ਅਖਿਲ ਭਾਰਤੀਯ ਸਫਾਈ ਮਜ਼ਦੂਰ ਕਾਗਰਸ ਲੁਧਿਆਣਾ ਵਲੋਂ ਵੇਦਪਾਲ ਵੇਦੀ ਦੀ ਅਗਵਾਈ ਚ ਵੱਖ ਵੱਖ ਅਧਾਰਿਆ ਨੂੰ ਮੰਗ ਪੱਤਰ ਦਿੱਤੇ ਗਏ

DMT : ਲੁਧਿਆਣਾ : (04 ਜੂਨ 2020)(Vijay Verma) : – ਅਖਿਲ ਭਾਰਤੀਯ ਸਫਾਈ ਮਜ਼ਦੂਰ ਕਾਗਰਸ ਲੁਧਿਆਣਾ ਵਲੋਂ ਵੇਦਪਾਲ ਵੇਦੀ ਦੀ ਅਗਵਾਈ ਚ ਵੱਖ ਵੱਖ ਅਧਾਰਿਆ ਨੂੰ ਮੰਗ ਪੱਤਰ ਦਿੱਤੇ ਗਏ ਜਿਸ ਚ ਮਾਨਯੋਗ ਮੇਅਰ ਸਾਹਿਬ ਲੁਧਿਆਣਾ ਜੁਆਇੰਟ ਕਮਿਸ਼ਨਰ ਜੋਨ ਬੀ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਰਾਜ ਚੰਡੀਗੜ੍ਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਮਾਨਯੋਗ ਸੈਕਟਰੀ […]

ਅੱਗੇ ਪੜ੍ਹੇ

ਕੱਲ ਇਹਨਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ

DMT : ਲੁਧਿਆਣਾ : (04 ਜੂਨ 2020) : – 66 ਕੇਵੀ ਗਰਿੱਡ, ਲੁਧਿਆਣਾ 05-07-20 ਨੂੰ ਬਿਜਲੀ ਕਾਰਜਾਂ ਕਾਰਨ ਬੰਦ ਰਹੇਗੀ.ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕਪ੍ਰਭਾਵਿਤ ਖੇਤਰ- ਦੇਸ਼ ਵਿੱਚ ਸਾਰੇ ਬਲਾਕ, ਸੀਆਈਪੀਐਚਈਟੀ, ਸਿੰਘ ਪੁਰਾ, ਸ਼ਿਵਾਲਿਕ ਐਨਕਲੇਵ ਸ਼ਾਮਲ ਹਨ.

ਅੱਗੇ ਪੜ੍ਹੇ

ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਾਪਸੀ ਲਈ ਆਗਿਆ ਦੇਣ ਲਈ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖਿਆ-ਸੁੰਦਰ ਸ਼ਾਮ ਅਰੋੜਾ

ਕਿਹਾ! ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਪੰਜਾਬ ਵਾਪਸ ਆਉਣ ਅਤੇ ਕੰਮਾਂ ਨਾਲ ਜੁੜਨ ਲਈ ਉਤਾਵਲੇ ਪੰਜਾਬ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਪੀ. ਪੀ. ਈ. ਕਿੱਟਾਂ ਦੀ ਖਰੀਦ ਲਈ ਕੇਂਦਰ ਸਰਕਾਰ ਅਤੇ ਹੋਰਾਂ ਮੁੱਖ ਮੰਤਰੀਆਂ ਨੂੰ ਵੀ ਕਿਹਾ ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਮੀਟਿੰਗ DMT : ਲੁਧਿਆਣਾ : (04 ਜੂਨ 2020) : – ਪੰਜਾਬ ਦੇ ਸਨਅਤਾਂ ਅਤੇ […]

ਅੱਗੇ ਪੜ੍ਹੇ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੋਇਆ ਡਿਜੀਟਲ

ਵੱਖ-ਵੱਖ ਉਪਯੋਗੀ ਸੇਵਾਵਾਂ ਦੇ ਵੈੱਬ ਲਿੰਕ ਕੀਤੇ ਜਾਹੀ DMT : ਲੁਧਿਆਣਾ : (04 ਜੂਨ 2020) : – ਕੋਵਿਡ 19 ਬਿਮਾਰੀ ਦੇ ਚੱਲਦਿਆਂ ਲੁਧਿਆਣਾ ਦਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵੀ ਬੇਰੁਜ਼ਗਾਰ ਲੋਕਾਂ ਅਤੇ ਰੋਜ਼ਗਾਰ ਦਾਤਿਆਂ ਨੂੰ ਸੇਵਾਵਾਂ ਦੇਣ ਲਈ ਦਿਨੋਂ ਦਿਨ ਡਿਜੀਟਲ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਹ ਬਿਊਰੋ ਦਫ਼ਤਰ ਆਪਣੇ ਅਤਿ-ਮਹੱਤਵਪੂਰਨ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ ਤੰਦਰੁਸਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 154 ਹੋਈ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (04 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਹਿ’ ਤਹਿਤ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਫ਼ਤਿਹ ਗੀਤ ਲਾਂਚ

