ਪੁਲਿਸ ਨੇ ਡਰੋਨ ਦੇ ਨਾਲ ਲੁਧਿਆਣਾ ਦੇ ਕੰਟੈਨਮੈਂਟ ਜ਼ੋਨ ਦੇ ਵਿੱਚ ਆਏ ਇਲਾਕਿਆਂ ਦੇ ਬਾਹਰ ਪੁਲਿਸ ਨੇ ਓਹਨਾ ਇਲਾਕਿਆਂ ਦੀ ਨਿਗਰਾਨੀ ਰੱਖੀ ਜਿਦੇ ਨਾਲ ਲੋਕ ਆਪਣੇ ਘਰਾਂ ਵਿੱਚੋ ਬਾਹਰ ਨਾ ਆ ਸਕਣ, ਇਸਦੇ ਨਾਲ ਇਲਾਕੇ ਦੇ ਕੌਂਸਲਰ ਗੁਰਦੀਪ ਸਿੰਘ ਨੀਟੂ, ਸਬ ਇੰਸਪੈਕਟਰ ਰਣਜੀਤ ਸਿੰਘ ਰੰਧਾਵਾ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਨਾਲ ਲੈਕੇ ਇਲਾਕੇ ਦੀ ਪ੍ਰਬੰਧ ਦੇਖਦੇ ਹੋਏ.

DMT : ਲੁਧਿਆਣਾ : (14 ਜੂਨ 2020) : –

ਅੱਗੇ ਪੜ੍ਹੇ

ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਨਾਰੰਗ ਨੂੰ UNITED SIKHS ਨੇ ਵੀ ਦਿੱਤੀ ਵਧਾਈ

DMT : ਵਾਸ਼ਿੰਗਟਨ : (14 ਜੂਨ 2020) : – ਅਮਰੀਕਾ ਦੀ ਫ਼ੌਜ ਵਿਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ। ਲੋਕਾਂ ਦੇ ਨਾਲ ਨਾਲ ਯੁਨਾਇਟਡ ਸਿੱਖਜ਼ ਵੱਲੋਂ ਵੀ […]

ਅੱਗੇ ਪੜ੍ਹੇ

ਸਰਕਾਰੀ ਸਹੂਲਤਾਂ ਲੈਣ ਲਈ BC ਸ਼੍ਰੇਣੀ ਤੋਂ SC ਸ਼੍ਰੇਣੀ ‘ਚ ਬਦਲੇ ਲੋਕ

DMT : ਜਲਾਲਾਬਾਦ : (14 ਜੂਨ 2020) : – ਜਲਾਲਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਲੋਕਾਂ ਨੇ ਸਰਕਾਰੀ ਸਹੂਲਤ ਲੈਣ ਲਈ ਅਪਣੀ ਜਾਤ ਤਕ ਬਦਲ ਲਈ ਹੈ। ਉਥੋਂ ਦੇ ਇਕ ਵਸਨੀਕ ਨੇ ਦਸਿਆ ਕਿ ਲੋਕਾਂ ਨੇ ਮਨਰੇਗਾ ਸਹੂਲਤ ਦਾ ਲਾਭ ਲੈਣ ਲਈ ਕਾਰਡ ਵਿਚ ਅਪਣੇ ਆਪ ਨੂੰ ਬੀਸੀ ਜਾਤ […]

ਅੱਗੇ ਪੜ੍ਹੇ

ਕੋਰੋਨਾਵਾਇਰਸ ਪੰਜਾਬ : ਕੀ 2.8 ਕਰੋੜ ਦੀ ਆਬਾਦੀ ਲਈ 1900 ICU ਬੈੱਡ ਕਾਫੀ ਹਨ

DMT : Punjab : (14 ਜੂਨ 2020) : – 2 ਕਰੋੜ 80 ਲੱਖ ਦੀ ਆਬਾਦੀ ਲਈ ਕੁਲ 1916 ਬੈੱਡ ਅਤੇ 197 ਵੈਂਟੀਲੇਟਰ, ਇਹ ਹਨ ਪੰਜਾਬ ਦੇ ਹਾਲਾਤ। ਕੀ ਪੰਜਾਬ ਵਿਚ ਰਹਿਣ ਵਾਲੇ ਲੋਕ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸਿਹਤ ਸਹੂਲਤਾਂ ਪੱਖੋਂ ਮਹਿਫ਼ੂਜ਼ ਹਨ? ਇਸ ਸਵਾਲ ‘ਤੇ ਆਉਣ ਤੋਂ ਪਹਿਲਾਂ ਕੁਝ ਅਹਿਮ ਅੰਕੜੇ ਵੇਖ ਲੈਂਦੇ ਹਾਂ। […]

ਅੱਗੇ ਪੜ੍ਹੇ

ਪਤਨੀ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਹੋਏ 35 ਸਾਲਾਂ ਵਿਅਕਤੀ ਨੇ ਲਗਾਇਆ ਫਾਹਾ

