ਸਮਾਜ ਸੇਵੀ ਸੁਖਜਿੰਦਰ ਸਿੰਘ ਛਿੰਦਾ ਅਤੇ ਓਨਾਂ ਦੇ ਸਾਥੀਆਂ ਵੱਲੋਂ ਕਰਫ਼ਿਊ ਲਾਕਡਾਉਨ ਦੇ ਚਲਦੇ ਵਧੀਆਂ ਸੇਵਾਵਾਂ ਨਿਭਾਉਣ ਦੇ ਸਬੰਧ ਵਿੱਚ ਏ ਸੀ ਪੀ ਗੁਰਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ

DMT : ਲੁਧਿਆਣਾ : (09 ਜੂਨ 2020) : – ਅੱਜ ਸਮਾਜ ਸੇਵੀ ਸੁਖਜਿੰਦਰ ਸਿੰਘ ਛਿੰਦਾ ਅਤੇ ਓਨਾਂ ਦੇ ਸਾਥੀਆਂ ਵੱਲੋਂ ਕਰਫ਼ਿਊ ਲਾਕਡਾਉਨ ਦੇ ਚਲਦੇ ਪੁਲਿਸ ਪ੍ਰਸ਼ਾਸਨ ਵਲੋਂ ਸ੍ਰ ਗੁਰਦੇਵ ਸਿੰਘ ਜੀ ਵੱਲੋਂ ਵਧੀਆਂ ਸੇਵਾਵਾਂ ਨਿਭਾਉਣ ਦੇ ਸਬੰਧ ਵਿੱਚ ਏ ਸੀ ਪੀ ਗੁਰਦੇਵ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਕੇ ਆਪਣੀ ਡਿਊਟੀ ਦੇ […]

ਅੱਗੇ ਪੜ੍ਹੇ

अनुमति के नाम पर कैप्टन सरकारी खजाना भरने में लगे-गोशा

जिम ना खुलने पर अकाली दल ने किया प्रोटेस्ट DMT : लुधियाना : (09 जून 2020) : – यूथ अकाली दल के जिला प्रधान गुरदीप सिंह गोशा की अध्यक्षता में शिव पुरी चौक में जिम मालिकों द्वारा जिम ना खोले जाने के रोष स्वरूप पंजाब सरकार के खिलाफ जमकर प्रदर्शन किया।इस अवसर पर उन्होंने जिम […]

ਅੱਗੇ ਪੜ੍ਹੇ

ਰਾਹਤ ਦੇ ਨਾਮ ਤੇ ਕੈਪਟਨ ਸਰਕਾਰੀ ਖਜ਼ਾਨੇ ਭਰਨ ਵਿੱਚ ਲੱਗੇ-ਗੋਸ਼ਾ

ਜਿੰਮ ਨਹੀਂ ਖੋਲ੍ਹਣ ‘ਤੇ ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ DMT : ਲੁਧਿਆਣਾ : (09 ਜੂਨ 2020) : – ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਸ਼ਿਵ ਪੁਰੀ ਚੌਕ ਵਿਖੇ ਜਿੰਮ ਮਾਲਕਾਂ ਨੇ ਪੰਜਬ ਸਰਕਰ ਵੱਲੋਂ ਜਿੰਮ ਖੋਲ੍ਹਣ ਦੀ ਆਗਿਆ ਨਾ ਦੇਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ […]

ਅੱਗੇ ਪੜ੍ਹੇ

ਹਲਵਾਰਾ ਨੂੰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੋੜਨ ਦਾ ਮੁੱਦਾ ਉਠਾਉਣ ਲਈ ਰਵਨੀਤ ਸਿੰਘ ਬਿੱਟੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ

ਲੋਕ ਸਭਾ ਮੈਂਬਰ ਵੱਲੋਂ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਗਈ ਸੀ ਮੰਗ DMT : ਲੁਧਿਆਣਾ : (09 ਜੂਨ 2020) : – ਹਲਵਾਰਾ ਨੂੰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੋੜਨ ਦਾ ਮੁੱਦਾ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਸ੍ਰ. ਸੁਖਬੀਰ ਸਿੰਘ ਸੰਧੂ ਕੋਲ ਉਠਾਉਣ ‘ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ […]

ਅੱਗੇ ਪੜ੍ਹੇ

ਕੋਵਿਡ 19 ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਮੈਡੀਕਲ ਕਾਲਜ ਇੱਕ ਟੀਮ ਦੀ ਤਰ੍ਹਾਂ ਸਾਂਝੇ ਰਣਨੀਤੀ ਤਹਿਤ ਕਰ ਰਹੇ ਕੰਮ

