸਮਰਥਕਾਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਬੀਜ ਘੋਟਾਲੇ ਵਿੱਚ ਬੈਂਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਗੁਰਦੀਪ ਗੋਸ਼ਾ ਨੇ ਦੋਸ਼ ਲਾਇਆ ਕਿ ਬੀਜ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 3 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (03 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 3 ਹੋਰ ਮਾਮਲੇ ਸਾਹਮਣੇ ਆਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਮਰੀਜ਼ਾਂ […]

ਅੱਗੇ ਪੜ੍ਹੇ