ਰਿਸ਼ਤਿਆਂ ਵਿਚ ਤਣਾਅ! ਭਾਰਤ-ਚੀਨ ਵਪਾਰ ਵਿਚ ਸੱਤ ਸਾਲ ਦੀ ਸਭ ਤੋਂ ਵੱਡੀ ਗਿਰਾਵਟ

DMT : ਨਵੀਂ ਦਿੱਲੀ : (12 ਜੂਨ 2020) : – ਭਾਰਤ-ਚੀਨ ਵਿਚ ਵਧ ਰਹੇ ਤਣਾਅ ਅਤੇ ਬਦਲਦੇ ਆਰਥਕ ਰਿਸ਼ਤਿਆਂ ਦਾ ਅਸਰ ਇਹਨਾਂ ਦੇ ਦੁਵੱਲੇ ਵਪਾਰ ‘ਤੇ ਵੀ ਹੋਇਆ ਹੈ। ਵਿੱਤੀ ਸਾਲ 2019-20 ਵਿਚ ਭਾਰਤ ਦਾ ਮੁੱਖ ਭੂਮੀ ਚੀਨ ਅਤੇ ਹਾਂਗਕਾਂਗ ਦੇ ਨਾਲ ਵਪਾਰ 7 ਫੀਸਦੀ ਡਿੱਗ ਕੇ 109.76 ਡਾਲਰ ਰਹਿ ਗਿਆ ਹੈ। ਇਹ ਪਿਛਲੇ ਸੱਤ ਸਾਲਾਂ […]

ਅੱਗੇ ਪੜ੍ਹੇ

ਸੁਖਬੀਰ ਬਾਦਲ ਵਲੋਂ ਡਾ. ਐਸ ਜੈਸ਼ੰਕਰ ਨੂੰ ਦੁਬਈ ਵਿਚ ਬਿਨਾਂ ਪਾਸਪੋਰਟ ਦੇ ਫਸੇ 20 ਹਜ਼ਾਰ ਪੰਜਾਬੀਆਂ…

DMT : ਚੰਡੀਗੜ੍ਹ : (12 ਜੂਨ 2020) : – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਸੰਯੁਕਤ ਅਰਬ ਅਮੀਰਾਤ ਵਿਚ ਬਿਨਾਂ ਪਾਸਪੋਰਟ ਤੋਂ ਫਸੇ ਕਰੀਬ 20000 ਪੰਜਾਬੀ ਵਰਕਰਾਂ ਦੀ ਮਦਦ ਕੀਤੀ ਜਾਵੇ ਤੇ […]

ਅੱਗੇ ਪੜ੍ਹੇ

ਲੁਧਿਆਣਾ ਵਿਚ ਹਥਿਆਰਬੰਦਾ ਨੇ ਕੀਤੀ ਕਾਰੋਬਾਰੀ ਦੇ ਆਫ਼ਿਸ ਵਿਚ ਲੁੱਟ ਦੀ ਵਾਰਦਾਤ

DMT : ਲੁਧਿਆਣਾ : (12 ਜੂਨ 2020) : – ਥਾਣਾ 6 ਦੇ ਇਲਾਕੇ ਗਿੱਲ ਰੋਡ ਤੇ ਦਿਨ ਦਿਹਾੜੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ 4 ਨਕਾਬਪੋਸ਼ ਲੁਟੇਰੇ ਟਰੇਡਿੰਗ ਕੰਪਨੀ ਦੇ ਦਫਤਰ ਚ ਦਾਖਿਲ ਹੋ ਕੇ ਵਰਕਰਾਂ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ ਤੇ 7 ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਜਦੋ ਲੁਟੇਰੇ […]

ਅੱਗੇ ਪੜ੍ਹੇ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਬਾਰੇ ਪਾਬੰਦੀਆਂ ਲਾਗੂ

DMT : ਲੁਧਿਆਣਾ : (12 ਜੂਨ 2020) : – • ਸਾਰੀਆਂ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ, ਸ਼ਨਿਚਰਵਾਰ ਨੂੰ 5 ਵਜੇ ਬੰਦ ਹੋਣਗੀਆਂ• ਜ਼ਰੂਰੀ ਵਸਤਾਂ/ਮੈਡੀਕਲ ਲੋੜਾਂ ਨੂੰ ਛੱਡ ਕੇ ਅੰਤਰ ਜ਼ਿਲਾ ਆਵਾਜਾਈ ‘ਤੇ ਰੋਕ• ਵਿਆਹ ਸਮਾਗਮਾਂ ਲਈ 50 ਵਿਅਕਤੀਆਂ ਨੂੰ ਈ-ਪਾਸ ਨਾਲ ਆਗਿਆ ਦਿੱਤੀ ਜਾਵੇਗੀਲੁਧਿਆਣਾ, 12 ਜੂਨ (000)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 11 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (12 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 11 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ […]

