ਅੱਜ ਇਹਨਾਂ ਇਲਾਕਿਆਂ ਵਿਚ ਬੰਦ ਰਹੇਗੀ ਬਿਜਲੀ

DMT : ਲੁਧਿਆਣਾ : (28 ਜੂਨ 2020) : – 11 ਕੇ ਵੀ ਭਾਰਤ ਨਗਰ ਫੀਡਰ ਐੱਨ.ਐੱਚ.ਏ.ਆਈ. ਦੁਆਰਾ ਕੀਤੇ ਜਾਣ ਵਾਲੇ ਕੰਮ ਲਈ ਮਿਤੀ 28/06/2020 ਨੂੰ ਸਵੇਰੇ 10 ਵਜੇ ਤੋਂ 01 PM ਤਕ ਬੰਦ ਰਹੇਗਾ. ਖੇਤਰ ਪ੍ਰਭਾਵਿਤ ਕਰਤਾਰ ਕੰਪਲੈਕਸ, ਧਨਰਾਜ ਕੰਪਲੈਕਸ ਫਿਰੋਪੁਰ ਰੋਡ ਹੋਵੇਗਾ.

ਅੱਗੇ ਪੜ੍ਹੇ

ਅੱਜ ਇਹਨਾਂ ਇਲਾਕਿਆਂ ਵਿਚ ਬੰਦ ਰਹੇਗੀ ਬਿਜਲੀ

DMT : ਲੁਧਿਆਣਾ : (28 ਜੂਨ 2020) : – 28.06.2020 ਨੂੰ 220 ਕੇ.ਵੀ ਸਬ ਸਟੇਸ਼ਨ ਗੌਂਸਗੜ ਵਿਖੇ ਜ਼ਰੂਰੀ ਦੇਖਭਾਲ ਦੇ ਕਾਰਨ, ਇਸ ਗਰਿੱਡ ਤੋਂ ਬਾਹਰ ਆਉਣ ਵਾਲੇ ਸਾਰੇ 11 ਕੇ.ਵੀ ਫੀਡਰ ਸਵੇਰੇ 10 ਵਜੇ ਤੋਂ ਸਵੇਰੇ 11:30 ਵਜੇ ਤੱਕ ਬੰਦ ਰਹਿਣਗੇ.ਪ੍ਰਭਾਵਿਤ ਖੇਤਰ ਪਿੰਡ ਗਨਸਗੜ੍ਹ, ਸੀਰਾ, ਬਾਜਰਾ, ਕਨੇਜਾ, ਖਸੀ, ਮੰਗਲੀ, ਮਾਂਗਟ, heੇਰੀ, ਸਤੋਵਾਲ, ਭੁੱਖੜੀ, ਜਾਗੀਰਪੁਰ, ਮੇਹਰਬਾਨ, […]

ਅੱਗੇ ਪੜ੍ਹੇ

ਮਾਮਲਾ ਜੀ. ਟੀ ਯੂ ਪ੍ਰਧਾਨ ਸੁਖਵਿੰਦਰ ਚਾਹਲ ਵਿੱਰੁਧ ਜਾਰੀ ਦੋਸ਼ ਸੂਚੀ ਦਾ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਲੁਧਿਆਣਾ ਨੇ ਦੋਸ਼ ਸੂਚੀ ਨੂੰ ਜਨਤਕ ਆਗੂਆਂ ਦੇ ਦਮਨ ਦੀ ਕਾਰਵਾਈ ਗਰਦਾਨਿਆਂ ਦੋਸ਼-ਸੂਚੀਆਂ ਦੇ ਫਰਜ਼ੀਵਾੜੇ ਰਾਹੀਂ ਅੰਨ•ੇ ਯੁੱਧ ਵਿੱਚ ਪੈ ਗਏ ਹਨ ਸਰਕਾਰ ਅਤੇ ਸਿੱਖਿਆ ਅਧਿਕਾਰੀ- ਆਗੂ ਮੰਗ: ਜਨਤਕ ਆਗੂਆਂ ਦੇ ਦਮਨ ਦੀ ਥਾਵੇਂ ਸਕੂਲਾਂ ਦੇ ਵਿਊਂਤਬੱਧ ਅਨਲਾਕ ਦੀਆਂ ਤਜਵੀਜ਼ਾਂ ਉੱਪਰ ਮਿਹਨਤ ਕਰਨ ਸਿੱਖਿਆ ਅਧਿਕਾਰੀ DMT : ਲੁਧਿਆਣਾ : (27 ਜੂਨ 2020) […]

