ਥਾਣਾ ਡਾਬਾ ਲੁਧਿਆਣਾ ਪੁਲਿਸ ਵਲੋਂ 18 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਡਰੱਗਜ਼ ਸਮੱਗਲਰ ਕਾਬੂ

DMT : ਲੁਧਿਆਣਾ : (10 ਜੂਨ 2020) : – ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਡਰੱਗ ਸਮਗਲਰਾਂ ਖਿਲਾਫ ਚਾਲੀ ਮੁਹਿੰਮ ਦੇ ਤਹਿਤ ਸਿਮਰਤਪਾਲ ਸਿੰਘ ਢੀਂਡਸਾ ਡੀ.ਸੀ.ਪੀ ਡਿਟੈਕਟਿਵ ਲੁਧਿਆਣਾ, ਜਸਕਾਰੰਜੀਤ ਸਿੰਘ ਤੇਜਾ ਏ.ਡੀ.ਸੀ.ਪੀ – 2 ਲੁਧਿਆਣਾ, ਸੰਦੀਪ ਕੁਮਾਰ ਏ.ਸ.ਪੀ ਇੰਡਸਟਰੀਅਲ ਏਰੀਆ ਬੀ ਲੁਧਿਆਣਾ ਡੀ ਅਗਵਾਈ ਹੇਠ ਇੰਸਪੈਕਟਰ ਪਵਿਤ੍ਰ ਸਿੰਘ ਥਾਂ ਡਾਬਾ ਵਲੋਂ ਸਮੇਤ ਪੁਲਿਸ ਪਾਰਟੀ […]

ਅੱਗੇ ਪੜ੍ਹੇ

ਐਂਟੀ ਸਮਗਲਿੰਗ ਸੈਲ ਲੁਧਿਆਣਾ ਵਲੋਂ 50 ਲੀਟਰ ਘਰ ਦੀ ਕੱਢੀ ਸ਼ਰਾਬ ਬ੍ਰਾਮਦ

DMT : ਲੁਧਿਆਣਾ : (10 ਜੂਨ 2020) : – ਲੁਧਿਆਣਾ ਕਮਿਸ਼ਨਰੇਟ ਵਿਖੇ ਸ਼ਰਾਬ ਦੀ ਗੈਰ ਕਾਨੂੰਨੀ ਮੇਨੂੰਫਚਰਿੰਗ, ਗੈਰ ਕਾਨੂੰਨੀ ਵਿਕਰੀ ਅਤੇ ਸਮਗਲਿੰਗ ਨੂੰ ਰੋਕਣ ਲਾਇ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸਿਮਰਤਪਾਲ ਸਿੰਘ ਢੀਂਡਸਾ ਡੀ.ਸੀ.ਪੀ ਡਿਟੈਕਟਿਵ ਲੁਧਿਆਣਾ, ਦੀਪਕ ਪਰਿਕ ਏ.ਡੀ.ਸੀ.ਪੀ – 1 ਲੁਧਿਆਣਾ, ਜੰਗ ਬਹਾਦਰ ਸ਼ਰਮਾ ਏ.ਸੀ.ਪੀ ਲੁਧਿਆਣਾ ਦੀ ਨਿਗਰਾਨੀ ਹੇਠ […]

ਅੱਗੇ ਪੜ੍ਹੇ

दूध के दामों में वृद्धि पर रोक लगाने को लेकर मिलक कंज्यूमर एसोसिएशन ने डीसी को दिया मांग पत्र

प्रधान एनके शर्मा ने कहा आर्थिक व्यवस्था से आम जनता है परेशान। दामों में वृद्धि न कर पब्लिक को सहयोग दें डेयरी फार्म आज रहेगी दूध सप्लाई करने वालों की हड़ताल DMT : लुधियाना : (10 जून 2020) : – डेयरी फार्म एसोसिएशन की तरफ से दूध के दामों में वृद्धि करने को लेकर किए […]

ਅੱਗੇ ਪੜ੍ਹੇ

पंजाब एंड सिंध बैंक की एंप्लाइज यूनियन ने जबरदस्ती प्राइवेट करने के खिलाफ प्रदर्शन किया

DMT : लुधियाना : (10 जून 2020) : – आज पंजाब एंड सिंध बैंक बचाओ मुहिम को जबरदस्त सफलता मिली जब फरीदकोट जोन में पंजाब एंड सिंध बैंक की एंप्लाइज यूनियन ने जबरदस्ती प्राइवेट करने के खिलाफ प्रदर्शन श्री चिरंजीवी जोशी राष्ट्रीय अध्यक्ष ऑल इंडिया पंजाब एंड सिंध बैंक ऑफिसर फेडरेशन ऑर्गनाइजेशन और नॉर्थ जोन […]

ਅੱਗੇ ਪੜ੍ਹੇ

ਲੋਕ ਹਾਲੇ ‘ਕੋਵਿਡ 19’ ਤੋਂ ਅਵੇਸਲੇ ਨਾ ਹੋਣ, ਹਦਾਇਤਾਂ ਦੀ ਪਾਲਣਾ ਜ਼ਰੂਰੀ-ਡਿਪਟੀ ਕਮਿਸ਼ਨਰ

ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ ਦੀ ਅਪੀਲ DMT : ਲੁਧਿਆਣਾ : (10 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੋਵਿਡ 19 ਦੇ ਦਿਨੋਂ ਦਿਨ ਵਧ ਰਹੇ ਮਾਮਲਿਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਣ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ ਕੱਟੇ 25 ਲੱਖ ਤੋਂ ਵਧੇਰੇ ਰਾਸ਼ੀ ਦੇ ਚਾਲਾਨ

ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਬਿਨਾਂ ਮਾਸਕ ਤੋਂ ਬਾਹਰ ਆਉਣ, ਸਮਾਜਿਕ ਦੂਰੀ ਨਾ ਬਣਾਉਣ, ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਦੇ ਕੱਟੇ ਜਾ ਰਹੇ ਚਲਾਨ DMT : ਲੁਧਿਆਣਾ : (10 ਜੂਨ 2020) : – ਜ਼ਿਲ•ਾ ਲੁਧਿਆਣਾ ਵਿੱਚ ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਕਰਨ ਵਾਲਿਆਂ ‘ਤੇ ਜ਼ਿਲ•ਾ ਪ੍ਰਸਾਸ਼ਨ […]

ਅੱਗੇ ਪੜ੍ਹੇ

ਇਸ ਵਾਰ ਕੁਰੂਕਸ਼ੇਤਰ ਵਿੱਚ ਨਹੀਂ ਲੱਗੇਗਾ ਸੂਰਜ ਗ੍ਰਹਿਣ ਮੇਲਾ

ਅਸੁਵਿਧਾ ਤੋਂ ਬਚਣ ਲਈ ਸ਼ਰਧਾਲੂ ਇਸ਼ਨਾਨ ਅਤੇ ਪੂਜਾ ਕਰਨ ਲਈ ਨਾ ਆਉਣ-ਡਿਪਟੀ ਕਮਿਸ਼ਨਰ ਕੁਰੂਕਸ਼ੇਤਰ DMT : ਲੁਧਿਆਣਾ : (10 ਜੂਨ 2020) : – ਹਰ ਸਾਲ ਕੁਰੂਕਸ਼ੇਤਰ (ਹਰਿਆਣਾ) ਵਿਖੇ ਸੂਰਜ ਗ੍ਰਹਿਣ ਮੇਲਾ ਵੱਡੇ ਪੱਧਰ ‘ਤੇ ਲਗਾਇਆ ਜਾਂਦਾ ਹੈ, ਜਿਸ ਵਿੱਚ ਵਿਸ਼ਵ ਭਰ ਤੋਂ ਲੱਖਾਂ ਦੀ ਤਾਦਾਦ ਵਿੱਚ ਲੋਕ ਇਸ਼ਨਾਨ ਅਤੇ ਪੂਜਾ ਕਰਨ ਲਈ ਪਹੁੰਚਦੇ ਹਨ ਪਰ […]

ਅੱਗੇ ਪੜ੍ਹੇ

ਕੋਰੋਨਾ ਮਹਾਂਮਾਰੀ ਚ ਪੰਜਾਬ ਪੁਲਿਸ ਦੇ ਜਵਾਨਾਂ ਦੀ ਹਮਿਊਨਿਟੀ ਵਧਾਉਣ ਲਈ ਏ.ਡੀ.ਜੀ.ਪੀ. ਡਾ. ਸ਼ਰਦ ਸੱਤਿਆ ਚੌਹਾਨ ਨੂੰ ਸਰਬਤ ਦਾ ਭਲਾ ਨੇ ਹੋਮਿਓੋਪੈਥੀ ਦਵਾਈ ਦੇ ਬਕੱਸੇ ਭੇਂਟ ਕੀਤੇ

DMT : ਲੁਧਿਆਣਾ : (10 ਜੂਨ 2020) : – ਪੰਜਾਬ ਪੁਲਿਸ ਦੇ ਜਵਾਨ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਡਟੇ ਹੋਏ ਹਨ ਅਤੇ ਇਹ ਜਵਾਨ ਇਸੇ ਤਰ•ਾਂ ਸੇਵਾ ਨਿਭਾਉਂਦੇ ਰਹਿਣਗੇ । ਇਸੇ ਭਾਵਨਾ ਦੇ ਤਹਿਤ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸਿਗਮਾ ਕਾਲਜ ਲੁਧਿਆਣਾ ਵੱਲੋਂ ਅੱਜ ਏ.ਡੀ.ਜੀ.ਪੀ. ਟਰੈਫਿਕ ਡਾ. ਸ਼ਰਦ ਸੱਤਿਆ […]

ਅੱਗੇ ਪੜ੍ਹੇ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 340 ਵਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

DMT : ਪਿੰਡ ਰਕਬਾ/ ਲੁਧਿਆਣਾ  : (10 ਜੂਨ 2020) : – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਮਹਾਨ ਯੋਧੇ , ਜਰਨੈਲ, ਸ਼੍ਰੋਮਣੀ ਸ਼ਹੀਦ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 340 ਵਾ ਸ਼ਹੀਦੀ ਦਿਹਾੜਾ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਢਾਡੀ ਬਲਬੀਰ ਸਿੰਘ […]

ਅੱਗੇ ਪੜ੍ਹੇ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 304 ਵੇਂ ਸ਼ਹੀਦੀ ਦਿਵਸ ਸਬੰਧੀ ਰਿਪੋਰਟ ਅੱਜ ਡੀ ਡੀ ਪੰਜਾਬੀ ਤੇ

DMT : ਲੁਧਿਆਣਾ : (10 ਜੂਨ 2020) : – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵੱਲੋਂ ਮਹਾਨ ਯੋਧੇ , ਜਰਨੈਲ, ਸ਼੍ਰੋਮਣੀ ਸ਼ਹੀਦ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 304 ਵਾਂ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਸ਼ਹੀਦੀ ਦਿਵਸ ਸਬੰਧੀ ਰਿਪੋਰਟ 11 ਜੂਨ ਨੂੰ ਡੀ ਡੀ ਪੰਜਾਬੀ ਤੇ ਸ਼ਾਮ 5 […]

ਅੱਗੇ ਪੜ੍ਹੇ