ਜ਼ਿਲ੍ਹਾ ਲੁਧਿਆਣਾ ਵਿੱਚ ਕੱਟੇ 21.64 ਲੱਖ ਤੋਂ ਵਧੇਰੇ ਰਾਸ਼ੀ ਦੇ ਚਾਲਾਨ

ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਬਿਨਾਂ ਮਾਸਕ ਤੋਂ ਬਾਹਰ ਆਉਣ, ਸਮਾਜਿਕ ਦੂਰੀ ਨਾ ਬਣਾਉਣ, ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਦੇ ਕੱਟੇ ਜਾ ਰਹੇ ਚਲਾਨ DMT : ਲੁਧਿਆਣਾ : (08 ਜੂਨ 2020) : – ਜ਼ਿਲ•ਾ ਲੁਧਿਆਣਾ ਵਿੱਚ ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਕਰਨ ਵਾਲਿਆਂ ‘ਤੇ ਜ਼ਿਲ•ਾ ਪ੍ਰਸਾਸ਼ਨ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 10 ਨਵੇਂ ਹੋਰ ਮਰੀਜ਼ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (08 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 10 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ•ਾਂ ਵਿੱਚੋਂ 2 ਚੰਦਰ ਨਗਰ, 2 ਓਮੈਕਸ ਰਾਇਲ […]

ਅੱਗੇ ਪੜ੍ਹੇ

ਖਾਲਿਸਤਾਨ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਦਾ ਲੁਕਵਾਂ ਏਜੰਡਾ – ਸੁਖਜਿੰਦਰ ਸਿੰਘ ਰੰਧਾਵਾ

ਕਿਹਾ ! ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸੁਖਬੀਰ ਬਾਦਲ ਮੁੜ ਬਰਗਾੜੀ ਦੁਹਰਾਉਣਾ ਚਾਹੁੰਦੇ ਹਨ ਘਾਟੇ ਵਿੱਚ ਚਲਦੀਆਂ 1100 ਸੋਸਾਇਟੀ ਵਿਚੋਂ 500 ਨੂੰ ਲਾਭ ਵਿੱਚ ਲਿਆਂਦਾ ਕੈਬਿਨੇਟ ਮੰਤਰੀ ਵੱਲੋਂ ਸਹਿਕਾਰੀ ਸਭਾਵਾਂ ਜੰਡੀ ਅਤੇ ਮੁੱਲਾਂਪੁਰ ਦਾ ਦੌਰਾ DMT : ਪਿੰਡ ਜੰਡੀ/ਮੁੱਲਾਂਪੁਰ : (08 ਜੂਨ 2020) : – ਪੰਜਾਬ ਦੇ ਸਹਿਕਾਰਤਾ ਅਤੇ ਜੇਲ•ਾਂ ਬਾਰੇ ਕੈਬਿਨੇਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਬਿਆਨ ਨੂੰ ਅਕਾਲੀ ਦਲ ਦਾ ਲੁਕਵਾਂ ਏਜੰਡਾ ਕਰਾਰ ਦਿੱਤਾ ਹੈ। ਓਹਨਾ ਕਿਹਾ […]

ਅੱਗੇ ਪੜ੍ਹੇ

ਸੀਆਈਟੀ ਟੀਮ ਵੱਲੋ ਕੋਵਿਡ-19 ਦੋਰਾਨ ਡਿਊਟੀਆਂ ਨਿਭਾਉਣ ਵਾਲੇ ਯੋਧਿਆਂ ਨੂੰ ਸੰਨਮਾਨਿਤ ਕੀਤਾ ਗਿਆ

DMT : ਲੁਧਿਆਣਾ : (08 ਜੂਨ 2020) : – ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਸੀਆਈਟੀ ਵੱਲੋ ਵੱਖ ਥਾਣਿਆਂ ਦੇ ਮੁਲਾਜਮਾਂ ਨੂੰ ਕੋਵਿਡ-19 ਦੇ ਦੋਰਾਨ ਵਧੀਆ ਸੇਵਾਵਾਂ ਦੇਣ ਤੇ ਸੰਨਮਾਨਿਤ ਕੀਤਾ ਗਿਆ।ਵਾਇਸ ਪ੍ਰਧਾਨ ਪੰਜਾਬ ਜਸਵੀਰ ਕਲੋਤਰਾ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟੀਮ ਵੱਲੋ ਥਾਣਾ ਬਸਤੀ ਜੋਧੇਵਾਲ ਦੇ ਇੰਚਾਰਜ ਅਰਸ਼ਪ੍ਰੀਤ […]

ਅੱਗੇ ਪੜ੍ਹੇ

आज श्री ज्ञान स्थल मंदिर में 274 वा राशन वितरण समारोह विधिवत पूजा के साथ प्रशासन के सहयोग से वा पंजाब सरकार की गाइड लाइन के साथ शुरू हुआ जिसमें आज 46 महिलाओं को राशन वितरित किया गया

DMT : लुधियाना : (08 जून 2020) : –

ਅੱਗੇ ਪੜ੍ਹੇ

ਵਲੰਟੀਅਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਪੱਤਰਕਾਰਾ ਨੂੰ ਕੀਤਾ ਸਨਮਾਨਿਤ

