ਪਿੰਡ ਡਾਂਗੋ ਚ 30 ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਗੁਰੂ ਰਾਮਦਾਸ ਖੇਡ ਸਟੇਡੀਅਮ ਦਾ ਡਾ ਅਮਰ ਸਿੰਘ ਨੇ ਰੱਖਿਆ ਨੀਂਹ ਪੱਥਰ

DMT : ਲੁਧਿਆਣਾ : (22 ਜੂਨ 2020) : – ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ ਅਮਰ ਸਿੰਘ ਵੱਲੋਂ ਪਿੰਡ ਡਾਂਗੋਂ ਵਿਖੇ ਗੁਰੂ ਰਾਮਦਾਸ ਜੀ ਦੇ ਨਾਮ ਉਤੇ ਤੀਹ ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ […]

ਅੱਗੇ ਪੜ੍ਹੇ

ਕਾਂਗਰਸ ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਫੇਰੇ ਬੀਜੇਪੀ: ਅਸ਼ਵਨੀ ਸ਼ਰਮਾ  

DMT : ਲੁਧਿਆਣਾ : (22 ਜੂਨ 2020)(Anil Passi) : – ਕਾਂਗਰਸ ਪਾਰਟੀ ਨੇ ਇਕ ਉਨ੍ਹਾਂ ਉੱਪਰ ਦੋਸ਼ ਲਗਾਉਣ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਮੰਜੇ ਹੇਠਾਂ ਸੋਟਾ ਫੇਰਨ ਦੀ ਸਲਾਹ ਦਿੰਦੇ ਹੋਏ ਭਾਜਪਾ ਦੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੂੰ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਤੋਂ ਮੁਆਫ਼ੀ ਮੰਗਣ ਕਿਹਾ ਹੈ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ […]

ਅੱਗੇ ਪੜ੍ਹੇ

ਖਾਲਿਸਤਾਨ ਦੀ ਹਿਮਾਇਤ ਤੇ ਭੜਕੀ ਸ਼ਿਵਸੇਨਾ ਹਿੰਦੁਸਤਾਨ ਵਲੋਂ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ,ਐਸਜੀਪੀਸੀ ਪ੍ਰਧਾਨ, ਗਾਇਕ ਜੈਜੀ ਬੀ ਤੇ ਦਿਲਜੀਤ ਦੋਸਾਂਝ ਤੇ ਨੈਸ਼ਨਲ ਸਿਕਿਊਰਿਟੀ ਐਕਟ ਦੇ ਤਹਿਤ ਗਿਰਫ਼ਤਾਰ ਕਰਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਮੁੱਖਮੰਤਰੀ ਦੇ ਨਾਮ ਭੇਜੇ ਮੰਗਪੱਤਰ

35000 ਹਿੰਦੁਆਂ,ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਸਥਾਪਤ ਅਮਨ ਸ਼ਾਂਤੀ ਨੂੰ ਵਿਗਾੜਣ ਦੀ ਕੋਸ਼ਿਸ਼ ਸਫਲ ਨਹੀਂ ਹੋਣ ਦੇਵਾਂਗੇ-ਕ੍ਰਿਸ਼ਣ ਸ਼ਰਮਾ/ਸੰਜੀਵ ਦੇਮ DMT : ਲੁਧਿਆਣਾ : (22 ਜੂਨ 2020)(Sp Singh) : – ਸ਼ਿਵਸੇਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਮਾਣਯੋਗ ਸ਼੍ਰੀ ਪਵਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਦੀ ਪੰਜਾਬ ਇਕਾਈ ਵਲੋਂ ਕੌਮੀ […]

ਅੱਗੇ ਪੜ੍ਹੇ

खालिस्तान की हिमायत पर भड़की शिवसेना हिंदुस्तान द्वारा श्री अकाल तख्त के जत्थेदार,एसजीपीसी अध्यक्ष,गायक जैजी बी व् दिलजीत दोसांझ पर नैशनल सिक्यूरिटी एक्ट के तहत गिरफ्तार करने की मांग को लेकर पंजाब भर में मुख्यमंत्री के नाम भेजा ज्ञापन

35000 हिंदुओं,भारतीय सेना व् पंजाब पुलिस के जवानों की शहादत के बाद स्थापित अमन शांति को बिगाड़ने के प्रयास सफल नहीं होने देंगे-कृष्ण शर्मा/संजीव देम DMT : लुधियाना : (22 जून 2020) : – शिवसेना हिन्दुस्तान के राष्ट्रीय प्रमुख माननीय श्री पवन गुप्ता जी के दिशा निर्देशों पर पार्टी की पंजाब इकाई द्वारा राष्ट्रीय महासचिव […]

ਅੱਗੇ ਪੜ੍ਹੇ

ਓਲੰਪਿਕ ਡੇਅ

DMT : ਲੁਧਿਆਣਾ : (22 ਜੂਨ 2020)(Jagroop Singh Jarkhar) : – ਭਲਕੇ 23 ਜੂਨ ਦਿਨ ਮੰਗਲਵਾਰ ਨੂੰ ਸਵੇਰੇ 7 ਤੋੰ 8 ਵਜੇ ਤੱਕ ਜਰਖੜ ਖੇਡ ਸਟੇਡੀਅਮ ਵਿਖੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ” ਓਲੰਪਿਕ ਡੇਅ ” ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਿਕ ਮਨਾਇਆ ਜਾਵੇਗਾ ਇਸ ਮੌਕੇ ਬੱਚਿਆਂ ਨੂੰ ਓਲੰਪਿਕ ਡੇਅ ਦੀ ਅਹਿਮੀਅਤ ਬਾਰੇ ਜਾਣੂ […]