ਅੱਗੇ ਪੜ੍ਹੇ

ਪੰਜਾਬ ਯੂਥ ਵਿਕਾਸ ਬੋਰਡ ਦੀ ਅਪੀਲ ‘ਤੇ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਫੀਸ ਮੁਆਫ਼ ਕਰਨ ਦੀ ਮੁਹਿੰਮ ਸਫ਼ਲਤਾ ਵੱਲ

ਹੁਣ ਤੱਕ 2500 ਤੋਂ ਵਧੇਰੇ ਵਿਦਿਆਰਥੀਆਂ ਦੀ ਕਰਵਾਈ ਫੀਸ ਮੁਆਫ਼-ਚੇਅਰਮੈਨ ਬਿੰਦਰਾ ਰੈੱਡ ਰੋਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ 550 ਵਿਦਿਆਰਥੀਆਂ ਦੀ ਸਾਲਾਨਾ ਦਾਖ਼ਲਾ ਫੀਸ ਅਤੇ ਹੋਰ ਫੰਡ ਮੁਆਫ਼ DMT : ਲੁਧਿਆਣਾ : (12 ਜੂਨ 2020) : – ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਦੀ ਅਪੀਲ ‘ਤੇ ਨਿੱਜੀ […]

ਅੱਗੇ ਪੜ੍ਹੇ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸੰਕੇਤਕ ਅਤੇ ਰੋਹ ਭਰਪੂਰ ਮੁਜ਼ਾਹਰਾ

ਆਨਲਾਈਨ ਸਿੱਖਿਆ ਰਾਹੀਂ ਵਿਦਿਆਰਥੀਆਂ ਪ੍ਰਤੀ ਸਰਕਾਰ ਅਤੇ ਸਿੱਖਿਆ ਅਫ਼ਸਰਾਂ ਦੀ ਲਾਪਰਵਾਹੀ ਸਖ਼ਤ ਹੋਈ ਆਲੋਚਨਾ ਚੇਤਾਵਨੀ :ਜ਼ਿਲ•ਾ ਸਿੱਖਿਆ ਦਫ਼ਤਰ ਦੇ ਅਧਿਆਪਕ ਅਤੇ ਵਿਦਿਆਰਥੀ ਵਿਰੋਧੀ ਰਵਈਏ ਵਿਰੁੱਧ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ ਮਤਾ: ਮੈਡੀਕਲ ਅਤੇ ਉਚੇਰੀ ਸਿੱਖਿਆ ਦੀਆਂ ਫੀਸਾਂ ਵਿੱਚ ਵਾਧੇ ਨੂੰ ਵਾਪਸ ਲੈਣ ਅਤੇ ਸਕੂਲ ਜਲਦੀ ਖੋਲ•ਣ ਦੀ ਨੀਤੀ ਬਣਾਉਣ ਦੀ ਕੀਤੀ ਮੰਗ ਵਿਦਿਆਰਥਣ ਰਮਦੀਪ […]

ਅੱਗੇ ਪੜ੍ਹੇ

ਲੁਧਿਆਣਾ ਫਸਟ ਕਲੱਬ ਦੇ ਮੈਂਬਰਾਂ ਨੇ ਰਿਸ਼ਤਿਆਂ ਚ ਆ ਰਹੀ ਗਿਰਾਵਟ ਤੇ ਪ੍ਰਗਟਾਈ ਚਿੰਤਾ ਆਨੰਦਮਈ ਜ਼ਿੰਦਗੀ, ਸਹਿਜ ,ਸਹਿਣਸ਼ੀਲਤਾ ,ਸਨਮਾਨ, ਸਪਸ਼ਟਤਾ ,ਸੱਚਾਈ ਅਤੇ ਸਾਦਗੀ ਨਾਲ ਹੀ ਗੁਜ਼ਾਰੀ ਜਾ ਸਕਦੀ ਹੈ – ਬਾਵਾ

DMT : ਲੁਧਿਆਣਾ : (12 ਜੂਨ 2020) : –  ਲੁਧਿਆਣਾ ਫਸਟ ਕਲੱਬ ਦੇ ਮੈਂਬਰਾਂ ਨੇ ਸਵੇਰ ਦੀ ਮੀਟਿੰਗ ਦੌਰਾਨ ਰਿਸ਼ਤਿਆਂ ਚ ਆ ਰਹੀ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਇਸ ਮੌਕੇ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ , ਰਿਟਾਇਰਡ ਮੇਜਰ ਆਈ ਐੱਸ ਸੰਧੂ , ਕ੍ਰਿਸ਼ਨ ਕੁਮਾਰ ਬਾਵਾ, ਮੇਜਰ ਐਚ ਐਸ ਭਿੰਡਰ,  ਐਸ ਕੇ ਗੁਪਤਾ […]

ਅੱਗੇ ਪੜ੍ਹੇ