ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ

DMT : ਲੁਧਿਆਣਾ : (06 ਜੂਨ 2020) : – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਅੱਜ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਤੇ ਘੱਲੂਘਾਰਾ ਦਿਵਸ ਤੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ […]

ਅੱਗੇ ਪੜ੍ਹੇ

ਦਿੱਲੀ ਤੋਂ ਮੈਂਬਰ ਪਾਰਲੀਮੈਂਟ ਅਤੇ ਲੋਕ ਗਾਇਕ ਹੰਸ ਰਾਜ ਹੰਸ ਅੱਜ 80 ਸਾਲਾ ਲੋਕ ਗਾਇਕ ਕੇ.ਦੀਪ ਦਾ ਹਾਲ ਚਾਲ ਪੁੱਛਣ ਸਥਾਨਕ ਪੱਖੋਵਾਲ ਰੋਡ ਤੇ ਸਥਿਤ ਗ੍ਰਹਿ ਪਹੁੰਚੇ

DMT : ਲੁਧਿਆਣਾ : (06 ਜੂਨ 2020) : – ਦਿੱਲੀ ਤੋਂ ਮੈਂਬਰ ਪਾਰਲੀਮੈਂਟ ਅਤੇ ਲੋਕ ਗਾਇਕ ਹੰਸ ਰਾਜ ਹੰਸ ਅੱਜ 80 ਸਾਲਾ ਲੋਕ ਗਾਇਕ ਕੇ.ਦੀਪ ਦਾ ਹਾਲ ਚਾਲ ਪੁੱਛਣ ਦੇ ਲਈ ਜਦੋਂ ਉਹਨਾਂ ਦੇ ਸਥਾਨਕ ਪੱਖੋਵਾਲ ਰੋਡ ਤੇ ਸਥਿਤ ਗ੍ਰਹਿ ਪਹੁੰਚੇ ਤਾਂ ਉਹ ਭਾਵੁਕ ਹੋ ਗਏ । ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਨੇ ਕਿਹਾ ਕਿ […]

ਅੱਗੇ ਪੜ੍ਹੇ

ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਸੇਵਾਵਾਂ ਚਾਲੂ ਕਰਨ ਬਾਰੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ

8 ਜੂਨ ਤੋਂ ਲਾਗੂ ਹੋਣਗੀਆਂ ਨਵੀਂਆਂ ਹਦਾਇਤਾਂ – ਜ਼ਿਲ•ਾ ਮੈਜਿਸਟ੍ਰੇਟ DMT : ਲੁਧਿਆਣਾ : (06 ਜੂਨ 2020) : – ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਹਿ’ ਤਹਿਤ ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਸੇਵਾਵਾਂ ਚਾਲੂ ਕਰਨ ਬਾਰੇ ਹਦਾਇਤਾਂ ਜਾਰੀ […]

ਅੱਗੇ ਪੜ੍ਹੇ

ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਦੇ ਮਾਤਾ ਜੀ ਨਮਿਤ ਅੰਤਿਮ ਅਰਦਾਸ 7 ਜੂਨ ਨੂੰ ਪਿੰਡ ਕੋਟਲਾ ਸ਼ਾਹੀਆ ਵਿਖੇ ਹੋਵੇਗੀ

DMT : ਲੁਧਿਆਣਾ : (06 ਜੂਨ 2020) : – ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ (ਗੁਰਦਾਸਪੁਰ) ਦੇ ਪ੍ਰਧਾਨ ਸ: ਪਿਰਥੀਪਾਲ ਸਿੰਘ ਹੇਅਰ (ਪੁਲਿਸ ਕਪਤਾਨ) ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ ਤੇ ਸ: ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰਸਟ ਦੇ ਟਰਸਟੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਸੁਪਤਨੀ ਸ੍ਵ: ਮਹਿੰਦਰ ਸਿੰਘ ਹੇਅਰ ਜਿੰਨ੍ਹਾਂ ਦਾ 3 ਜੂਨ ਨੂੰ ਲੁਧਿਆਣਾ ਦੇ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਦੇ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 164

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (06 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ 4 ਮਰੀਜ਼ ਹੋਰ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਜਦਕਿ ਕੋਵਿਡ 19 […]

ਅੱਗੇ ਪੜ੍ਹੇ

हंसराज हंस प्रसिद्ध गायक और भाजपा सांसद बीते लंबे समय से बीमार पंजाबी गायक के दीप से मिलने उनके निवास पहुंचे

DMT : लुधियाना : (06 जून 2020)(Anil Passi) : – प्रसिद्ध गायक और भाजपा सांसद बीते लंबे समय से बीमार पंजाबी गायक के दीप से मिलने उनके निवास पहुंचे जहां उन्होंने के दीप की हालत को जाना और परिवार को अपनी ओर से कुछ आर्थिक सहायता देने सहित पंजाब सरकार से भी के दीप सहित […]

