दा रेड फाऊंडेशन समाजिक संस्था ने प्रथम रक्तदान शिविर का आयोजन किया

DMT : लुधियाना : (07 जून 2020) : – दा रेड फाऊंडेशन समाजिक संस्था ने प्रथम रक्तदान शिविर का आयोजन किया। यह केम्प राधा स्वामी रोड़ स्थित करम्सर गुरुद्वारा में लगाया गया। इस शिविर में DMC हॉस्पिटल की टीम शामिल रही। केम्प में 60 लोगों ने खून्दान किया जिसमे महिलाए भी शामिल थी। केम्प का […]

ਅੱਗੇ ਪੜ੍ਹੇ

ਅੱਜ ਤੋਂ ਧਾਰਮਿਕ ਸਥਾਨ ਖੋਲ੍ਹੇ ਗਏ, ਭਗਵਾਨ ਤੋਂ ਦੂਰੀ ਬਣਾਕੇ ਹੋਵੇਗੀ ਅਰਦਾਸ

DMT : ਲੁਧਿਆਣਾ : (07 ਜੂਨ 2020) : – ਜਦੋਂ ਸ਼ਹਿਰ ਦੇ ਧਾਰਮਿਕ ਸਥਾਨ ਸੋਮਵਾਰ ਨੂੰ ਦੁਬਾਰਾ ਖੁੱਲ੍ਹਣਗੇ ਤਾਂ ਸ਼ਰਧਾਲੂਆਂ ਲਈ ਚੀਜ਼ਾਂ ਬਦਲੀਆਂ ਜਾਣਗੀਆਂ. ਮੰਦਿਰਾਂ ਵਿੱਚ ਸ਼ਰਧਾਲੂਆਂ ਨੂੰ ਘੰਟੀਆਂ ਵੱਜਣ ਦੀ ਆਗਿਆ ਨਹੀਂ ਹੋਵੇਗੀ। ਸ਼੍ਰੀ ਦੁਰਗਾ ਮਾਤਾ ਮੰਦਰ ਟਰੱਸਟ ਦੇ ਜਨਰਲ ਸੱਕਤਰ ਸੰਜੇ ਮਹਿੰਦਰੂ ਦੇ ਅਨੁਸਾਰ ਸ਼ਰਧਾਲੂਆਂ ਨੂੰ ਘੰਟੀਆਂ ਵਜਾਉਣ ਦੀ ਬਜਾਏ ਚੁੱਪ-ਚਾਪ ਰੱਬ ਅੱਗੇ […]

ਅੱਗੇ ਪੜ੍ਹੇ

Mr.Harpal Singh Cheema, Leader of Opposition of Aam Aadmi Party in the Assembly

DMT : Ludhiana : (07 June 2020) : – As per the decision taken by the core committee of Aam Aadmi Party on June 7, various Lok Sabha constituency in-charges of Punjab have been appointed and the responsibility of Ludhiana Lok Sabha constituency observer has been given to Mr.Harpal Singh Cheema, Leader of Opposition in […]

ਅੱਗੇ ਪੜ੍ਹੇ

ਸੀਆਈਟੀ ਨੇ ਥਾਣਾ ਲਾਡੋਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਦਾ ਕੀਤਾ ਸੰਨਮਾਨ

DMT : ਲੁਧਿਆਣਾ : (07 ਜੂਨ 2020) : – ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਸੀਆਈਟੀ ਦੇ ਪੰੰਜਾਬ ਪ੍ਰਧਾਨ ਐਡਵੋਕੇਟ ਗੋਰਵ ਅਰੋੜਾ ਦੇ ਨਿਰਦੇਸ਼ਾਂ ਅਨੁਸਾਰ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਟੀਮ ਵੱਲੋ ਕੋਰੋਨਾ ਵਾਇਰਸ ਦੇ ਚਲਦਿਆਂ ਡਿਊਟੀਆਂ ਨਿਭਾਉਣ ਵਾਲੇ ਯੋਧਿਆਂ ਨੂੰ ਸੰਨਮਾਨਿਤ ਕੀਤਾ ਜਾਵੇਗਾ।ਉਸ ਦੀ ਸ਼ੁਰੂਆਤ ਅੱਜ ਲਾਡੋਵਾਲ ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਸ.ਬਲਵਿੰਦਰ ਸਿੰਘ ਨੂੰ […]

ਅੱਗੇ ਪੜ੍ਹੇ

ਕਾਂਗਰਸ ਅਤੇ ਕਾਂਗਰਸੀ ਏਜੰਟ ਦੀ ਸ਼ਹਿ ਤੇ ਮੈਨੂੰ ਗ੍ਰਿਫਤਾਰ ਕੀਤਾ ਗਿਆ, ਪੁਲਿਸ ਮੁੱਖੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ- ਗੁਰਦੀਪ ਗੋਸ਼ਾ

DMT : ਲੁਧਿਆਣਾ : (07 ਜੂਨ 2020) : – ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਕਾਰਨ ਓਹਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ ਓਹਨਾ ਨੂੰ ਪਹਿਲਾਂ ਥਾਣੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਹਨਾਂ ਦਾ […]

