ਪੁਲਿਸ ਨੇ ਸ਼ਰਾਬ ਕਾਰੋਬਾਰੀ ਅਤੇ ਮਨੋਰੰਜਨ ਪਾਰਕ ਹਾਰਡੀ ਵਲਰਡ ਦੇ ਮਾਲਕ ਰਾਕੇਸ਼ ਕੁਮਾਰ ਉਰਫ ਬਿੱਟੂ ਛਾਬੜਾ ਨੂੰ ਨਕਲੀ ਸਕੌਚ ਫੈਕਟਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ

DMT : ਲੁਧਿਆਣਾ : (16 ਜੂਨ 2020) : – ਲੁਧਿਆਣਾ ਦੀ ਦੇਹਾਤੀ ਪੁਲਿਸ ਨੇ ਫਰਵਰੀ ਦੇ ਮਹੀਨੇ ‘ਚ ਥਾਣਾ ਯੋਧਾਂ ਦੇ ਅਧੀਨ ਪੈਂਦੇ ਪਿੰਦ ਖੰਡੂਰ ‘ਚ ਨਕਲੀ ਸਕੌਚ ਬਣਾਉਣ ਵਾਲੀ ਫੈਕਟਰੀ ਦੇ ਮਾਮਲੇ ‘ਚ ਪ੍ਰਮੁੱਖ ਸ਼ਰਾਬ ਕਾਰੋਬਾਰੀ ਬਿੱਟੂ ਛਾਬੜਾ ਨੂੰ ਅੱਜ ਲੁਧਿਆਣਾ ਦੇ ਹਾਰਡੀਜ਼ ਵਰਲਡ ਤੋਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ […]

ਅੱਗੇ ਪੜ੍ਹੇ

Private Schools ਤੋਂ ਅੱਕੇ ਮਾਪਿਆਂ ਨੇ Government Schools ਦਾ ਕੀਤਾ ਰੁੱਖ, ਫੀਸ ਤੋਂ ਕੀਤੀ ਤੌਬਾ

DMT : ਚੰਡੀਗੜ੍ਹ : (16 ਜੂਨ 2020) : – ਕੋਰੋਨਾ ਵਾਇਰਸ ਦੌਰਾਨ ਲੱਗਿਆ ਪੰਜਾਬ ਅਤੇ ਭਾਰਤ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਸੀ ਜਿਸ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਕਰਵਾਈ ਗਈ। ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਤੇ ਹੋਰਨਾਂ ਚੀਜ਼ਾਂ ਦਾ ਬੱਚਿਆਂ ਦੇ ਮਾਪਿਆਂ ਤੇ ਬਹੁਤ ਹੀ ਬੋਝ ਪਾ ਦਿੱਤਾ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਬੱਚਿਆਂ […]

ਅੱਗੇ ਪੜ੍ਹੇ

ਜ਼ਮੀਨੀ ਵਿਵਾਦ ਨੂੰ ਲੈ ਕੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

DMT : ਬਟਾਲਾ : (16 ਜੂਨ 2020) : – ਜ਼ਮੀਨੀ ਵਿਵਾਦ ਨੂੰ ਲੈ ਕੇ ਧਾਰੀਵਾਲ ਨੇੜਲੇ ਪਿੰਡ ਕੋਟ ਸੰਤੋਖ ਰਾਏ ‘ਚ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਝਗੜੇ ‘ਚ ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਵੀ ਹੋਇਆ ਹੈ। ਦੋਵੇਂ ਭਰਾ ਦਿਲਰਾਜ (26) ਅਤੇ ਗਗਨ (28) ਆਪਣੀ ਜ਼ਮੀਨ ‘ਚ ਫੇਰਾ […]

ਅੱਗੇ ਪੜ੍ਹੇ

ਸੋਨੇ ਦੀ ਕੀਮਤ ਨੂੰ ਲੱਗੀ ਬਰੇਕ, ਚਾਂਦੀ ਦੇ ਭਾਅ ਵੀ ਆਏ ਥੱਲੇ!

DMT : ਨਵੀਂ ਦਿੱਲੀ : (16 ਜੂਨ 2020) : –  ਬੀਤੇ ਚਾਰ ਦਿਨਾਂ ਦੇ ਲਗਾਤਾਰ ਵਾਧੇ ਤੋਂ ਬਾਅਦ ਸੋਨੇ ਦੇ ਭਾਅ ‘ਚ ਅੱਜ ਬਰੇਕ ਲੱਗੀ ਹੈ। ਕੌਮਾਂਤਰੀ ਪੱਧਰ ‘ਤੇ ਘਟੀਆ ਕੀਮਤਾਂ ਤੋਂ ਬਾਅਦ ਸੋਮਵਾਰ (15 ਜੂਨ) ਨੂੰ ਰਾਜਧਾਨੀ ਦਿੱਲੀ ਵਿਚ ਸੋਨੇ ਦੀ 380 ਰੁਪਏ ਘੱਟ ਕੇ 47, 900 ਰੁਪਏ ਪ੍ਰਤੀ 10 ਗਰਾਮ ਹੋ ਗਈ ਹੈ। […]

