ਚੌਥਾ ਦਰਜਾ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਖਜ਼ਾਨਾਂ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਰੋਸ ਮੁਜ਼ਾਹਰਾ 14-15 ਅਗਸਤ ਨੂੰ ਕਾਲੇ ਚੋਲੇ ਪਾਕੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਐਲਾਨ – ਮੁਲਾਜ਼ਮ ਆਗੂ

 DMT : ਲੁਧਿਆਣਾ : (01 ਅਗਸਤ 2020)(ਜਸਵੀਰ ਸਹਿਦੇਵ): – ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਅੱਜ ਇਥੇ ਸੁਬਾਈ ਫੈਸਲੇ ਮੁਤਾਬਿਕ ਚੌਥਾ ਦਰਜ਼ਾ ਅਤੇ ਠੇਕਾ,ਆਊਟ ਸੋਰਸਿਜ਼ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਜ਼ਿਲਾ ਸੀਨੀਅਰ ਮੀਤਪ੍ਧਾਨ ਸਾਥੀ ਅਸ਼ੋਕ ਕੁਮਾਰ ਮੱਟੂ ,ਜਨਰਲ ਸਕੱਤਰ ਸੁਰਿੰਦਰ ਸਿੰਘ ਬੈਂਸ,ਵਿੱਤ ਸਕੱਤਰ […]

ਅੱਗੇ ਪੜ੍ਹੇ

ਡੇਅਰੀਆਂ ਨੂੰ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਸਥਾਪਿਤ ਕਰਨ ਲਈ ਕਮੇਟੀ ਦਾ ਗਠਨ

3 ਮਹੀਨਿਆਂ ਦੇ ਅੰਦਰ ਇਸ ਮਾਮਲੇ ਨੂੰ ਦਿੱਤਾ ਜਾਵੇਗਾ ਅੰਤਿਮ ਰੂਪ – ਮੇਅਰ ਬਲਕਾਰ ਸਿੰਘ ਸੰਧੂ DMT : ਲੁਧਿਆਣਾ : (01 ਅਗਸਤ 2020): – ਨਗਰ ਨਿਗਮ ਮੇਅਰ ਸ੍ਰ.ਬਲਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਚੇਂਜ ਆਫ ਲੈਂਡ (ਸੀ.ਐਲ.ਯੂ.) ਸਕੀਮ ਲਾਗੂ ਕਰਵਾਉਣ ਅਤੇ ਲੁਧਿਆਣਾ ਸ਼ਹਿਰ ਦੀਆਂ ਡੇਅਰੀਆਂ ਨੂੰ ਨਗਰ […]

ਅੱਗੇ ਪੜ੍ਹੇ

ਪੰਜਾਬੀ ਗਾਇਕ ਗੰਨ ਕਲਚਰ ਤੋਂ ਗੁਰੇਜ਼ ਕਰਕੇ ਅਮੀਰ ਪੰਜਾਬੀ ਵਿਰਸੇ ਬਾਰੇ ਗੀਤ ਗਾਉਣ-ਕੈਪਟਨ

ਮਿਸ਼ਨ ਫ਼ਤਿਹ ਤਹਿਤ ਹਰ ਪੰਜਾਬੀ ਮਾਸਕ ਪਾਵੇ ਤਾਂ ਕੋਵਿਡ ਜੰਗ ਜਰੂਰ ਜਿੱਤੀ ਜਾਵੇਗੀ-ਮੁੱਖ ਮੰਤਰੀ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ‘ਚ ਪਟਿਆਲਵੀਆਂ ਨੇ ਅੱਜ ਮੁੜ ਕੀਤੇ ਮੁੱਖ ਮੰਤਰੀ ਨੂੰ ਸਵਾਲ DMT : ਪਟਿਆਲਾ : (01 ਅਗਸਤ 2020): – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਹੈੈ ਕਿ ਉਹ ਗੰਨ ਕਲਚਰ ਤੋਂ […]

ਅੱਗੇ ਪੜ੍ਹੇ

2 ਅਗਸਤ ਨੂੰ ਦੁਕਾਨਾਂ ਤੇ ਸ਼ਾਪਿੰਗ ਮਾਲ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ – ਜ਼ਿਲ੍ਹਾ ਮੈਜਿਸਟ੍ਰੇਟ

 DMT : ਲੁਧਿਆਣਾ : (01 ਅਗਸਤ 2020): – ਜ਼ਿਲ੍ਹਾ ਮੈਜਿਸਟ੍ਰੇਟ-ਕਮ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੱਖੜੀ ਦੇ ਤਿਉਂਹਾਰ ਅਤੇ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ 2 ਅਗਸਤ ਦਿਨ ਐਤਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਪੈਂਦੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਨੂੰ ਸਵੇਰੇ 07 ਵਜੇਂ ਤੋਂ ਸ਼ਾਮ 08 ਵਜੇ ਤੱਕ ਖੋਲਣ […]

ਅੱਗੇ ਪੜ੍ਹੇ

ਪਟਿਆਲਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ

950 ਲਿਟਰ ਲਾਹਣ, 420 ਬੋਤਲਾਂ ਤੇ 16 ਕਿੱਲੋ ਗਾਂਜੇ ਸਮੇਤ ਚਾਲੂ ਭੱਠੀਆਂ ਵੀ ਫੜੀਆਂ ਕਾਲੇ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਐਸ.ਐਸ.ਪੀ. ਦੁੱਗਲ ਐਸ.ਐਸ.ਪੀ. ਦੀ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ DMT : ਰਾਜਪੁਰਾ/ਘਨੌਰ/ਪਟਿਆਲਾ : (01 ਅਗਸਤ 2020): – ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਬ […]

