ਜ਼ਿਲ੍ਹਾ ਲੁਧਿਆਣਾ ਵਿੱਚ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਮੁਹਿੰਮ ਸਫ਼ਲਤਾਪੂਰਵਕ ਸੰਪੰਨ

ਹਫ਼ਤਾ ਭਰ ਕੀਤੀਆਂ ਚੱਲੀਆਂ ਜਾਗਰੂਕ ਗਤੀਵਿਧੀਆਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ-ਡਿਪਟੀ ਕਮਿਸ਼ਨਰ ਕਿਹਾ! ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ DMT : ਲੁਧਿਆਣਾ : (21 ਜੂਨ 2020) : – ਜ਼ਿਲ•ਾ ਲੁਧਿਆਣਾ ‘ਚ ਮਿਸ਼ਨ ਫ਼ਹਿਤ ਤਹਿਤ ਕੋਵਿਡ 19 ਤੋਂ ਬਚਾਅ ਲਈ ਅਤੇ ਸੁਰੱਖਿਆ ਲਈ ਜ਼ਰੂਰੀ ਉਪਾਵਾਂ ਸਬੰਧੀ ਜ਼ਮੀਨੀ ਗਤੀਵਿਧੀਆਂ ਵਜੋਂ ਜਾਗਰੂਕਤਾ ਦੀ ਇਕ ਵੱਡੀ ਮੁਹਿੰਮ ਅੱਜ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 38 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ – ਡਿਪਟੀ ਕਮਿਸ਼ਨਰ DMT : ਲੁਧਿਆਣਾ : (21 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 38 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ […]

ਅੱਗੇ ਪੜ੍ਹੇ

125 ਰੁਪਏ ਕਿੱਲੋ ਦੁੱਧ ਵਿਕਦਾ ਹੈ ਇਸ ਫਾਰਮ ਦਾ, Prince Charles ਆਪ ਚੱਲ ਕੇ ਆਇਆ ਸੀ ਫਾਰਮ ਦੇਖਣ

DMT : ਫਤਿਹਗੜ੍ਹ ਸਾਹਿਬ : (21 ਜੂਨ 2020) : – ਸੁਖਚੈਨ ਸਿੰਘ ਗਿੱਲ ਜੋ ਕਿ ਇਕ ਓਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਹਨ ਜਿਹਨਾਂ ਨੇ ਹਰ ਸਬਜ਼ੀ ਅਤੇ ਹਰ ਫ਼ਸਲ ਓਰਗੈਨਿਕ ਤਰੀਕੇ ਨਾਲ ਉਗਾਈ ਹੈ। ਰੋਜ਼ਾਨਾ ਸਪੋਕਸਮੈਨ ਟੀਮ ਵੱਲੋਂ ਹੰਸਾਲੀ ਓਰਗੈਨਿਕ ਫਾਰਮ ਵਿਚ ਪਹੁੰਚ ਕੇ ਉੱਥੋਂ ਦੇ ਕਿਸਾਨ ਸੁਖਚੈਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਜਿਸ […]

ਅੱਗੇ ਪੜ੍ਹੇ

ਕੋਰੋਨਾਵਾਇਰਸ: ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ?

DMT : New Delhi : (21 ਜੂਨ 2020) : – ਪੈਂਗੁਲਿਨ ਦੇ ਸਕੇਲਾਂ ਵਿੱਚ ਔਸ਼ੁੱਧੀ ਗੁਣ ਮੰਨੇ ਜਾਂਦੇ ਹਨ ਅਤੇ ਮਾਸ ਨੂੰ ਇੱਕ ਕੀਮਤੀ ਖ਼ੁਰਾਕ। ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ। ਇਨ੍ਹਾਂ ਜੀਵਾਂ ਵਿੱਚ ਵਾਇਰਸ […]

ਅੱਗੇ ਪੜ੍ਹੇ

ਰਾਜੇਆਣਾ ਦੇ ਸ਼ਰਨਜੀਤ ਸਿੰਘ ਨੂੰ ਕੈਨੇਡਾ ‘ਚ ਮਿਲਿਆ ਪੁਲਿਸ ਚੀਫ ਸੁਪਰਡੈਂਟ ਦਾ ਅਹੁਦਾ

DMT : ਮੋਗਾ : (21 ਜੂਨ 2020) : – ਮੋਗਾ ਦੇ ਪਿੰਡ ਰਾਜੇਆਣਾ ਦੇ ਸ਼ਰਨਜੀਤ ਸਿੰਘ ਗਿੱਲ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਰੀ ਵਿਚ ਪੁਲਿਸ ਚੀਫ ਸੁਪਰਡੈਂਟ ਦੇ ਅਹੁਦੇ ‘ਤੇ ਤੈਨਾਤ ਕੀਤਾ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਕੈਨੇਡਾ ਪੁਲਿਸ ਵਲੋਂ ਦਿੱਤੀ ਗਈ ਤਰੱਕੀ ਤੋਂ ਬਾਅਦ ਸੌਂਪਿਆ ਗਿਆ ਹੈ। ਸ਼ਰਨਜੀਤ ਸਿੰਘ ਗਿੱਲ ਨੇ […]