ਅੱਗੇ ਪੜ੍ਹੇ

ਪੰਜਾਬ ਕਾਂਗਰਸ ਸੇਵਾ ਦਲ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਚ ਵਾਧੇ ਦੇ ਖਿਲਾਫ ਰੋਸ ਪ੍ਰਦਰਸ਼ਨ

ਮੋਦੀ ਸਰਕਾਰ ਦਾ ਕੰਟਰੋਲ ਅੰਬਾਨੀ ਅਤੇ ਅਡਾਨੀ ਦੇ ਹੱਥਾਂ ਚ- ਨਿਰਮਲ ਕੈੜਾ , ਦੀਪਕ ਮੰਨਣ  DMT : ਲੁਧਿਆਣਾ : (27 ਜੂਨ 2020) : – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਰੋਜ਼ਾਨਾ ਹੋ ਰਹੇ ਵਾਧੇ ਦੇ ਖਿਲਾਫ਼ ਅੱਜ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਚ ਸਥਾਨਕ ਭਾਰਤ ਨਗਰ ਚੋਂਕ ਵਿਖੇ ਜ਼ੋਰਦਾਰ […]

ਅੱਗੇ ਪੜ੍ਹੇ

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਗੁਰ ਨਾਨਕ ਮੋਦੀ ਖਾਨਾ ਨੂੰ ਭੇਟ ਕੀਤੀਆਂ ਦਵਾਈਆਂ

ਪਿੱਠ ਥਾਪੜਦਿਆਂ ਕਿਹਾ ਜ਼ਰੂਰਤ ਮੰਦਾਂ ਦੀ ਇਵੇਂ ਸੇਵਾ ਕਰਦੇ ਰਹੋਗੇ , ਤਾਂ ਦੇਵਾਂਗੇ ਭਰਪੂਰ ਸਹਿਯੋਗ  DMT : ਲੁਧਿਆਣਾ : (27 ਜੂਨ 2020) : –  ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੀ ਪੁਰਾਣੀ ਕਚਹਿਰੀ ਚੌਕ ਦੇ ਨੇੜੇ ਸਥਿਤ ਗੁਰੂ ਨਾਨਕ ਮੋਦੀ ਖਾਨਾ ਇਸ ਸਮੇਂ ਚਰਚਾ ਵਿੱਚ ਹੈ ਇੱਥੋਂ ਹਰ ਦਵਾਈ ਇੰਨੀ ਵਾਜਬ ਰੇਟ ਤੇ ਲੋਕਾਂ ਨੂੰ ਮਿਲ […]

ਅੱਗੇ ਪੜ੍ਹੇ

ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਕੋਵਿਡ 19 ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ

ਪੀੜਤ ਲੋਕਾਂ ਦੀ ਜਲਦ ਸ਼ਨਾਖ਼ਤ ਕਰਨ ਲਈ ਸੈਂਪਲਿੰਗ ਤੇਜ਼ ਕਰਨ ਦੀ ਹਦਾਇਤ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਭੋਜਨ ਦੀ ਕਮੀ ਨਾ ਰਹੇ-ਵਿਕਾਸ ਗਰਗ DMT : ਲੁਧਿਆਣਾ : (27 ਜੂਨ 2020) : – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਜ਼ਿਲ•ਾ ਲੁਧਿਆਣਾ ਵਿੱਚ ਕੋਵਿਡ 19 ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ […]

