ਡਿਪਟੀ ਕਮਿਸ਼ਨਰ ਵੱਲੋਂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ DMT : ਲੁਧਿਆਣਾ : (20 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜ਼ਿਲ•ਾ ਲੁਧਿਆਣਾ ਵਿੱਚ ਪ੍ਰਗਤੀ ਅਧੀਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਆਪਣੇ ਕੈਂਪ ਆਫ਼ਿਸ ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਵਧੀਕ ਕਮਿਸ਼ਨਰ ਨਗਰ ਨਿਗਮ-ਕਮ-ਸੀ. ਈ. ਓ. ਲੁਧਿਆਣਾ ਸਮਾਰਟ ਸਿਟੀ ਪ੍ਰਾਈਵੇਟ ਲਿਮਿਟਡ ਸ੍ਰੀ ਸੰਯਮ ਅਗਰਵਾਲ, ਵਧੀਕ […]

ਅੱਗੇ ਪੜ੍ਹੇ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਵਿਕਾਸ ਮੁੱਦਿਆਂ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨਾਲ ਮੀਟਿੰਗ

ਲੋਕ ਹਿੱਤ ਯੋਜਨਾਵਾਂ ਨੂੰ ਲਾਗੂ ਕਰਨ ਵੇਲੇ ਚੁਣੇ ਲੋਕ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ-ਡਿਪਟੀ ਕਮਿਸ਼ਨਰ ਮੀਟਿੰਗ ਦੌਰਾਨ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸਾਰੇ ਵਿਧਾਇਕ ਅਤੇ ਮੇਅਰ ਬਲਕਾਰ ਸਿੰਘ ਸੰਧੂ ਵੀ ਰਹੇ ਹਾਜ਼ਰ DMT : ਲੁਧਿਆਣਾ : (20 ਜੂਨ 2020) : – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ […]

ਅੱਗੇ ਪੜ੍ਹੇ

आज से दुध की बढ़ाई जा रही कीमतों के विरोद्ध में मिल्क सप्लायर एण्ड कंज्यूमर ऐसोसियेशन की अनिश्चित कालीन हड़ताल

DMT : लुधियाना : (20 जून 2020) : – लुधियाना में मिल्क सप्लायर एण्ड कंज्यूमर ऐसोसियेशन लुधियाना की तरफ से डेयरी फार्मर ऐसोसियेशन द्वारा 21 जून को दूध के रेटों में लगभग 3 रूपये प्रति लीटर में बढ़ौतरी की जाने के विरोध में स्थानीय डेयरी कम्पलैक्स में अनिश्चित कालीन हड़ताल का आयोजन किया जा रहा […]

ਅੱਗੇ ਪੜ੍ਹੇ

ਲੋਕਾਂ ਨੂੰ ਸੁਰੱਖਿਆ ਦੇ ਨਾਲ-ਨਾਲ ਉਨ•ਾਂ ਵਿੱਚ ਕੋਵਿਡ 19 ਬਾਰੇ ਸਾਵਧਾਨ ਕਰਨਾ ਵੀ ਲੁਧਿਆਣਾ ਪੁਲਿਸ ਦੀ ਤਰਜੀਹ-ਪੁਲਿਸ ਕਮਿਸ਼ਨਰ

ਖੰਨਾ ਅਤੇ ਲੁਧਿਆਣਾ (ਦਿਹਾਤੀ) ਵਿੱਚ ਵੀ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਉਪਰਾਲੇ DMT : ਲੁਧਿਆਣਾ : (20 ਜੂਨ 2020) : – ਮਿਸ਼ਨ ਫ਼ਤਿਹ ਤਹਿਤ ਜ਼ਿਲ•ਾ ਲੁਧਿਆਣਾ ਨੂੰ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਅੱਜ ਜ਼ਿਲ•ਾ ਲੁਧਿਆਣਾ ਵਿੱਚ ਪੁਲਿਸ ਵੱਲੋਂ ਲੋਕਾਂ ਨੂੰ ਕੋਵਿਡ 19 ਦੀਆਂ ਸਾਵਧਾਨੀਆਂ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 26 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਵਧੀਕ ਡਿਪਟੀ ਕਮਿਸ਼ਨਰ DMT : ਲੁਧਿਆਣਾ : (20 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 26 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ […]

ਅੱਗੇ ਪੜ੍ਹੇ

वक्फ बोर्ड में पंजाबी और गैर पंजाबी को लेकर चर्चा अफसोसनाक

राज्य में जन्मे हर व्यक्ति ने पंजाबी भाषा में शिक्षा प्राप्त की है – शाही इमाम पंजाब DMT : लुधियाना : (20 जून 2020) : – पंजाब वक्फ बोर्ड की ओर से बीते दिनों बोर्ड में नई भर्तियां करने के लिए पंजाबी भाषा ना जानने वालों के लिए पास किए गए पस्ताव के बाद राज्य […]

