Ludhiana Commissioner Rakesh Aggarwal announces that again starting anti encroachment drive in the crowded areas

DMT : Ludhiana : (11 June 2020) : – We are again starting anti encroachment drive in the crowded areas of Ludhiana city. all shopkeepers and rehri walas etc are requested to keep the roads free from encroachment. we will be doing awareness drive for 15 days till 25th June 2020.

ਅੱਗੇ ਪੜ੍ਹੇ

ਤਿੰਨ ਕਰੋੜ 40 ਲੱਖ ਦੀ ਹੈਰੋਇਨ, ਮੇਸਟਰੋ ਸਕੂਟਰੀ ਸਮੇਤ ਦੋ ਕਾਬੂ

DMT : ਲੁਧਿਆਣਾ : (11 ਜੂਨ 2020) : – ਐਸ.ਟੀ.ਐਫ ਟੀਮ ਵਲੋਂ 680 ਗ੍ਰਾਮ ਹੈਰੋਇਨ, ਮੇਸਟਰੋ ਸਕੂਟਰੀ ਸਮੇਤ ਦੋ ਆਰੋਪੀਆਂ ਨੂੰ ਕਾਬੂ ਕੀਤਾ ਗਿਆ । ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਰੀਬ 680 ਗ੍ਰਾਮ ਹੈਰੋਇਨ, ਮੇਸਟਰੋ ਸਕੂਟਰੀ ਸਮੇਤ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਿਅਕਤੀ ਦੀ ਪਹਿਚਾਣ […]

ਅੱਗੇ ਪੜ੍ਹੇ

ਪੀ.ਓ ਸਟਾਫ ਲੁਧਿਆਣਾ ਨੇ ਇੱਕ ਦੋਸ਼ੀ ਭਗੌੜੇ ਨੂੰ ਗ੍ਰਿਫਤਾਰ ਕੀਤਾ

DMT : ਲੁਧਿਆਣਾ : (11 ਜੂਨ 2020) : – ਲੁਧਿਆਣਾ ਪੁਲਿਸ ਕਮਿਸ਼ਨਰ ਦੀਆ ਹਦਾਇਤਾ ਅਨੁਸਾਰ ਸਚਿਨ ਗੁਪਤਾ ਏ.ਡੀ.ਸੀ.ਪੀ (ਪੀ,ਬੀ.ਆਈ ਲੁਧਿਆਣਾ) ਅਤੇ ਕੰਵਲਪਾਲ ਸਿੰਘ ਬਾਜਵਾ ਲੁਧਿਆਣਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਚਾਰਜ ਪੀ.ਓ ਸਟਾਫ ਲੁਧਿਆਣਾ ਨੇ ਇੱਕ ਦੋਸ਼ੀ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ. ਦੋਸ਼ੀ ਦੀ ਪਹਿਚਾਣ ਗੁਰਸੇਵਕ ਸਿੰਘ ਉਰਫ ਨਵੀ ਪੁੱਤਰ ਰੂਪ ਸਿੰਘ ਵਾਸੀ ਪਿੰਡ ਸਾਧਾਂ ਵਾਲਾ, […]

ਅੱਗੇ ਪੜ੍ਹੇ

ਐਂਟੀ ਸਮਗਲਿੰਗ ਸੈਲ ਲੁਧਿਆਣਾ ਵਲੋਂ 19 ਬੋਤਲਾਂ ਸ਼ਰਾਬ ਅਤੇ 12000 ਲੀਟਰ ਲਾਹਣ ਬ੍ਰਾਮਦ, ਆਰੋਪੀ ਕਾਬੂ