ਅੱਗੇ ਪੜ੍ਹੇ

ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਬਹੁਤਕਨੀਕੀ ਕਾਲਜ ਦੇ ਸਟਾਫ਼ ਨੇ ਦਿੱਤੀ ਪਿੰਡ ਪਿੰਡ ਦਸਤਕ

ਸਟਾਫ਼ ਨੇ ਘਰ ਘਰ ਜਾਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਲਈ ਕੀਤਾ ਪ੍ਰੇਰਿਤ : ਪ੍ਰਿੰਸੀਪਲ ਲੋੜਵੰਦਾਂ ਨੂੰ ਮਾਸਕ ਵੰਡਕੇ ਕੋਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ DMT : ਪਟਿਆਲਾ : (01 ਅਗਸਤ 2020): – ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਸਟਾਫ਼ ਵੱਲੋਂ ਅੱਜ 10 ਟੀਮਾਂ ਦਾ ਗਠਨ ਕਰਕੇ ਪਟਿਆਲਾ ਜ਼ਿਲ੍ਹੇ ਦੇ 30 ਪਿੰਡਾਂ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ 24 ਤੋਂ 30 ਸਤੰਬਰ ਤੱਕ ਲੱਗਣ ਵਾਲੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੀ ਤਿਆਰੀ ਲਈ ਮੀਟਿੰਗ

ਬੇਰੋਜ਼ਗਾਰ ਨੌਜਵਾਨ ਇਨ੍ਹਾਂ ਮੇਲਿਆਂ ‘ਚ ਹਿੱਸਾ ਲੈਕੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ-ਕੁਮਾਰ ਅਮਿਤ DMT : ਪਟਿਆਲਾ : (01 ਅਗਸਤ 2020): – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ […]

ਅੱਗੇ ਪੜ੍ਹੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਈਦ ਦੇ ਪਾਵਨ ਮੌਕੇ ਤੇ ਮੁਸਲਿਮ ਭਾਈਚਾਰੇ ਲਈ ਕਰੋਨਾ ਮਹਾਂਮਾਰੀ ਤੋਂ ਬਚਾਅ ਖ਼ਾਤਰ ਮਾਸਿਕ ਭੇਟ ਕੀਤੇ

DMT : ਲੁਧਿਆਣਾ : (01 ਅਗਸਤ 2020): – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਡਾਕਟਰ ਡੀ ਐਨ ਕੋਟਨਿਸ ਹਸਪਤਾਲ ਦੇ ਸਹਿਯੋਗ ਨਾਲ ਈਦ ਦੇ ਪਾਵਨ ਮੌਕੇ ਤੇ ਗ਼ਦਰੀ ਜਾਮਾ ਮਸਜਿਦ ਗੁਰੂ ਹਰਗੋਬਿੰਦ ਨਗਰ ਵਿਖੇ ਪੁੱਜ ਕੇ ਪ੍ਰਮੁੱਖ ਮੌਲਵੀ ਸਈਅਦ ਕਲਾਮ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ•ਾਂ ਨੂੰ ਈਦ ਦੇ ਪਾਵਨ ਮੌਕੇ ਤੇ ਆਉਣ ਵਾਲੇ ਮੁਸਲਿਮ […]

ਅੱਗੇ ਪੜ੍ਹੇ

ਸਰਕਾਰੀ ਹਾਜ਼ਮਾ……..ਦਾਣੇ ਦਾਣੇ ’ਤੇ ਲਵਾਈ ਸਾਹਿਬ ਨੇ ਮੋਹਰ..!

DMT : ਚੰਡੀਗੜ੍ਹ : (01 ਅਗਸਤ 2020): – ਖੁਰਾਕ ਤੇ ਸਪਲਾਈ ਵਿਭਾਗ, ਬਠਿੰਡਾ ਦੇ ਉੱਚ ਅਧਿਕਾਰੀ ਦੀ ‘ਵੱਡੀ ਸੇਵਾ‘ ਨੇ ਖੁਰਾਕ ਤੇ ਸਪਲਾਈ ਇੰਸਪੈਕਟਰਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਆਰਥਿਕ ਤੇ ਮਾਨਸਿਕ ਸ਼ੋਸ਼ਣ ਤੋਂ ਅੱਕੇ ਇਨ੍ਹਾਂ ਇੰਸਪੈਕਟਰਾਂ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ‘ਚ ਆ ਕੇ ਆਪਣਾ ਰੋਣਾ ਰੋਇਆ। ਇੰਸਪੈਕਟਰਾਂ ਨੇ […]

ਅੱਗੇ ਪੜ੍ਹੇ

ਪੰਜਾਬ ‘ਚ ‘ਨਕਲੀ ਸ਼ਰਾਬ’ ਨਾਲ ਹੋਈਆਂ ਮੌਤਾਂ ਮਗਰੋਂ ਕੈਪਟਨ ਸਰਕਾਰ ‘ਤੇ ਉੱਠਦੇ 7 ਸਵਾਲ

DMT : ਪੰਜਾਬ : (01 ਅਗਸਤ 2020): – ਪੰਜਾਬ ਦੇ ਮਾਝਾ ਇਲਾਕੇ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਤਿੰਨ ਦਰਜਨ ਤੋਂ ਵੱਧ ਮੌਤਾਂ ਕਾਰਨ ਤਰਥੱਲੀ ਮਚ ਗਈ ਹੈ। ਖ਼ਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਹੁਣ ਤੱਕ ਹੋਈਆਂ […]

ਅੱਗੇ ਪੜ੍ਹੇ