ਅੱਗੇ ਪੜ੍ਹੇ

ਪੰਜਾਬ ਪੁਲਿਸ ਵਲੋਂ ਦੋ ਖ਼ਾਲਿਸਤਾਨੀ ਦਹਿਸ਼ਤਗਰਦ ਗ੍ਰਿਫ਼ਤਾਰ

DMT : ਚੰਡੀਗੜ੍ਹ : (20 ਜੂਨ 2020) : – ਪੰਜਾਬ ਪੁਲਿਸ ਨੇ ਬੀਤੀ ਰਾਤ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਕਥਿਤ ਖ਼ਾਲਿਸਤਾਨੀ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਆਪਣੇ ਪਾਕਿਸਤਾਨੀ ਸਲਾਹਕਾਰਾਂ ਅਤੇ ਹੈਂਡਲਰਾਂ ਦੇ ਇਸ਼ਾਰੇ ਕਈ ਅੱਤਵਾਦੀ ਹਮਲੇ ਕਰਨ ਦੀ ਤਿਆਰੀ ‘ਚ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਦਹਿਸ਼ਤਗਰਦਾਂ ਤੋਂ ਜਰਮਨ ਦੀ ਬਣੀ […]

ਅੱਗੇ ਪੜ੍ਹੇ

ਚੀਨ-ਭਾਰਤ ਤਣਾਅ: ਭਾਰਤੀ ਫੌਜੀਆਂ ਨੂੰ ਕਿੱਲਾਂ ਵਾਲੀਆਂ ਰਾਡਾਂ ਨਾਲ ਮਾਰਨ ਬਾਰੇ ਚੀਨ ਨੇ ਕੀ ਕਿਹਾ

DMT : ਚੀਨ : (20 ਜੂਨ 2020) : – ਭਾਰਤ -ਚੀਨ ਸਰਹੱਦ ਉੱਪਰ ਗਲਵਾਨ ਘਾਟੀ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਪੁੱਛਿਆ ਕਿ ਕਿਸ ਦੇ ਹੁਕਮ ਨਾਲ ਭਾਰਤੀ ਫ਼ੌਜੀਆਂ ਨੂੰ ਤਣਾਅ ਵਾਲੇ ਇਲਾਕੇ ਵਿੱਚ ਨਿਹੱਥੇ ਗਏ ਸਨ। ਇਸ […]

ਅੱਗੇ ਪੜ੍ਹੇ

ਪੰਜਾਬ ਵਿੱਚ ਬੇਰੁਜ਼ਗਾਰੀ: ‘B.Ed ਤੇ TET ਪਾਸ ਕਰ ਕੇ ਵੀ ਮੈਂ ਮਜ਼ਦੂਰ ਹੀ ਬਣ ਕੇ ਹੀ ਰਹਿ ਗਈ’

DMT : Punjab : (20 ਜੂਨ 2020) : – ਰਿੰਪੀ ਅਤੇ ਕੁਲਵਿੰਦਰ ਕੌਰ (ਪਿੱਛੇ) ਦੀ ਇੱਕੋ-ਜਿਹੀ ਕਹਾਣੀ ਹੈ “ਮੇਰੇ ਪਿਤਾ ਮਜ਼ਦੂਰ ਹਨ, ਘਰ ਦੀ ਗ਼ਰੀਬੀ ਨੂੰ ਦੂਰ ਕਰਨ ਦੇ ਲਈ ਮੈਂ ਪੜ੍ਹਾਈ ਕੀਤੀ, ਟੀਚਰ ਬਣਨ ਦੇ ਲਈ ਬੀਐੱਡ ਅਤੇ ਫਿਰ ਅਧਿਆਪਕ ਯੋਗਤਾ ਟੈੱਸਟ ਵੀ ਪਾਸ ਕੀਤਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮੈਂ ਮਜ਼ਦੂਰ […]

ਅੱਗੇ ਪੜ੍ਹੇ

ਮੁੰਬਈ ਅੱਤਵਾਦ ਹਮਲੇ ਦਾ ਸਾਜ਼ਿਸ਼ ਕਰਤਾ ਤਹੱਵੁਰ ਰਾਣਾ ਅਮਰੀਕਾ ‘ਚ ਗ੍ਰਿਫ਼ਤਾਰ

DMT : ਵਾਸ਼ਿੰਗਟਨ : (20 ਜੂਨ 2020) : – ਮੁੰਬਈ ‘ਚ 2008 ‘ਚ ਹੋਏ 26/11 ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ‘ਚ ਅਮਰੀਕਾ ‘ਚ ਸਜ਼ਾ ਕੱਟ ਚੁੱਕੇ ਸ਼ਿਕਾਗੋ ਦੇ ਇਕ ਅੱਤਵਾਦੀ ਤਹੱਵੁਰ ਰਾਣਾ ਨੂੰ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅੱਗੇ ਪੜ੍ਹੇ