DMT : ਲੁਧਿਆਣਾ : (11 ਜੂਨ 2020) : – ਲੁਧਿਆਣਾ ਕਮਿਸ਼ਨਰੇਟ ਵਿਖੇ ਸ਼ਰਾਬ ਦੀ ਗੈਰ ਕਾਨੂੰਨੀ ਮੇਨੂੰਫਚਰਿੰਗ, ਗੈਰ ਕਾਨੂੰਨੀ ਵਿਕਰੀ ਅਤੇ ਸਮਗਲਿੰਗ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸਿਮਰਤਪਾਲ ਸਿੰਘ ਢੀਂਡਸਾ ਡੀ.ਸੀ.ਪੀ ਡਿਟੈਕਟਿਵ ਲੁਧਿਆਣਾ, ਦੀਪਕ ਪਰਿਕ ਏ.ਡੀ.ਸੀ.ਪੀ – 1 ਲੁਧਿਆਣਾ, ਜੰਗ ਬਹਾਦਰ ਸ਼ਰਮਾ ਏ.ਸੀ.ਪੀ ਲੁਧਿਆਣਾ ਦੀ ਨਿਗਰਾਨੀ ਹੇਠ […]

ਅੱਗੇ ਪੜ੍ਹੇ

21 ਜੂਨ ਨੂੰ ਲੱਗੇਗਾ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ

DMT : ਚੰਡੀਗੜ੍ਹ : (11 ਜੂਨ 2020) : – ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 21 ਜੂਨ ਨੂੰ ਲੱਗੇਗਾ। ਇਹ ਰਿੰਗ ਆਪ ਦਾ ਫਾਇਰ ਦੀ ਤਰ੍ਹਾਂ ਦਿਸੇਗਾ। ਇਹ ਪੂਰਾ ਸੂਰਜ ਗ੍ਰਹਿਣ ਹੋਵੇਗਾ, ਜਿਸ ਕਾਰਨ ਦਿਨ ‘ਚ ਰਾਤ ਵਰਗਾ ਮਾਹੌਲ ਹੋ ਜਾਵੇਗਾ। ਇਸ ਗ੍ਰਹਿਣ ‘ਚ ਚੰਦਰਮਾ, ਸੂਰਜ ਨੂੰ ਕੇਂਦਰ ਤੋਂ ਕਵਰ ਕਰੇਗਾ। ਜਿਸ ਕਾਰਨ ਕਿਨਾਰਿਆਂ ਤੋਂ […]

ਅੱਗੇ ਪੜ੍ਹੇ

ਗੋਲੀ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ

DMT : ਰੂੜੇਕੇ ਕਲਾਂ/ਬਰਨਾਲਾ : (11 ਜੂਨ 2020) : – ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਰੂੜੇਕੇ ਕਲਾਂ ਵਿਖੇ ਆਪਸੀ ਤਕਰਾਰ ਕਾਰਨ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਮ ਸਿੰਘ ਲੋਗੜੀ ਪੁੱਤਰ ਮੇਵਾ ਸਿੰਘ ਵਾਸੀ ਰੂੜੇਕੇ ਕਲਾਂ ਦਾ ਆਪਣੇ […]

ਅੱਗੇ ਪੜ੍ਹੇ

ਕੋਰੋਨਾਵਾਇਰਸ: ਆਲੀਸ਼ਾਨ ਤਰੀਕੇ ਨਾਲ ਵਿਆਹ ਕਰਵਾਉਣ ਦੀ ਤਾਂਘ ਰੱਖਣ ਵਾਲੇ ਜ਼ਰਾ ਧਿਆਨ ਦੇਣ

DMT : Punjab : (11 ਜੂਨ 2020) : – ਕੋਰੋਨਾਵਾਇਰਸ ਨੇ ਕਈ ਆਦਤਾਂ ਦੇ ਨਾਲ ਨਾਲ ਸੋਚ ਵੀ ਬਦਲਣੀ ਸ਼ੁਰੂ ਕਰ ਦਿੱਤੀ ਹੈ (ਸੰਕੇਤਕ ਤਸਵੀਰ) ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਪੂਰੇ ਭਾਰਤ ਵਿੱਚ ਵਿਆਹ ਸਮਾਗਮਾਂ ਨੂੰ ਰੋਕ ਦਿੱਤਾ ਗਿਆ। ਪਰ ਕੁਝ ਜੋੜਿਆਂ ਨੇ ਵੱਡੇ ਵਿਆਹ ਸਮਾਗਮਾਂ ਦੀ ਥਾਂ ਛੋਟੇ ਪਰਿਵਾਰਕ ਵਿਆਹ ਵਿੱਚ ਤਬਦੀਲ ਕਰਨ ਦੇ […]