ਅੱਗੇ ਪੜ੍ਹੇ

ਪੰਜਾਬ ਸਰਕਾਰ ਵੱਲੋਂ ਸਾਰੇ ਨਿੱਜੀ ਅਤੇ ਜਨਤਕ ਸੇਵਾ ਵਾਹਨਾਂ ਨੂੰ ਸਖ਼ਤ ਸ਼ਰਤਾਂ ਨਾਲ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਦੀ ਆਗਿਆ-ਡਿਪਟੀ ਕਮਿਸ਼ਨਰ

ਸਟੇਟ ਕੈਰੇਜ ਪਰਮਿਟ ਰੱਖਣ ਵਾਲੇ ਸਾਰੇ ਜਨਤਕ ਸੇਵਾ ਵਾਹਨਾਂ ਨੂੰ ਨਿਰਧਾਰਤ ਰੂਟ ‘ਤੇ ਚੱਲਣ ਦੀ ਆਗਿਆ ਸਟੇਟ ਕੈਰੇਜ ਪਰਮਿਟ ਬੱਸਾਂ ਸ਼ਰਤਾਂ ਤਹਿਤ ਪੇਂਡੂ ਖੇਤਰਾਂ ਵਿੱਚ ਚੱਲ ਸਕਦੀਆਂ ਹਨ ਅੰਤਰਰਾਜੀ ਬੱਸ ਸੇਵਾਵਾਂ ਨੂੰ ਸਿਧਾਂਤਕ ਤੌਰ ‘ਤੇ ਪ੍ਰਵਾਨਗੀ DMT : ਲੁਧਿਆਣਾ : (07 ਜੂਨ 2020) : – ਸੂਬੇ ਦੇ ਨਾਗਰਿਕਾਂ ਨੂੰ ਆਪਣੇ ਕੰਮਕਾਜ  ਲਈ ਇਕ ਜਗ•ਾ ਤੋਂ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 16 ਨਵੇਂ ਹੋਰ ਮਰੀਜ਼ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (07 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 16 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ•ਾਂ ਵਿੱਚੋਂ 12 ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ ਅਤੇ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ ਕੱਟੇ 20 ਲੱਖ ਤੋਂ ਵਧੇਰੇ ਰਾਸ਼ੀ ਦੇ ਚਾਲਾਨ

ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਬਿਨਾਂ ਮਾਸਕ ਤੋਂ ਬਾਹਰ ਆਉਣ, ਸਮਾਜਿਕ ਦੂਰੀ ਨਾ ਬਣਾਉਣ, ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਦੇ ਕੱਟੇ ਜਾ ਰਹੇ ਚਲਾਨ DMT : ਲੁਧਿਆਣਾ : (07 ਜੂਨ 2020) : – ਜ਼ਿਲ•ਾ ਲੁਧਿਆਣਾ ਵਿੱਚ ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਕਰਨ ਵਾਲਿਆਂ ‘ਤੇ ਜ਼ਿਲ•ਾ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਅਜਿਹੀਆਂ ਉਲੰਘਣਾਵਾਂ ਕਰਨ ‘ਤੇ ਹੁਣ ਤੱਕ 20 ਲੱਖ 61 ਹਜ਼ਾਰ 600 ਰੁਪਏ ਤੋਂ ਵਧੇਰੀ ਜੁਰਮਾਨਾ ਰਾਸ਼ੀ ਦੇ ਚਾਲਾਨ ਕੱਟੇ ਜਾ ਚੁੱਕੇ […]

ਅੱਗੇ ਪੜ੍ਹੇ

ਪ੍ਰਵਾਸੀ ਮਜ਼ਦੂਰਾਂ ਨਾਲ ਬਿਹਾਰ ਜਾਣ ਲਈ ਰੇਲਵੇ ਟਿਕਟ ਦਿਵਾਉਣ ਦੀ ਆੜ ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ

DMT : ਲੁਧਿਆਣਾ : (07 ਜੂਨ 2020) : – ਪ੍ਰਵਾਸੀ ਮਜ਼ਦੂਰਾਂ ਨਾਲ ਬਿਹਾਰ ਜਾਣ ਲਈ ਰੇਲਵੇ ਟਿਕਟ ਦਿਵਾਉਣ ਦੀ ਆੜ ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਇੱਕ ਟੀਵੀ ਚੈਨਲ ਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੇਖਿਆ ਤਾਂ ਉਹ ਉਸੇ ਸਮੇਂ ਆਪਣੇ ਸਾਥੀਆਂ […]

ਅੱਗੇ ਪੜ੍ਹੇ

ਖਾਲਿਸਤਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਬਾਰੇ, ਕੀ ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਵਿੱਚ ਅਲਹਿਦਗੀ ਮਤਾ ਲਿਆਵੇਗੀ?

• ਵਿਧਾਇਕ ਅਮਰੀਕ ਸਿੰਘ ਢਿੱਲੋਂ, ਸੁਰਿੰਦਰ ਡਾਵਰ ਅਤੇ ਕੁਲਦੀਪ ਸਿੰਘ ਵੈਦ ਨੇ ਚੁੱਕਿਆ ਸਵਾਲ• ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ‘ਤੇ ਵਿਧਾਇਕਾਂ ਵੱਲੋਂ ਤਿੱਖਾ ਪ੍ਰਤੀਕਰਮ DMT : ਲੁਧਿਆਣਾ : (07 ਜੂਨ 2020) : – ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖਾਲਿਸਤਾਨ ਬਾਰੇ ਬਿਆਨ ‘ਤੇ ਵਿਧਾਇਕ ਸ੍ਰ. […]

ਅੱਗੇ ਪੜ੍ਹੇ