ਅੱਜ ਇਹਨਾਂ ਇਲਾਕਿਆਂ ਵਿੱਚ ਬੰਦ ਰਹੇਗੀ ਬਿਜਲੀ

DMT : ਲੁਧਿਆਣਾ : (28 ਜੂਨ 2020) : – 11 ਕੇਵੀ ਐਮਈਐਸ 1, ਐਮਈਐਸ 2, ਮੈਗਨੇਟ ਰੋਡ, ਅਮਨ ਪਾਰਕ, ਮਹਾਵੀਰ ਨਗਰ, ਫਿਰੋਜ਼ਪੁਰ ਅਤੇ ਗਲਾਡਾ ਫੀਡਰ 66 ਕੇਵੀ ਐਸ / ਸਟੇਨ ਤੋਂ. ਰਾਜਗੁਰੂ ਨਗਰ ਮਿਤੀ 29/06/2020 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਐੱਨ.ਐੱਚ.ਏ.ਆਈ ਅਤੇ ਹੋਰ ਜ਼ਰੂਰੀ ਐਮ.ਟੀ.ਸੀ. ਕੰਮਾਂ ਕਾਰਨ ਬੰਦ ਰਹੇਗਾ. ਇਲਾਕਾ ਪ੍ਰਭਾਵਿਤ […]

ਅੱਗੇ ਪੜ੍ਹੇ

ਪਿਛਲੇ ਸਾਲ ਦੇ ਹੜ੍ਹਾਂ ਦੇ ਮਾਰੇ ਪੰਜਾਬ ਦੇ ਲੋਕਾਂ ਨੇ ਕੀ ਕੀਤਾ ਇੰਤਜ਼ਾਮ ਤੇ ਇਸ ਵਾਰ ਕੀ ਹਨ ਹਾਲਾਤ

DMT :  ਪੰਜਾਬ : (28 ਜੂਨ 2020) : – ਮਾਨਸੂਨ ਦੌਰਾਨ ਪੰਜਾਬ ਦੇ ਦਰਿਆਵਾਂ ਨੇੜਲੇ ਇਲਾਕੇ ਹੜ੍ਹਾਂ ਦੇ ਪ੍ਰਭਾਵ ਹੇਠ ਨਾ ਆਉਣ ਇਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ, ਇਹ ਜਾਨਣ ਦੀ ਅਸੀਂ ਕੋਸ਼ਿਸ਼ ਕੀਤੀ। ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਨੇੜਲੇ ਇਲਾਕੇ ਹਰ ਸਾਲ ਹੀ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰੇ ਵਿੱਚ ਰਹਿੰਦੇ ਹਨ, […]

ਅੱਗੇ ਪੜ੍ਹੇ

30 ਜੂਨ ਤੋਂ ਬਾਅਦ ਹੋਵੇਗਾ ਲੌਕਡਾਊਨ, ਹੁਣੇ ਹੁਣੇ ਕੈਪਟਨ ਸਾਬ ਨੇ ਕੀਤਾ ਸਪਸ਼ਟ

DMT : Chandigarh : (28 ਜੂਨ 2020) : – ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ ਪੰਜਾਬ ਦੇ ਮੁੱਖ […]

ਅੱਗੇ ਪੜ੍ਹੇ

ਭਾਰਤ ਭੂਸ਼ਣ ਆਸ਼ੂ ਵੱਲੋਂ ਸਰਾਭਾ ਨਗਰ ਮਾਰਕੀਟ ਦੇ ਨਵੀਨੀਕਰਨ ਕੰਮ ਦੀ ਪ੍ਰਗਤੀ ਦਾ ਜਾਇਜ਼ਾ

ਮਾਰਕੀਟ ਦੀਆਂ ਸਾਰੀਆਂ ਬਿਜਲੀ ਤਾਰਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ-ਆਸ਼ੂ ਅਧਿਕਾਰੀਆਂ ਨੂੰ ਮਾਰਕੀਟ ਵਿੱਚ ਪਾਰਕਿੰਗ ਸਮਰੱਥਾ ਵਿੱਚ ਵਾਧਾ ਕਰਨ ਦੀ ਹਦਾਇਤ ਕਿਹਾ! ਸਰਾਭਾ ਨਗਰ ਮਾਰਕੀਟ ਸੂਬੇ ਦੀਆਂ ਸਰਬੋਤਮ ਮਾਰਕੀਟਾਂ ਵਿੱਚ ਇੱਕ ਹੋਵੇਗੀ DMT : ਲੁਧਿਆਣਾ : (28 ਜੂਨ 2020) : – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ […]

ਅੱਗੇ ਪੜ੍ਹੇ

ਸ਼ਿਵਸੇਨਾ ਹਿੰਦੁਸਤਾਨ ਵਪਾਰ ਸੇਨਾ ਵਲੋਂ ਏਡੀਸੀਪੀ ਦੀਪਕ ਪਾਰਿਕ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਸਾਰੀਆਂ ਮਾਰਕਿਟ ਐਸੋਸੀਏਸ਼ਨ ਅਤੇ ਵਪਾਰੀ ਵਰਗ ਕੋਰੋਨਾ ਜੰਗ ਵਿੱਚ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ-ਏਡੀਸੀਪੀ ਪਾਰਿਕ ਸ਼ਿਵਸੇਨਾ ਹਿੰਦੁਸਤਾਨ ਵਲੋਂ ਕੋਰੋਨਾ ਜੰਗ ਦੇ ਖਿਲਾਫ ਆਪਣੀ ਸੇਵਾਵਾਂ ਦੇਣ ਲਈ ਏਡੀਸੀਪੀ ਪਾਰਿਕ ਨੂੰ ਗੁਲਦਸਤਾ ਅਤੇ ਤ੍ਰਿਸ਼ੂਲ ਭੇਂਟ DMT : ਲੁਧਿਆਣਾ : (28 ਜੂਨ 2020) : – ਸ਼ਿਵਸੇਨਾ ਹਿੰਦੁਸਤਾਨ ਵਪਾਰ ਸੇਲ ਦਾ ਵਫ਼ਦ ਪਾਰਟੀ ਦੇ ਸੂਬਾ ਪ੍ਰਭਾਰੀ ਚੰਦਰਕਾਂਤ ਚੱਢਾ ਅਤੇ […]