ਅੱਗੇ ਪੜ੍ਹੇ

ਐਸਟੀਐਫ ਦੀ ਟੀਮ ਨੇ ਡੇਢ ਲੱਖ ਨਸ਼ੀਲੀਆਂ ਕੀਤੀਆਂ ਬਰਾਮਦ

DMT : ਸਮਾਣਾ (ਪਟਿਆਲਾ) : (11 ਜੂਨ 2020) : – ਸਮਾਣਾ ਨੇੜੇ ਇਕ ਕਾਰ ਚੋਂ ਐਸਟੀਐਫ ਦੇ ਪੁਲਿਸ ਉਪ ਕਪਤਾਨ ਸੁੱਖਅੰਮ੍ਰਿਤ ਸਿੰਘ ਦੀ ਅਗਵਾਈ ਵਿਚ ਡੇਢ ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਾਰ ਅਤੇ ਗੋਲੀਆਂ ਕਬਜ਼ੇ ਵਿਚ ਲੈ ਕੇ ਕਥਿਤ ਦੋਸ਼ੀ ਗਗਨਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਅੱਗੇ ਪੜ੍ਹੇ

ਵੱਡੀ ਖ਼ਬਰ: 4 ਦਿਨਾਂ ਬਾਅਦ ਅੱਜ ਸਸਤਾ ਹੋ ਸਕਦਾ ਹੈ ਸੋਨਾ! ਇਸ ਕਾਰਨ ਕੀਮਤਾਂ ‘ਚ ਆ ਸਕਦੀ ਹੈ ਗਿਰਾਵਟ

DMT : ਨਵੀਂ ਦਿੱਲੀ : (11 ਜੂਨ 2020) : – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਬੁੱਧਵਾਰ ਨੂੰ ਭਾਰੀ ਗਿਰਾਵਟ ਆ ਸਕਦੀ ਹੈ। ਦਰਅਸਲ ਅੰਤਰਰਾਸ਼ਟਰੀ ਪੱਧਰ ਅਤੇ ਐਮਸੀਐਕਸ ਵਿਚ ਕੀਮਤਾਂ ਘਟ ਗਈਆਂ ਹਨ। ਮੰਗਲਵਾਰ ਨੂੰ ਦਿੱਲੀ ਵਿਚ 10 ਗ੍ਰਾਮ ਸੋਨੇ ਦੀ ਕੀਮਤ 46,833 ਰੁਪਏ ਤੋਂ ਵਧ ਕੇ 47,235 ਰੁਪਏ ਹੋ ਗਈ। ਇਸ ਦੌਰਾਨ ਕੀਮਤਾਂ ਵਿਚ […]

ਅੱਗੇ ਪੜ੍ਹੇ

राष्ट्रीय जनता दल के सदस्य ने मनाया लालू प्रसाद का 73 वां जन्मदिन

DMT : लुधियाना : (11 जून 2020) : – लुधियाना में शेरपुर सौ फूटी रोड पर राष्ट्रीय जनता दल के लोगो ने कार्यालय में लालू प्रसाद यादव जी के जन्मदिन पर 73वा जन्मदिवस राष्ट्रीय जनता दल के प्रधान विपिन कुमार गुप्ता की अगवाई मे मनाय गया । ओर इलाके के जा कर जुग्गी – झोपड़ी […]

ਅੱਗੇ ਪੜ੍ਹੇ