ਅੱਗੇ ਪੜ੍ਹੇ

ਕੋਰੋਨਾਵਾਇਰਸ: ਕੀ ਹੈ ਸਚਾਈ ਇਸ ਮਹਾਂਮਾਰੀ ਦੇ ਅਗਸਤ 2019 ‘ਚ ਸ਼ੁਰੂ ਹੋਣ ਬਾਰੇ

DMT : ਅਮਰੀਕਾ : (16 ਜੂਨ 2020) : – ਅਮਰੀਕਾ ਦੇ ਇੱਕ ਅਧਿਐਨ ਦੀ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਕੋਰੋਨਾਵਾਇਰਸ ਚੀਨ ਦੇ ਸ਼ਹਿਰ ਵੂਹਾਨ ਵਿੱਚੋਂ ਹੀ ਸ਼ੁਰੂ ਹੋਇਆ ਹੋਵੇ। ਹਾਰਵਰਡ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਅਧਿਐਨ ਕਾਫੀ ਮਸ਼ਹੂਰ ਹੋਇਆ। ਜਦੋਂ […]

ਅੱਗੇ ਪੜ੍ਹੇ

ਸ਼ੋ੍ਰਮਣੀ ਕਮੇਟੀ ਵਲੋਂ ਪੜਤਾਲ ਸਬੰਧੀ ਸਬ-ਕਮੇਟੀ ਗਠਿਤ

DMT : ਅੰਮਿ੍ਤਸਰ : (16 ਜੂਨ 2020) : – ਉੱਤਰ ਪ੍ਰਦੇਸ਼ ਸਰਕਾਰ ਵਲੋਂ ਜ਼ਿਲ੍ਹਾ ਬਿਜਨੌਰ, ਰਾਮਪੁਰ ਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਪਿੰਡਾਂ ਵਿਚ ਲਗਪਗ ਪਿਛਲੇ 70 ਸਾਲਾਂ ਤੋਂ ਵਸ ਰਹੇ ਸਿੱਖ ਪਰਿਵਾਰਾਂ ਨੂੰ ਉਜਾੜਨ ਦੀ ਕਾਰਵਾਈ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਨਿਖੇਧੀ ਕੀਤੀ ਹੈ | ਭਾਈ ਲੌਾਗੋਵਾਲ ਨੇ ਕਿਹਾ ਕਿ […]

ਅੱਗੇ ਪੜ੍ਹੇ

ਪੰਚਕੂਲਾ ‘ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ

DMT : ਪੰਚਕੂਲਾ : (16 ਜੂਨ 2020) : – ਪੰਚਕੂਲਾ ‘ਚ ਕੋਰੋਨਾ ਵਾਇਰਸ ਦੇ 5 ਨਵੇਂ ਪਾਜ਼ੀਟਿਵ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ, ਜਦੋਂਕਿ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ 56 ਹੈ। ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕਰਦਿਆਂ ਪੰਚਕੂਲਾ ਦੀ ਐੱਸ. ਐੱਮ. ਓ. ਜਸਜੀਤ ਕੌਰ ਨੇ […]

ਅੱਗੇ ਪੜ੍ਹੇ

India China Border: ਸਰਹੱਦ ‘ਤੇ ਝੜਪ, ਭਾਰਤ ਦੇ ਇੱਕ ਅਧਿਕਾਰੀ ਤੇ ਦੋ ਜਵਾਨਾਂ ਦੀ ਮੌਤ

DMT : New Delhi : (16 ਜੂਨ 2020) : – ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਨਾਲ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਹੋਰ ਗਰਮਾ ਗਿਆ ਹੈ। ਭਾਰਤ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਸਰਹੱਦ ‘ਤੇ […]

ਅੱਗੇ ਪੜ੍ਹੇ

ਹੁਣ ਨੌਜਵਾਨ ਬਦਲਾਅ ਲਿਆ ਕੇ ਹੀ ਸਾਹ ਲੈਣਗੇ : ਪ੍ਰਿਯੰਕਾ

DMT : ਨਵੀਂ ਦਿੱਲੀ : (16 ਜੂਨ 2020) : – ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਕਥਿਤ ਬੇਨਿਮੀਆਂ ਨਾਲ ਜੁੜੇ ਮਾਮਲੇ ਦੇ ਪਿਛੋਕੜ ਵਿਚ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਵਿਚ ਸਰਕਾਰੀ ਨੌਕਰੀਆਂ ਦੇ ਭਰਤੀ ਤੰਤਰ ਵਿਚ ਭਾਰੀ ਭ੍ਰਿਸ਼ਟਾਚਾਰ ਹੈ ਅਤੇ ਹੁਣ ਨੌਜਵਾਨ ਬਦਲਾਅ ਲਿਆ ਕੇ ਹੀ ਦਮ ਲੈਣਗੇ। ਉਨ੍ਹਾਂ ਟਵੀਟ […]

ਅੱਗੇ ਪੜ੍ਹੇ

ਕੈਪਟਨ ਯੂ.ਪੀ. ‘ਚ ਸਿੱਖ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਦੀਆਂ ਰਿਪੋਰਟਾਂ ਦਾ ਮੁੱਦਾ ਯੋਗੀ ਤੇ ਅਮਿਤ ਸ਼ਾਹ ਕੋਲ ਚੁੱਕਣਗੇ

DMT : ਚੰਡੀਗੜ੍ਹ : (16 ਜੂਨ 2020) : – ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਵਲੋਂ 30 ਹਜ਼ਾਰ ਤੋਂ ਵੱਧ ਸਿੱਖ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਮੀਨਾਂ ਤੋਂ ਹਟਾਏ ਜਾਣ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਸਲੇ ਨੂੰ ਮੁੱਖ ਮੰਤਰੀ ਯੋਗੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ […]

ਅੱਗੇ ਪੜ੍ਹੇ