ਅੱਗੇ ਪੜ੍ਹੇ

ITR ਭਰਨ ਦੇ ਲਈ ਜਰੂਰੀ ਫਾਰਮ 26AS ‘ਚ ਕੀਤੇ ਗਏ ਇਹ ਬਦਲਾਅ

DMT : ਨਵੀਂ ਦਿੱਲੀ : (21 ਜੂਨ 2020) : – ਸੈਲਰੀ ਲੈਣ ਵਾਲੇ ਵਿਅਕਤੀ ਨੂੰ ਆਪਣਾ ਇਨਕਮ ਟੈਕਸ ਰਿਟਰਨ ਫਾਰਮ ਭਰਨ ਤੋਂ ਪਹਿਲਾਂ  ਦੋ ਜਰੂਰੀ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਹੈ। ਇਸ ਵਿਚ ਪਹਿਲਾਂ ਫਾਰਮ 16/16A ਅਤੇ ਦੂਸਰਾ ਫਾਰਮ 26AS ਹੈ। ਜੇਕਰ ਤਨਖਾਹ ਕਲਾਸ ਟੈਕਸ ਭਰਨ ਵਾਲੇ ਵਿਅਕਤੀ ਦੇ ਕੋਲ ਇਨ੍ਹਾਂ ਦੋਵੇ ਫਾਰਮਾਂ ਦੇ ਵਿਚੋਂ ਇਕ […]

ਅੱਗੇ ਪੜ੍ਹੇ

ਕਸਾਨਾਂ ਨੂੰ ਵੱਧ ਤੋਂ ਵੱਧ ਵਗਿਆਿਨਕ ਗਆਿਨ ਦੇਣਾ ਸਾਡੀ ਮੁੱਖ ਜਿੰਮੇਵਾਰੀ – ਉਪ-ਕੁਲਪਤੀ ਵੈਟ. ਯੂਨੀਵਰਸਟੀ

ਵੈਟਨਰੀ ਯੂਨੀਵਰਸਟੀ ਦੇ ਉਪ-ਕੁਲਪਤੀ, ਡਾ. ਇੰਦਰਜੀਤ ਸੰਿਘ ਨੇ ਕੀਤਾ ਕ੍ਰਸ਼ੀ ਵਗਿਆਿਨ ਕੇਂਦਰ ਅਤੇ ਖੇਤਰੀ ਖੋਜ ਕੇਂਦਰ, ਬੂਹ ਦਾ ਪਲੇਠਾ ਦੌਰਾ DMT : ਲੁਧਿਆਣਾ : (21 ਜੂਨ 2020) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਟੀ, ਲੁਧਆਿਣਾ ਦੇ ਨਵੇਂ ਨਯੁਕਤ ਹੋਏ ਉਪ-ਕੁਲਪਤੀ, ਡਾ. ਇੰਦਰਜੀਤ ਸੰਿਘ ਨੇ ਖੇਤਰੀ ਖੋਜ ਅਤੇ ਸਖਿਲਾਈ ਕੇਂਦਰ ਬੂਹ (ਤਰਨ ਤਾਰਨ) […]

ਅੱਗੇ ਪੜ੍ਹੇ

ਜਸਪ੍ਰੀਤ ਸਿੰਘ ਚਾਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਲਾਹਕਾਰ ਨਿਯੁਕਤ

DMT : ਮੁੱਲਾਂਪੁਰ ਦਾਖਾ : (21 ਜੂਨ 2020) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੰਜ. ਜਸਪ੍ਰੀਤ ਸਿੰਘ ਚਾਨੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਸਲਾਹਕਾਰ ਨਿਯੁਕਤ ਕੀਤਾ। ਇਸ ਸਮੇਂ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲ ਜਨਮ ਉਤਸਵ ਦਾ ਸ਼੍ਰੀ ਬਾਵਾ ਨੇ […]

ਅੱਗੇ ਪੜ੍ਹੇ

सिख नौजवान सेवा सोसाइटी की तरफ से गुरद्वारा दुख निवारण के प्रधान प्रितपाल सिंह जी को किया गया सन्मानित

DMT : लुधियाना : (21 जून 2020) : – विश्व मे फैली कोरोना महामारी में गुरद्वारा दुख निवारण साहिब प्रबंधक कमेटी की तरफ से लॉकडाउन दौरान जरूरतमंदों की सेवा की गई जो कि सहरानीय कार्य है यह कहा सिख नौजवान सेवा सोसाइटी के अमरजीत सिंह सोनू ने कहा।सोसाइटी की तरफ से गुरद्वारा दुख निवारण साहिब […]

ਅੱਗੇ ਪੜ੍ਹੇ

ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ) ਜਿਲ੍ਹਾ ਲੁਧਿਆਣਾ

ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਅਧਿਆਪਕਾਂ ਨੂੰ ‘ਵਿਹਲੇ ਕਹਿਣ’ ਦੀ ਸਖਤ ਨਿਖੇਧੀ ਸਿਹਤ ਮੰਤਰੀ ਆਪਣਾ ਬਿਆਨ ਵਾਪਿਸ ਲੈ ਕੇ ਅਧਿਆਪਕ ਵਰਗ ਤੋਂ ਮੁਆਫੀ ਮੰਗਣ DMT : ਲੁਧਿਆਣਾ : (21 ਜੂਨ 2020) : – ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੌਦਾਗਰ ਸਿੰਘ ਤੇ ਟਹਿਲ ਸਿੰਘ ਸਰਾਭਾ ਨੇ […]

ਅੱਗੇ ਪੜ੍ਹੇ