DMT : ਲੁਧਿਆਣਾ : (14 ਜੂਨ 2020) : – ਇੱਕ ਨਿੱਜੀ ਸਕੂਲ ਦੇ ਕਰਮਚਾਰੀ ਨੇ ਭਾਈ ਰਣਧੀਰ ਸਿੰਘ ਨਗਰ ਵਿੱਚ ਸ਼ਨੀਵਾਰ ਦੇਰ ਰਾਤ ਆਪਣੀ ਪਤਨੀ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰਦਿਆਂ ਆਪਣੇ ਆਪ ਨੂੰ ਫਾਹਾ ਲਗਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸਦੀ ਪਤਨੀ ਜੋ ਆਪਣੇ ਪਤੀ ਨੂੰ ਵੇਖ ਰਹੀ ਸੀ, ਲਾਈਵ ਵੀਡੀਓ ‘ਤੇ ਛੱਤ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 10 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਵਧੀਕ ਡਿਪਟੀ ਕਮਿਸ਼ਨਰ DMT : ਲੁਧਿਆਣਾ : (14 ਜੂਨ 2020) : – ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਅਮਰਜੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 10 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ […]

ਅੱਗੇ ਪੜ੍ਹੇ

Big Crack down on Liquor Smugglers in Ludhiana, 171 arrested, 2 Lakh Liter Lahan destroyed

DMT : Ludhiana : (14 June 2020) : – Cracking a whip on illicit liquor trading and smuggling Ludhiana Police seized and destroyed more than 2 Lakh Liters of Lahan (Kacchi Daru) on the banks of Satluj River on Ludhiana-Jalndhar border. Some wine contractors who are indulging in liquor smuggling in each other’s areas are […]

ਅੱਗੇ ਪੜ੍ਹੇ

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼

ਮਕਾਨ ਦੇ ਕਿਰਾਏ ਦਾ ਭੁਗਤਾਨ ਅਤੇ ਟੀ. ਬੀ. ਦਾ ਮੁਫ਼ਤ ਇਲਾਜ਼ ਕਰਾਉਣ ਬਾਰੇ ਕਿਹਾ ਮੁੱਖ ਮੰਤਰੀ ਨੂੰ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਬਜ਼ੁਰਗ ਔਰਤ ਦੀ ਵਿਥਿਆ ਬਾਰੇ ਮਿਲੀ ਸੀ ਜਾਣਕਾਰੀ DMT : ਲੁਧਿਆਣਾ : (14 ਜੂਨ 2020) : – ਸਥਾਨਕ ਨਵੀਂ ਸ਼ਿਮਲਾਪੁਰੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਸਹਾਰਾ ਦੇਣ ਲਈ ਪੰਜਾਬ […]

ਅੱਗੇ ਪੜ੍ਹੇ

ਡਾ. ਅਮਰ ਸਿੰਘ ਵੱਲੋਂ ਲੋਕ ਸਭਾ ਮੈਂਬਰ ਵਜੋਂ ਇੱਕ ਸਾਲ ਦਾ ਲੇਖਾ-ਜੋਖਾ ਪੇਸ਼

ਕਿਹਾ! ਹਲਕੇ ‘ਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਵਾਉਣ ਲਈ ਦਿਨ ਰਾਤ ਇੱਕ ਕਰਾਂਗਾ DMT : ਰਾਏਕੋਟ : (14 ਜੂਨ 2020) : – ਲੋਕ ਸਭਾ ਹਲਕਾ ਸ੍ਰੀ ਫਤਿਹਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸਦਨ ਵਿੱਚ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਵੀ ਆਪਣੀਆਂ ਪ੍ਰਾਪਤੀਆਂ ਦਾ ਵੇਰਵਾ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।ਇੱਕ ਸਾਲ […]

ਅੱਗੇ ਪੜ੍ਹੇ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਗਰੂਕਤਾ ਮੁਹਿੰਮ ਦਾ ਅਗਾਜ਼

ਹਫ਼ਤਾ ਭਰ ਜ਼ਮੀਨੀ ਪੱਧਰ ‘ਤੇ ਹੋਣਗੀਆਂ ਜਾਗਰੂਕ ਗਤੀਵਿਧੀਆਂ-ਅਮਰਜੀਤ ਸਿੰਘ ਬੈਂਸ ਹਰੇਕ ਬਲਾਕ ਅਤੇ ਸ਼ਹਿਰ ‘ਚ ਲੋਕਾਂ ਨੂੰ ਕੋਵਿਡ 19 ਤੋਂ ਕੀਤਾ ਜਾ ਰਿਹੈ ਸਾਵਧਾਨ DMT : ਲੁਧਿਆਣਾ : (14 ਜੂਨ 2020) : – ਜ਼ਿਲ•ਾ ਲੁਧਿਆਣਾ ‘ਚ ਮਿਸ਼ਨ ਫ਼ਹਿਤ ਤਹਿਤ ਕੋਵਿਡ 19 ਤੋਂ ਬਚਾਅ ਲਈ ਅਤੇ ਸੁਰੱਖਿਆ ਲਈ ਜ਼ਰੂਰੀ ਉਪਾਵਾਂ ਸਬੰਧੀ ਜ਼ਮੀਨੀ ਗਤੀਵਿਧੀਆਂ ਵਜੋਂ ਜਾਗਰੂਕਤਾ ਦੀ […]

ਅੱਗੇ ਪੜ੍ਹੇ