ਮੈਡੀਕਲ ਮਾਹਿਰਾਂ ਦੇ ਦੋ ਗਰੁੱਪ ਹਰੇਕ ਵੀਰਵਾਰ ਤੇ ਸ਼ਨਿੱਚਰਵਾਰ ਕਰਦੇ ਹਨ ਸਥਿਤੀ ਦੀ ਸਮੀਖਿਆ DMT : ਲੁਧਿਆਣਾ : (09 ਜੂਨ 2020) : – ਪੰਜਾਬ ਵਰਗੇ ਰਾਜ ‘ਚ ਉਸ ਮਹਾਂਮਾਰੀ ਕੋਰੋਨਾ, ਜਿਸ ਬਾਰੇ ਸਮੁੱਚੇ ਵਿਸ਼ਵ ‘ਚ ਕੋਈ ਦਵਾਈ ਤੱਕ ਨਹੀਂ ਬਣੀ, ‘ਤੇ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਕਿਵੇਂ ਕਾਬੂ ਪਾਇਆ ਗਿਆ ਅਤੇ ਇਸ ਨੂੰ ਵੱਡੇ […]

ਅੱਗੇ ਪੜ੍ਹੇ

ਪੀ ਏ ਯੂ ਦੇ ਪੈਨਸ਼ਨ ਧਾਰਕਾਂ ਅਤੇ ਸਾਬਕਾ ਕਰਮਚਾਰੀਆਂ ਨੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਦਿੱਤੀ ਮਾਲੀ ਸਹਾਇਤਾ

ਵਾਈਸ ਚਾਂਸਲਰ ਨੂੰ ਸੌਂਪਿਆ 4 ਲੱਖ 51 ਹਜ਼ਾਰ ਰੁਪਏ ਦਾ ਚੈੱਕ ਸੰਕਟ ਦੀ ਇਸ ਘੜੀ ਵਿਚ ਪੀ ਏ ਯੂ ਮੁਲਾਜ਼ਮਾਂ ਨੇ ਦਿੱਤਾ ਮਿਸਾਲੀ ਸਹਿਯੋਗ: ਡਾ ਢਿੱਲੋਂ DMT : ਲੁਧਿਆਣਾ : (09 ਜੂਨ 2020) : – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਵਿੱਚੋਂ ਬਾਹਰ ਕੱਢਣ ਲਈ ‘ਮਿਸ਼ਨ ਫਤਿਹ’ ਕਈ ਕਦਮ ਉਠਾਏ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 10 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (09 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 10 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ […]

ਅੱਗੇ ਪੜ੍ਹੇ

ਘਰ ਆਈ ਪੁਲਿਸ ਪੁਲਿਸ ਪਾਰਟੀ ‘ਤੇ ਨੌਜਵਾਨ ਵੱਲੋਂ ਫਾਇਰਿੰਗ, ਇੱਕ ਹੈੱਡ ਕਾਂਸਟੇਬਲ ਦੀ ਮੌਤ-2 ਜ਼ਖਮੀ

DMT : ਮੋਗਾ : (09 ਜੂਨ 2020) : – ਬੀਤੀ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ਵਿਖੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਮੁਜਰਮ ਨੂੰ ਫੜਨ ਆਈ ਪੁਲਿਸ ‘ਤੇ ਨੌਜਵਾਨ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਏ ਜਾਣ ‘ਤੇ ਇੱਕ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ, ਜਦਕਿ ਸੀ.ਆਈ.ਏ ਮੋਗਾ ਦੇ ਇੰਸਪੈਕਟਰ ਤਰਲੋਚਨ ਸਿੰਘ ਅਤੇ ਇੱਕ ਹੈੱਡ […]

ਅੱਗੇ ਪੜ੍ਹੇ

ਸਮਾਜਕ ਵਿੱਥ ਬਣਾ ਕੇ ਸੰਗਤ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕਿਆ

DMT : ਅੰਮ੍ਰਿਤਸਰ : (09 ਜੂਨ 2020) : – ਸਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸੰਗਤਾਂ ਅੱਜ ਕਰੀਬ ਤਿੰਨ ਮਹੀਨਿਆਂ ਬਾਅਦ ਖੁਲ੍ਹੇ ਦਰਸ਼ਨ ਦੀਦਾਰ ਲਈ ਗੁਰੂ ਘਰ ਨਤਮਸਤਕ ਹੋਈਆਂ। ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਕੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰੂ ਘਰ ਦੀ ਪ੍ਰਕਰਮਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ […]

ਅੱਗੇ ਪੜ੍ਹੇ

Covid 19: WHO ਦੀ ਦੇਸ਼ਾਂ ਨੂੰ ਚੇਤਾਵਨੀ, ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਸਾਵਧਾਨ ਰਹੋ

DMT : ਜਿਨੇਵਾ : (09 ਜੂਨ 2020) : – ਕੋਰੋਨਾ ਵਾਇਰਸ ਦੇ ਕਮਜ਼ੋਰ ਹੋਣ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਸ਼ਵ ਸਿਹਤ ਸੰਗਠਨ (WHO) ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ਵਵਿਆਪੀ ਸਥਿਤੀ ਦੁਨੀਆਂ ਭਰ ਵਿਚ ਵਿਗੜ ਰਹੀ ਹੈ ਅਤੇ ਦੇਸ਼ਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। WHO ਨੇ ਕਿਹਾ ਹੈ ਕਿ ਅਮਰੀਕੀ ਮਹਾਂਦੀਪਾਂ ਵਿਚ ਕੋਰੋਨਾ ਦੇ ਫੈਲਣ ਤੋਂ ਬਾਅਦ […]

ਅੱਗੇ ਪੜ੍ਹੇ