करोना पॉज़िटिव मरीज़ों के लिये होम आयसलेशन की उनुसूचि सबंधी सुचना. Die Chart

General Guidelines for Corona Positive persons for Home Isolation DMT : लुधियाना : (30 जून 2020) : –

ਅੱਗੇ ਪੜ੍ਹੇ

ਜ਼ਿਲ•ਾ ਲੁਧਿਆਣਾ ਵਿੱਚ 21 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ DMT : ਲੁਧਿਆਣਾ : (30 ਜੂਨ 2020) : – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 21 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ […]

ਅੱਗੇ ਪੜ੍ਹੇ

सराभा नगर इलाके में मंगलवार सुबह तेज रफ्तार कार बेकाबू होकर पेड़ से जा टकराई

DMT : लुधियाना : (30 जून 2020) : – सराभा नगर इलाके में मंगलवार सुबह 6:30 बजे एक तेज रफ्तार कार बेकाबू होकर पेड़ से जा टकराई। हादसे में कार सवार दो युवक घायल हो गए। पीछे से आ रही दूसरी कार में सवार युवकों ने घायलों को कार से बाहर निकाल के इलाज के […]

ਅੱਗੇ ਪੜ੍ਹੇ

ਉਚੇਰੀ ਸਿੱਖਿਆ ਅਦਾਰਿਆਂ ਨੇ ਵਿਦਿਆਰਥੀਆਂ ਨਾਲ ਕੀਤਾ ਆਨਲਾਈਨ ਸੰਪਰਕ

ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਵਿਦਿਆਰਥੀਆਂ ਨੂੰ ਕੀਤਾ ਲਾਮਬੰਦ ਸਮਾਜ ਦਾ ਹਰੇਕ ਵਰਗ ਆਪਣੇ-ਆਪਣੇ ਪੱਧਰ ‘ਤੇ ਪਾਵੇ ਯੋਗਦਾਨ-ਡਿਪਟੀ ਕਮਿਸ਼ਨਰ DMT : ਲੁਧਿਆਣਾ : (30 ਜੂਨ 2020) : – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਅੱਜ ਵੱਖ-ਵੱਖ ਉਚੇਰੀ ਸਿੱਖਿਆ ਨਾਲ ਸੰਬੰਧਤ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਨਾਲ ਆਨਲਾਈਨ ਸੰਪਰਕ ਕਰਕੇ […]

ਅੱਗੇ ਪੜ੍ਹੇ

ऑल लेडीज लीग की तरफ से बैंड, बाजा और लॉकडाउन सीरीज-2 वेबिनार का आयोजन

DMT : लुधियाना : (30 जून 2020) : – लुधियाना में ऑल लेडीज लीग की तरफ से बैंड, बाजा और लॉकडाउन सीरीज-2 वेबिनार का आयोजन चेयरपर्सन आशिमा धवन की अध्यक्षता में किया गया।वेबिनार पैनलिस्ट में शेफ विश्वदीप बाली, डिजाइनर समीरा औलख, हेडमास्टर सैलून से गुनीत सिद्धू, हॉलीडेज और बीयांड से करन और आशु, चोकोविक से […]

ਅੱਗੇ ਪੜ੍ਹੇ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਰਕਾਰ ਅਤੇ ਅਫ਼ਸਰਸ਼ਾਹੀ ਦੇ ਗੈਰਜਮਹੂਰੀ ਪੈਂਤੜੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਵਿਦਿਆਰਥੀਆਂ ਨੂੰ ਪੜ•ਨਾ-ਲਿਖਣਾ ਸਿਖਾਉਣ ਵਾਲੇ ਅਧਿਆਪਕ ਲਿਖਣ-ਪੜ•ਨ ਦੇ ਜ਼ਰੂਰੀ ਕਾਰਜ ਤੋਂ ਪਿੱਛੇ ਨਹੀਂ ਰਹਿ ਸਕਦੇ – ਦਿਗਵਿਜੇ ਪਾਲ ਸ਼ਰਮਾਂ  ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ”ਪੱਤਰਕਾਰੀ” ਉੱਤੇ ਪਾਬੰਦੀ ਦਾ DMT : ਲੁਧਿਆਣਾ : (30 ਜੂਨ 2020) : – (ਡੀ. ਟੀ. ਐਫ਼. ਪੰਜਾਬ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸੈਕੰਡਰੀ ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਕੋਆਰਡੀਨੇਸ਼ਨ ਦੇ […]