ਅੱਗੇ ਪੜ੍ਹੇ

घल्लुघारा दिवस के मद्देनजर नगर में शांति का माहौल बनाए रखने के लिए अकाली दल बादल के राष्ट्रीय महासचिव मनप्रीत सिंह बंटी को आज पुलिस प्रशासन द्वारा उनकी दुकान पर ही नजरबन्द कर दिया

DMT : लुधियाना : (06 जून 2020) : – घल्लुघारा दिवस के मद्देनजर नगर में शांति का माहौल बनाए रखने के लिए सिख स्टूडेंट फेडरेशन के वरिष्ठ नेता व अकाली दल बादल के राष्ट्रीय महासचिव मनप्रीत सिंह बंटी को आज पुलिस प्रशासन द्वारा उनकी दुकान पर ही नजरबन्द कर दिया गया। इस अवसर पर मनप्रीत […]

ਅੱਗੇ ਪੜ੍ਹੇ

ਮਹਿਲਾ ਸਿਪਾਹੀ ਸੰਦੀਪ ਕੋਰ ਐਸ ਟੀ ਐਫ ਲੁਧਿਆਣਾ ਰੇਂਜ ਨੂੰ ਤਰੱਕੀ ਲਈ ਮੁਬਾਰਕਬਾਦ ਦਿੱਤੀ

DMT : ਲੁਧਿਆਣਾ : (06 ਜੂਨ 2020) : – ਮਹਿਲਾ ਸਿਪਾਹੀ ਸੰਦੀਪ ਕੋਰ ਐਸ ਟੀ ਐਫ ਲੁਧਿਆਣਾ ਰੇਂਜ ਦੀ ਬਹੁਤ ਵਧੀਆ ਕਾਰਗੁਜਾਰੀ ਅਤੇ ਬਹੁਤ ਵਧੀਆ ਸਲਾਘਾ ਯੋਗ ਕੰਮ ਕਰਨ ਲਈ ਸ੍ਰੀ ਸਨੇਹਦੀਪ ਸਰਮਾਂ ਮਾਣਯੋਗ ਏ ਆਈ ਜੀ ਲੁਧਿਆਣਾ ਰੇਂਜ ਅਤੇ ਸ: ਹਰਪ੍ਰੀਤ ਸਿੰਘ ਸਿੱਧੂ ਮਾਣਯੋਗ ਏ ਡੀ ਜੀ ਪੀ ਸਾਹਿਬ ਚੀਫ ਐਸ ਟੀ ਐਫ ਪੰਜਾਬ […]

ਅੱਗੇ ਪੜ੍ਹੇ

ਲੁਧਿਆਣਾ ਵਣ ਮੰਡਲ ਦੀ 53 ਏਕੜ ਹੋਰ ਜ਼ਮੀਨ ਕਰਵਾਈ ਨਜਾਇਜ਼ ਕਬਜ਼ੇ ਤੋਂ ਮੁਕਤ

ਪਿੰਡ ਮੰਡ-ਉਦੋਵਾਲ ਅਤੇ ਲਾਡੋਵਾਲ ਵਿਖੇ ਪੁਲਿਸ ਦੀ ਸਹਾਇਤਾ ਨਾਲ ਕੀਤੀ ਕਾਰਵਾਈ ਹੁਣ ਤੱਕ ਛੁਡਵਾਈ 679 ਏਕੜ ਜ਼ਮੀਨ ਕੀਤੀ ਜਾ ਰਹੀ ਜੰਗਲਾਤ ਵਜੋਂ ਵਿਕਸਤ DMT : ਲੁਧਿਆਣਾ : (06 ਜੂਨ 2020) : – ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਅਤੇ ਸੂਬਾ ਵਾਸੀਆਂ ਨੂੰ ਸ਼ੁੱਧ ਵਾਤਾਵਰਣਯੁਕਤ ਆਲਾ ਦੁਆਲਾ ਮੁਹੱਈਆ ਕਰਾਉਣ ਲਈ ਸ਼ੁਰੂ […]

ਅੱਗੇ ਪੜ੍ਹੇ

ਕੱਲ ਇਹਨਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ

DMT : ਲੁਧਿਆਣਾ : (06 ਜੂਨ 2020) : – ਕੱਲ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ 11KV ਪੋਪੁਲਰ ਫੀਡਰ 07/06/2020 ਨੂੰ ਬੰਦ ਰਹੇਗਾ, ਬੰਦ ਦਾ ਕਾਰਨ ਸਪਲਾਈ ਗਲੀ ਨੰ. ਧੂਰੀ ਲਾਈਨ ਦੇ ਨਾਲ ਲੱਗਦੇ ਦਸ਼ਮੇਸ਼ ਨਗਰ 12,13,14 ਬੰਦ ਰਹਿਣਗੇ

ਅੱਗੇ ਪੜ੍ਹੇ