ਅੱਗੇ ਪੜ੍ਹੇ

ਐੱਸ ਜੀ ਪੀ ਸੀ ਧਰਮ ਪਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਨੇ ਚੌਧਰੀ ਮਦਨ ਲਾਲ ਬੱਗਾ ਨੂੰ ਕੀਤਾ ਸਨਮਾਨਿਤ

DMT : ਲੁਧਿਆਣਾ : (27 ਜੂਨ 2020) : – ਐੱਸਜੀਪੀਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਤੇ ਚੌਧਰੀ ਮਦਨ ਲਾਲ ਬੱਗਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ […]

ਅੱਗੇ ਪੜ੍ਹੇ

ਭਾਰਤ ਭੂਸ਼ਣ ਆਸ਼ੂ ਵੱਲੋਂ ਐÎੱਨ. ਐੱਚ. ਆਈ. ਏ. ਦੇ ਨੁਮਾਇੰਦਿਆਂ ਨਾਲ ਮੀਟਿੰਗ

ਚਾਲੂ ਸੜਕ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਨਿਰਮਾਣ ਕਾਰਜਾਂ ਦੀ ਗੁਣਵੱਤਾ ਵਿੱਚ ਅਣਗਹਿਲੀ ਕਰਨ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ DMT : ਲੁਧਿਆਣਾ : (27 ਜੂਨ 2020) : – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦਿਆਂ ਨਾਲ ਸਥਾਨਕ […]

ਅੱਗੇ ਪੜ੍ਹੇ

‘ਕੋਵਾ’ ਮੋਬਾਈਲ ਐਪ ਰਾਹੀਂ ਜਾਗਰੂਕਤਾ ਫੈਲਾਉਣ ਵਿੱਚ ਜ਼ਿਲ•ਾ ਲੁਧਿਆਣਾ ਮੋਹਰੀ

15 ਹਜ਼ਾਰ ਤੋਂ ਵਧੇਰੇ ਲੋਕਾਂ ਵੱਲੋਂ ਐਪ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ ਪਟਿਆਲਾ ਦੂਜੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਜੇ ਸਥਾਨ ‘ਤੇ ਲੋਕ ‘ਕੋਵਾ’ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰਨ-ਡਿਪਟੀ ਕਮਿਸ਼ਨਰ DMT : ਲੁਧਿਆਣਾ : (27 ਜੂਨ 2020) : – ਪੰਜਾਬ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਕਸਤ […]

ਅੱਗੇ ਪੜ੍ਹੇ

ਜ਼ਿਲ•ਾ ਲੁਧਿਆਣਾ ਵਿੱਚ 6 ਹੋਰ ਮਾਈਕਰੋਕੰਟੇਂਨਮੈਂਟ ਜ਼ੋਨ ਘੋਸ਼ਿਤ

ਛਾਉਣੀ ਮੁਹੱਲਾ ਹੁਣ ਕੰਟੇਨਮੈਂਟ ਜ਼ੋਨਾਂ ਦੀ ਸੂਚੀ ਵਿੱਚੋਂ ਬਾਹਰ ਇਲਾਕਿਆਂ ਨੂੰ ਸੀਲ ਕਰਕੇ ਬਣਦੀ ਕਾਰਵਾਈ ਕਰਨ ਦੀ ਹਦਾਇਤ-ਡਿਪਟੀ ਕਮਿਸ਼ਨਰ DMT : ਲੁਧਿਆਣਾ : (27 ਜੂਨ 2020) : – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਜ਼ਿਲ•ਾ ਲੁਧਿਆਣਾ ਨੂੰ ਕੋਵਿਡ 19 ਦੀ ਮਹਾਂਮਾਰੀ ਤੋਂ ਨਿਜ਼ਾਤ ਦਿਵਾਉਣ ਲਈ 6 ਹੋਰ ਮਾਈਕਰੋਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ […]

ਅੱਗੇ ਪੜ੍ਹੇ