ਅੱਗੇ ਪੜ੍ਹੇ

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੁਆਰਾ ਸੂਬੇ ਭਰ ਵਿੱਚ ਚਲਾਈ ਜਾਵੇਗੀ ਮਿਸ਼ਨ ਫਤਿਹ ਜਾਗਰੂਕਤਾ ਮੁਹਿੰਮ

ਡਿਪਟੀ ਕਮਿਸ਼ਨਰ ਵੱਲੋਂ ਮੁਹਿੰਮ ਦਾ ਪੋਸਟਰ ਰਿਲੀਜ਼ DMT : ਲੁਧਿਆਣਾ : (30 ਜੂਨ 2020) : – ਕੋਰੋਨਾ ਮਹਾਂਮਾਰੀ ਦੀ ਲੜੀ ਨੂੰ ਤੋੜਨ ਹਿੱਤ ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੁਆਰਾ ਪੂਰੇ ਰਾਜ ਵਿੱਚ ਲੋਕਾਂ ਨੂੰ ਮਿਸ਼ਨ ਫਤਿਹ ਬਾਰੇ ਜਾਗਰੂਕ ਕਰਨ ਲਈ ਡੋਰ ਟੂ ਡੋਰ ਮੁਹਿੰਮ ਚਲਾਈ ਜਾਵੇਗੀ। ਇਸ ਸੰਬੰਧੀ ਬੋਰਡ ਵੱਲੋਂ ਤਿਆਰ ਕਰਵਾਇਆ ਪੋਸਟਰ ਅੱਜ […]

ਅੱਗੇ ਪੜ੍ਹੇ

ਸਰਬਤ ਦਾ ਭਲਾ ਨੇ ਦਸ਼ਮੇਸ਼ ਚੈਰੀਟੇਬਲ ਹਸਪਤਾਲ ਨੂੰ ਐਕਸ-ਰੇ ਡਿਜੀਟਲ ਮਸ਼ੀਨ ਸਮੇਤ ਲੈਬੋਰੇਟਰੀ ਦਾ ਸਮਾਨ ਭੇਂਟ ਕੀਤਾ

ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਡਾ. ਐਸ.ਪੀ.ਐਸ. ਓਬਰਾਏ ਨੂੰ ਕੀਤਾ ਸਨਮਾਨਿਤ  DMT : ਲੁਧਿਆਣਾ : (30 ਜੂਨ 2020) : –   ਮਾਨਵਤਾ ਦੀ ਭਲਾਈ ਦੇ ਮਕਸਦ ਨਾਲ ਵਿਸ਼ਵ ਭਰ ਵਿੱਚ ਹਰ ਵਰਗ ਦੇ ਲੋੜਵੰਦ ਲੋਕਾਂ ਤੱਕ ਹਰ ਜਰੂਰਤ ਦਾ ਸਮਾਨ ਉਪਲਬੱਧ ਕਰਵਾਉਂਦੀ ਆ ਰਹੀ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ […]

ਅੱਗੇ ਪੜ੍ਹੇ

भाई मंज रोड़ वार्ड नंबर 38 परेशान लोगों ने ड्रीम सेवा सोसायटी से संपर्क करके अपनी मुश्किलें बताई

DMT : Amritsar : (30 जून 2020)(Vikram) : – आज भाई मंज रोड़ वार्ड नंबर 38 गली में 10 साल से रहे परेशान लोगों ने ड्रीम सेवा सोसायटी के प्रधान विक्रम जीत और चेयरमैन सपना भाटिया से संपर्क करके अपनी मुश्किलें बताई इस मुद्दे को ध्यान में रखते हुए आज इस वार्ड के कोंसलर‌ जतिंदर […]

ਅੱਗੇ ਪੜ੍ਹੇ

ਆਈ.ਸੀ.ਐਮ.ਆਰ ਦੇ ਸੀਨੀਅਰ ਵਿਗਿਆਨੀ ਰਮਨ ਅੱਜ ਹੋਣਗੇ ਸੇਵਾ ਮੁਕਤ

DMT : ਨਵੀਂ ਦਿੱਲੀ : (30 ਜੂਨ 2020) : – ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਦੇ ਸੀਨੀਅਰ ਵਿਗਿਆਨੀ ਰਮਨ ਗੰਗਾਖੇਡਕਰ ਅੱਜ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।

ਅੱਗੇ ਪੜ੍ਹੇ