DMT : ਲੁਧਿਆਣਾ : (08 ਜੂਨ 2020)(Vijay Verma) : – ਸਮਰਾਲਾ ਚੋਕ ਚ ਸ਼੍ਰੋਮਣੀ ਅਕਾਲੀਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸ਼ਾ ਅਨੁਸਾਰ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਸ. ਰਣਜੀਤ ਸਿੰਘ ਢਿੱਲੋਂ (ਸਾਬਕਾ ਵਿਧਾਇਕ) ਦੀ ਅਗਵਾਈ ਚ ਕਰੋਨਾ_ਮਹਾਮਾਰੀ ਵਿੱਚ ਪਹਿਲੇ ਦਿਨ ਤੋਂ ਸੇਵਾ ਨਿਭਾ ਰਹੇ ਵਲੰਟੀਅਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਪੱਤਰਕਾਰਾ ਨੂੰ […]

ਅੱਗੇ ਪੜ੍ਹੇ

ਧੋਖਾਧੜੀ ਨਾਲ 25 ਸਕੂਲਾਂ ‘ਚ ਨੌਕਰੀ ਕਰਨ ਵਾਲੀ ਅਧਿਆਪਕਾ ਗ੍ਰਿਫ਼ਤਾਰ

DMT : ਕਾਸ਼ਗੰਜ : (08 ਜੂਨ 2020) : – ਫ਼ਰਜ਼ੀਵਾੜੇ ਦੇ ਕੇਸ ਤਾਂ ਤੁਸੀਂ ਬਥੇਰੇ ਦੇਖੇ ਅਤੇ ਸੁਣੇ ਹੋਣਗੇ ਪਰ ਯੂਪੀ ਵਿਚ ਹੋਏ ਇਕ ਫਰਜ਼ੀਵਾੜੇ ਨੇ ਸਰਕਾਰ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਜੀ ਹਾਂ, ਯੂਪੀ ਦੇ ਕਾਸ਼ਗੰਜ ਵਿਚ ਇਕ ਅਜਿਹੀ ਟੀਚਰ ਨੂੰ ਗ੍ਰਿਫ਼ਤਾਰ ਕੀਤਾ ਗਿਐ ਜੋ ਫ਼ਰਜ਼ੀ ਪ੍ਰਮਾਣ ਪੱਤਰਾਂ ਦੇ ਆਧਾਰ ‘ਤੇ  25 […]

ਅੱਗੇ ਪੜ੍ਹੇ

शिवसेना हिंदुस्तान ने की श्री मुक्तेश्वर धाम चेहलां में कोरोना के खात्मे की प्रार्थना

त्रिलोकी भोलेनाथ अपने भक्तों को कोरोना रूपी संकट से जल्द करेंगे मुक्त-चन्द्रकान्त चड्ढा DMT : लुधियाना : (08 जून 2020) : – आज पूरे देश मे करीब 77 दिनों के बाद मन्दिर प्रांगण खुलने के बाद श्रद्धालुओं में अपने अपने आराध्य की पूजा अर्चना करके बेहद उत्साह पाया जा रहा है।इसी लड़ी में शिवसेना हिंदुस्तान […]

ਅੱਗੇ ਪੜ੍ਹੇ

ਇਕ ਅਨੁਮਾਨ ਅਨੁਸਾਰ ਦੇਸ਼ ‘ਚ 8 ਤੋਂ 8.5 ਫੀਸਦੀ ਤੱਕ ਵੱਧ ਸਕਦੀ ਹੈ ਬੇਰੁਜ਼ਗਾਰੀ

DMT : ਨਵੀਂ ਦਿੱਲੀ : (08 ਜੂਨ 2020) : – ਕਰੋਨਾ ਮਹਾਂਮਾਰੀ ਨਾਲ ਜਿੱਥੇ ਵੱਡੇ ਪੱਧਰ ਤੇ ਦੁਨੀਆਂ ਚ  ਜਾਨੀ ਨੁਕਾਸਾਨ ਤਾਂ ਹੋ ਹੀ ਰਿਹਾ ਉੱਥੇ ਹੀ ਕਰੋਨਾ ਵਾਇਰਸ ਨਾਲ ਦੁਨੀਆਂ ਭਰ ਵਿਚੋਂ ਵੱਡੀ ਗਿਣਤੀ ਵਿਚ ਲੋਕ ਬੇਰੁਜਗਾਰ ਹੋ ਗਏ ਹਨ। ਅਜਿਹੀ ਸਥਿਤੀ ਵਿਚ ਜੇਕਰ ਹੁਣ ਭਾਰਤ ਸਰਕਾਰ ਦੇ ਵੱਲੋਂ ਕੋਈ ਵਿਸ਼ੇਸ਼ ਪੈਕੇਜ਼ ਦਾ ਐਲਾਨ […]

ਅੱਗੇ ਪੜ੍ਹੇ

Probe ordered into fake registration of construction workers in Punjab

217 registered against single phone number DMT : Patiala : (08 June 2020) : – The Labour Department has initiated an inquiry after fake registration of construction workers surfaced in Punjab. Suspicion grew when several workers were found registered on a single mobile number. In a case, 217 workers were registered on a single contact, […]

ਅੱਗੇ ਪੜ੍ਹੇ