ਅੱਗੇ ਪੜ੍ਹੇ

शिवसेना हिंदुस्तान व्यापार सेना द्वारा एडीसीपी दीपक पारिक से की विशेष मुलाकात

सभी मार्किट एसोसिएशन व् व्यापारी वर्ग कोरोना जंग में प्रशासन को अपना सहयोग दें-एडीसीपी पारिक शिवसेना हिंदुस्तान द्वारा कोरोना जंग के खिलाफ अपनी सेवाएं देने के लिए एडीसीपी पारिक को गुलदस्ता व् त्रिशूल भेंट DMT : लुधियाना : (28 जून 2020) : – शिव सेना हिंदुस्तान व्यापार सेना का शिष्टमंडल पार्टी के प्रदेश प्रभारी चन्द्रकान्त […]

ਅੱਗੇ ਪੜ੍ਹੇ

ਜਦੋਂ ਫੇਸਬੁੱਕ ਰਾਹੀਂ ਜ਼ਿਲ•ਾ ਲੁਧਿਆਣਾ ਵਾਸੀ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ

ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਸੰਬੰਧੀ ਪ੍ਰਸਤਾਵ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜਿਆ ਜਾਵੇਗਾ-ਮੁੱਖ ਮੰਤਰੀ DMT : ਲੁਧਿਆਣਾ : (28 ਜੂਨ 2020) : – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਸੈਸ਼ਨ ”ਕੈਪਟਨ ਨੂੰ ਸਵਾਲ” ਦੌਰਾਨ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ ਗੁਰਪ੍ਰੀਤ ਸਿੰਘ ਗਿੱਲ ਦੇ […]

ਅੱਗੇ ਪੜ੍ਹੇ

ਮਿਸ਼ਨ ਫ਼ਤਿਹ ਤਹਿਤ ਸਰਪੰਚਾਂ ਅਤੇ ਪੰਚਾਂ ਨੇ ਸੰਭਾਲੀ ਪਿੰਡਾਂ ਵਿੱਚ ਕੋਵਿਡ ਪ੍ਰਤੀ ਜਾਗਰੂਕਤਾ ਦੀ ਕਮਾਨ

ਜ਼ਰੂਰੀ ਸਾਵਧਾਨੀਆਂ ਰੱਖ ਕੇ ਕੋਵਿਡ 19 ਬਿਮਾਰੀ ਨੂੰ ਰੱਖ ਸਕਦੇ ਹਾਂ ਆਪਣੇ ਤੋਂ ਦੂਰ ਮਗਨਰੇਗਾ ਮਜ਼ਦੂਰਾਂ ਤੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਕੋਵਿਡ ਦੇ ਖਤਰੇ ਪ੍ਰਤੀ ਖਬਰਦਾਰ ਲੋਕਾਂ ਨੂੰ ਕੋਵਾ ਐਪ ਡਾਉਨਲੋਡ ਕਰਨ ਦੀ ਕੀਤੀ ਅਪੀਲ DMT : ਲੁਧਿਆਣਾ : (28 ਜੂਨ 2020) : – ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਪ੍ਰਤੀ ਜਨ ਜਾਗਰੂਕਤਾ […]

ਅੱਗੇ ਪੜ੍ਹੇ

ਆਜ਼ਾਦ ਸਮਾਜ ਪਾਰਟੀ ਦੇ ਵਲੋਂ ਮਹਿੰਗੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਤੁਰੰਤ ਘੱਟ ਕਰਨ ਦੀ ਚਿਤਾਵਨੀ

ਕਰੋਨਾ ਦੇ ਬਾਵਜੂਦ ਸਰਕਾਰਾਂ ਵੱਲੋਂ ਆਮ ਆਦਮੀ ਅਤੇ ਕਿਸਾਨ ਤੇ ਪਾਇਆ ਮਹਿੰਗਾਈ ਦਾ ਬੋਝ-ਰਾਜੀਵ ਕੁਮਾਰ ਲਵਲੀ DMT : ਲੁਧਿਆਣਾ : (28 ਜੂਨ 2020) : – ਅੱਜ ਇੱਥੇ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਚਿਤਾਵਨੀ ਦਿੱਤੀ, ਉਨ੍ਹਾਂ […]

ਅੱਗੇ ਪੜ੍ਹੇ

आजाद समाज पार्टी की ओर से केंद्र और राज्य सरकार को तुरंत पेट्रोल और डीजल की कीमतें कम करने की चेतावनी

करोना के बावजूद सरकारों ने आम आदमी और किसान पर डाला महंगाई का बोझ-राजीव कुमार लवली DMT : लुधियाना : (28 जून 2020) : – आज आजाद समाज पार्टी के पंजाब प्रधान राजीव कुमार लवली ने केंद्र और राज्य सरकार को पेट्रोल और डीजल की कीमतों में कटौती करने के लिए कहा है, उन्होंने यह […]

ਅੱਗੇ ਪੜ੍ਹੇ