ਸਿੱਖ ਫਾਰ ਜਸਟਿਸ ਦੇ ਕਾਰਕੁੰਨ ਵਲੋਂ ਸ਼ਿਵਸੈਨਾ ਹਿੰਦੁਸਤਾਨ ਦੇ ਮੁੱਖ ਬੁਲਾਰੇ ਚੰਦਰਕਾਂਤ ਚੱਡਾ ਨੂੰ ਫੋਨ ਕਰਕੇ ਜਾਨੋ ਮਾਰਨ ਦੀ ਦਿੱਤੀ ਧਮਕੀ

ਚੰਦਰਕਾਂਤ ਚੱਡਾ ਵਲੋਂ ਥਾਣਾ ਕੋਤਵਾਲੀ ਚ ਸ਼ਿਕਾਇਤ ਦਰਜ਼ ਕਰਵਾ ਕੇ ਆਰੋਪੀਆਂ ਪਰ ਕਾਰਵਾਈ ਦੀ ਕੀਤੀ ਮੰਗ ਬਿਨਾਂ ਡਰ ਇਸੇ ਤਰੀਕੇ ਦੇਸ਼ਹਿਤ,ਸਮਾਜਹਿਤ ਅਤੇ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਰਾਂਗਾ ਕੰਮ-ਚੰਦਰਕਾਂਤ ਚੱਡਾ DMT : ਲੁਧਿਆਣਾ : (23 ਜੂਨ 2020) : – ਸ਼ਿਵਸੈਨਾ ਹਿੰਦੂਸਤਾਨ ਦੇ ਪੰਜਾਬ ਸਪੋਕਸਪਰਸਨ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਭਾਰੀ ਚੰਦਰਕਾਂਤ ਚੱਡਾ ਨੂੰ ਉਹਨਾਂ […]

ਅੱਗੇ ਪੜ੍ਹੇ

ਵਿਸ਼ਵ ਉਲੰਪਿਕ ਦਿਵਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਸਮਾਜ ਸਿਰਜਣ ਦਾ ਸੱਦਾ

ਜਰਖੜ ਹਾਕੀ ਅਕੈਡਮੀ ਦੇ ਸੱਦੇ ‘ਤੇ ਵਿਸ਼ੇਸ਼ ਤੌਰ ‘ਤੇ ਜਰਖੜ ਸਟੇਡੀਅਮ ਦੇਖਣ ਲਈ ਪੁੱਜੇ DMT : ਲੁਧਿਆਣਾ : (23 ਜੂਨ 2020)(Jagroop Singh Jarkhar) : – ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਓਲ਼ੰਪਿਕ ਡੇਅ ਮਨਾਇਆ। ਇਸ ਮੌਕੇ ਜਿਥੇ ਖਿਡਾਰੀਆਂ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਓਲੰਪਿਕ ਡੇਅ ਦੀ ਮਹਾਨਤਾ ਬਾਰੇ ਆਪਣੇ ਵਿਚਾਰ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ 3 ਮਾਈਕਰੋਕੰਟੇਂਨਮੈਂਟ ਜ਼ੋਨ ਘੋਸ਼ਿਤ

ਸਾਰੇ ਇਲਾਕਿਆਂ ਨੂੰ ਸੀਲ ਕਰਕੇ ਵਿਭਾਗਾਂ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ-ਡਿਪਟੀ ਕਮਿਸ਼ਨਰ DMT : ਲੁਧਿਆਣਾ : (23 ਜੂਨ 2020) : – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਜ਼ਿਲ•ਾ ਲੁਧਿਆਣਾ ਨੂੰ ਕੋਵਿਡ 19 ਦੀ ਮਹਾਂਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਤਿੰਨ ਮਾਈਕਰੋਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ, ਤਾਂ ਇਨ•ਾਂ ਪ੍ਰਭਾਵਿਤ ਇਲਾਕਿਆਂ ਵਿੱਚ ਮੁਕਾਬਲਤਨ […]

ਅੱਗੇ ਪੜ੍ਹੇ

बादल ने कुलार को शिरोमणि अकाली दल व्यापार और उद्योग विंग का वरिष्ठ उप प्रधान नियुक्त किया

DMT : लुधियाना : (23 जून 2020) : – सुखबीर सिंह बादल प्रधान शिरोमणि अकाली दल ने श्री गुरमीत सिंह कुलार को शिरोमणि अकाली के दल उद्योग और व्यापार विंग के वरिष्ठ उप प्रधान के रूप में नियुक्त किया है। स. गुरमीत सिंह कुलार ने पार्टी प्रधान स. सुखबीर सिंह बादल, स. प्रकाश सिंह बादल, […]

ਅੱਗੇ ਪੜ੍ਹੇ

ਸੁਖਬੀਰ ਸਿੰਘ ਬਾਦਲ ਨੇ ਕੁਲਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

DMT : ਲੁਧਿਆਣਾ : (23 ਜੂਨ 2020) : – ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸ: ਗੁਰਮੀਤ ਸਿੰਘ ਕੁਲਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ: ਗੁਰਮੀਤ ਸਿੰਘ ਕੁਲਾਰ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਸ: ਪ੍ਰਕਾਸ਼ ਸਿੰਘ ਬਾਦਲ, ਸ: ਬਿਕਰਮਜੀਤ […]