ਅੱਗੇ ਪੜ੍ਹੇ

ਸਬਜ਼ੀ ਵੇਚਣ ਲਈ ਮਜ਼ਬੂਰ ਹੋਈ ਇਹ ਗਾਇਕ ਜੋੜੀ

DMT : ਅੰਮ੍ਰਿਤਸਰ : (22 ਜੂਨ 2020) : – ਗਲੀਆਂ ਵਿਚ ਹੋਕਾਂ ਦੇ ਸਬਜ਼ੀ ਵੇਚ ਰਹੀ ਤੇ ਲੋਕਾਂ ਦਾ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੀ ਇਸ ਜੋੜੀ ਦੇ ਪੂਰੇ ਪੰਜਾਬ ਵਿਚ ਕਦੇ ਚਰਚੇ ਹੁੰਦੇ ਸੀ। ਚਰਚੇ ਇਸ ਕਰਕੇ ਕਿਉਂਕਿ ਇਹ ਜੋੜੀ ਕਿਸੇ ਸਮੇਂ ਆਪਣੀ ਆਵਾਜ਼ ਮੇਲਿਆਂ ਵਿਚ ਖੂਬ ਰੰਗ ਬੰਨਦੀ ਸੀ ਪਰ ਅੱਜ […]

ਅੱਗੇ ਪੜ੍ਹੇ

ਦਿੱਲੀ ਵਿਚ ਪੰਜ ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਖ਼ਬਰ

DMT : ਨਵੀਂ ਦਿੱਲੀ : (22 ਜੂਨ 2020) : – ਰਾਜਧਾਨੀ ਦਿੱਲੀ ‘ਚ ਅਤਿਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਦਿੱਲੀ ‘ਚ 4-5 ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਖ਼ਬਰ ਹੈ। ਕਈ ਅਤਿਵਾਦੀ ਜੰਮੂ-ਕਸ਼ਮੀਰ ਦੇ ਰਸਤੇ ਦਿੱਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਹਨ ਇਸ ਲਈ ਸੁਰੱਖਿਆ ਏਜੰਸੀਆਂ ਨੇ ਦਿੱਲੀ ‘ਚ ਹਾਈ […]

ਅੱਗੇ ਪੜ੍ਹੇ

ਕੈਨੇਡੀਅਨ ਐਮਪੀ ਜਗਮੀਤ ਸਿੰਘ ਦੇ ਨਸਲਵਾਦ ਬਾਰੇ ਅਵਾਜ਼ ਚੁੱਕਣ ਦੇ ਕੀ ਮਾਅਨੇ

DMT : ਕੈਨੇਡਾ : (22 ਜੂਨ 2020) : – ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਹਾਊਸ ਤੋਂ ਇੱਕ ਦਿਨ ਲਈ ਬਾਹਰ ਕੱਢ ਦਿੱਤਾ ਗਿਆ। “ਮੈਂ ਗੁੱਸੇ ‘ਚ ਆ ਗਿਆ ਸੀ, ਪਰ ਹੁਣ ਮੈਂ ਉਦਾਸ ਹਾਂ। ਕਿਉਂ ਅਸੀਂ ਇਸ ਬਾਰੇ ਆਪਣੀ ਗੱਲ ਨਹੀਂ ਰੱਖ ਸਕਦੇ?….” ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ […]

ਅੱਗੇ ਪੜ੍ਹੇ

ਚੀਨ-ਭਾਰਤ ਵਿਵਾਦ ਬਾਰੇ ਬੋਲਣ ਵੇਲੇ ਪ੍ਰਧਾਨ ਮੰਤਰੀ ਸਾਵਧਾਨ ਰਹਿਣ – ਮਨਮੋਹਨ ਸਿੰਘ ਦੀ ਪੀਐੱਮ ਨੂੰ ਨਸੀਹਤ

DMT : New Delhi : (22 ਜੂਨ 2020) : – ਚੀਨ-ਭਾਰਤ ਦੇ ਚਲ ਰਹੇ ਵਿਵਾਦ ‘ਤੇ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਗਾਇਆ “ਪ੍ਰਧਾਨ ਮੰਤਰੀ ਨੂੰ ਆਪਣੇ ਬਚਨਾਂ ਅਤੇ ਐਲਾਨਾਂ ਰਾਹੀਂ ਦੇਸ਼ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਹਮੇਸ਼ਾਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ।” ਇਹ ਸ਼ਬਦ ਦੇਸ਼ ਦੇ ਸਾਬਕਾ […]

ਅੱਗੇ ਪੜ੍ਹੇ

ਚੰਡੀਗੜ੍ਹ ‘ਚ ਤਾਲਾਬੰਦੀ ਹਟਣ ਉਪਰੰਤ ਵਧੇ ਕੋਰੋਨਾ ਦੇ ਮਾਮਲੇ

DMT : ਚੰਡੀਗੜ੍ਹ : (22 ਜੂਨ 2020) : – ਸ਼ਹਿਰ ਵਿਚ ਤਾਲਾਬੰਦੀ ਹਟਣ ਸਾਰ ਹੀ ਦੂਜੇ ਰਾਜਾਂ ਤੋਂ ਲੋਕਾਂ ਦੇ ਆਉਣਾ ਸ਼ੁਰੂ ਹੋਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਤਾਲਾਬੰਦੀ ਦੌਰਾਨ ਸ਼ਹਿਰ ਵਿਚ ਜਿਥੇ ਰੋਜ਼ਾਨਾ ਮਿਲਣ ਵਾਲੇ ਕੋਰੋਨਾ ਸੰਕਰਮਤਾਂ ਦੀ ਗਿਣਤੀ 2 ਤੋਂ ਤਿੰਨ ਰਹਿ ਗਈ ਸੀ , ਉਥੇ ਹੀ […]

ਅੱਗੇ ਪੜ੍ਹੇ