ਗੀਤ ਰਾਹੀਂ ਲੋਕਾਂ ਨੂੰ ਕੋਵਿਡ 19 ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ DMT : ਲੁਧਿਆਣਾ : (04 ਜੂਨ 2020) : – ਕੋਵਿਡ ਖ਼ਿਲਾਫ਼ ਸੂਬੇ ਦੀ ਲੜਾਈ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮਿਸ਼ਨ ਫਤਿਹ ਗੀਤ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਂਚ ਕੀਤਾ। ਉਨ•ਾਂ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ ਅਤੇ ਜ਼ਿਲ•ਾ […]

ਅੱਗੇ ਪੜ੍ਹੇ

ਪੀ.ਏ.ਯੂ. ਮਾਹਿਰਾਂ ਨੇ ਸਿੱਧੇ ਬੀਜੇ ਝੋਨੇ ਦੇ ਕਰੰਡ ਹੋਣ ਦੀ ਸੂਰਤ ਵਿੱਚ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ

ਪਾਣੀ ਦੇਣ ਨਾਲੋਂ ਕਰੰਡ ਤੋੜਨ ਨੂੰ ਪਹਿਲ ਦੇਣ ਕਿਸਾਨ-ਪੀ.ਏ.ਯੂ. ਮਾਹਿਰ DMT : ਲੁਧਿਆਣਾ : (04 ਜੂਨ 2020) : – ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਵਿੱਚ ਬਾਰਿਸ਼ ਪੈਣ ਕਰਕੇ, ਅਗੇਤੀ ਬੀਜੀ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਕਰੰਡ ਹੋਣ ਅਤੇ ਉਸ ਦਾ ਹੱਲ ਕਰਨ ਅਤੇ ਬਾਰਸ਼ ਦਾ ਸਿੱਧੀ ਬੀਜੀ ਫ਼ਸਲ ਦੇ ਫੁਟਾਰਾ ਕਰਨ ਅਤੇ […]

ਅੱਗੇ ਪੜ੍ਹੇ

ਸਰਬਤ ਦਾ ਭਲਾ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਐਸ.ਜੀ.ਪੀ.ਸੀ. ਮੁਲਾਜਮਾਂ ਲਈ ਹੋਮਿਓਪੈਥੀ ਦਵਾਈ ਦੇ ਬਾੱਕਸ ਭੇਂਟ ਕੀਤੇ

DMT : ਲੁਧਿਆਣਾ : (04 ਜੂਨ 2020) : – ਵਿਸ਼ਵ ਭਰ ਵਿੱਚ ਭਾਈ ਘਨੱਈਆ ਜੀ ਦੇ ਮਿਸ਼ਨ ਤਹਿਤ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਭਲਾਈ ਲਈ ਦਿਨ-ਰਾਤ ਸੇਵਾ ਵਿੱਚ ਜੁਟੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਐਸ.ਜੀ.ਪੀ.ਸੀ. ਮੁਲਾਜਮਾਂ ਦੀ ਹਮਿਊਨੀਟੀ ਵਧਾਉਣ […]

ਅੱਗੇ ਪੜ੍ਹੇ

ਬੀਜ ਘੁਟਾਲੇ ਵਿੱਚ ਬੈਂਸ ਦੀ ਸ਼ਮੂਲੀਅਤ, ਉਸਦੀ ਜਾਇਦਾਦ ਦਾ ਪਰਦਾਫਾਸ਼ ਜਲਦ ਕੀਤਾ ਜਾਏਗਾ- ਗੁਰਦੀਪ ਗੋਸ਼ਾ

DMT : ਲੁਧਿਆਣਾ : (04 ਜੂਨ 2020) : – ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਦਾਅਵਾ ਕੀਤਾ ਹੈ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਬੀਜ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਜਲਦ ਪਰਦਾਫਾਸ਼ ਕੀਤਾ ਜਾਏਗਾ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੈਂਸ ਬਹੁ ਕਰੋੜੀ ਬੀਜ ਘੁਟਾਲੇ ਵਿੱਚ ਸ਼ਾਮਲ ਹੈ ਅਤੇ […]

ਅੱਗੇ ਪੜ੍ਹੇ