ਅੱਗੇ ਪੜ੍ਹੇ

ਗਰਮੀਆਂ ਵਿੱਚ ਮੱਛੀਆਂ ਦੀ ਸੰਭਾਲ ਸਹੀ ਮੁਨਾਫ਼ਾ ਲੈਣ ਲਈ ਬਹੁਤ ਮਹਤੱਵਪੂਰਨ

DMT : ਲੁਧਿਆਣਾ : (23 ਜੂਨ 2020) : – ਗਰਮੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਤੋਂ ਚੰਗੀ ਕਮਾਈ ਲੈਣ ਲਈ ਉਨ•ਾਂ ਦੀ ਸੁਚੱਜੀ ਸਾਂਭ ਸੰਭਾਲ ਦੀ ਲੋੜ ਬਣੀ ਰਹਿੰਦੀ ਹੈ।ਇਹ ਵਿਚਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡਾ. ਮੀਰਾ ਆਂਸਲ ਨੇ ਪ੍ਰਗਟਾਏ।ਉਨ•ਾਂ ਕਿਹਾ ਕਿ ਮੱਛੀ ਦੇ ਤਲਾਬਾਂ ਵਿੱਚ ਪਾਣੀ […]

ਅੱਗੇ ਪੜ੍ਹੇ

ਵਿਧਾਇਕ ਵੈਦ ਵੱਲੋਂ ਸ਼ਮਸ਼ਾਨ-ਘਾਟ ਦੇ ਸ਼ੈੱਡ ਦੀ ਉਸਾਰੀ ਲਈ ਨੀਂਹ ਪੱਥਰ

DMT : ਲੁਧਿਆਣਾ : (23 ਜੂਨ 2020) : – ਪਿੰਡ ਥਰੀਕੇ ਵਿੱਚ ਹਲਕਾ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ ਵੱਲੋਂ ਸ਼ਮਸ਼ਾਨ-ਘਾਟ ਦੇ ਸ਼ੈੱਡ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ। ਪਿਛਲੇ ਕੁੱਝ ਸਮੇਂ ਤੋਂ ਬਿਨਾ ਸ਼ੈੱਡ ਤੋਂ ਹੀ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਪਿੰਡ ਦੇ ਸਰਪੰਚ ਸ੍ਰੀ ਦਿਲਬੀਰ ਸਿੰਘ (ਗੋਲੀ ਸਰਪੰਚ) ਵੱਲੋਂ […]

ਅੱਗੇ ਪੜ੍ਹੇ

ਪੰਜਾਬ ਸਰਕਾਰ ਵੱਲੋਂ ਲਾੱਕਡਾਊਨ 5.0 / ਅਨਲੌਕ 1 ਤਹਿਤ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਖੋਲ੍ਹਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ

ਜ਼ਿਲ੍ਹਾ ਲੁਧਿਆਣਾ ਵਾਸੀ ਹਦਾੲਿਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ- ਡਿਪਟੀ ਕਮਿਸ਼ਨਰ DMT : ਲੁਧਿਆਣਾ : (23 ਜੂਨ 2020) : – ਪੰਜਾਬ ਸਰਕਾਰ ਨੇ ਅੱਜ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਆਮ ਵਾਂਗ ਖੋਲ੍ਹਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ, ਰਾਜ ਸਰਕਾਰ ਨੇ ਪੂਜਾ ਅਸਥਾਨ, ਹੋਟਲ, ਰੈਸਟੋਰੈਂਟ, ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ […]

ਅੱਗੇ ਪੜ੍ਹੇ

ਪੁਲਿਸ ਦੇ ਨਾਮ ਤੇ ਪੈਸੇ ਵਸੂਲਣ ਵਾਲਾ ਮਜ਼ਦੂਰਾਂ ਦਾ ਲੀਡਰ ਕਾਬੂ

DMT : ਲੁਧਿਆਣਾ : (22 ਜੂਨ 2020) : – ਇਕ ਮਜ਼ਦੂਰ ਆਗੂ ਸੋਮਵਾਰ ਨੂੰ ਪੁਲਿਸ ਅਧਿਕਾਰੀਆਂ ਦੇ ਨਾਮ ‘ਤੇ ਲੋਕਾਂ ਤੋਂ ਪੈਸੇ ਵਸੂਲਣ ਲਈ ਪੁਲਿਸ ਜਾਲ’ ਚ ਉਤਰੇ। ਪੁਲਿਸ ਅਨੁਸਾਰ ਮੁਲਜ਼ਮ ਨੇ ਰੇਤ ਦੀ ਖੁਦਾਈ ਅਤੇ ਗੈਰ ਕਾਨੂੰਨੀ ਲਾਟਰੀ ਸਮੇਤ ਗੈਰਕਨੂੰਨੀ ਕਾਰੋਬਾਰਾਂ ਦੇ ਸੰਚਾਲਨ ਲਈ ਲੋਕਾਂ ਤੋਂ ਪੈਸੇ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਉਨ੍ਹਾਂ […]

ਅੱਗੇ ਪੜ੍ਹੇ