ਕੱਲ ਇਹਨਾਂ ਇਲਾਕਿਆਂ ਵਿਚ ਬਿਜਲੀ ਰਹੇਗੀ ਬੰਦ

DMT : ਲੁਧਿਆਣਾ : (30 ਸਤੰਬਰ 2020): – 11 ਕੇ.ਵੀ ਚਾਈਲਡਨ ਪਾਰਕ, 11 ਕੇ.ਵੀ. ਮਾਡਲ ਟਾerਨ ਫੀਡਰ ਅਤੇ 11 ਕੇ.ਵੀ. ਅਬਦੁਲਪੁਰ ਬਸਤੀ ਫੀਡਰ ਅਧੀਨ 66 ਕੇ.ਵੀ. ਮਾਡਲ ਟਾ grਨ ਗਰਿੱਡ, ਲੁਧਿਆਨਾ 01-10-2020 ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5:00 ਵਜੇ ਤਕ ਜਰੂਰੀ ਰੱਖ-ਰਖਾਅ ਕੰਮ ਕਰਕੇ ਬੰਦ ਰਹੇਗਾ.ਪ੍ਰਭਾਵਿਤ ਖੇਤਰ- ਮਾਡਲ ਟਾ postਨ ਡਾਕਘਰ ਖੇਤਰ, ਪੁਰਾਣਾ ਕ੍ਰਿਸ਼ਨ […]

ਅੱਗੇ ਪੜ੍ਹੇ

ਗੁਰਦੁਆਰਾ ਦੂਖ ਨਿਵਾਰਨ ਸਾਹਿਬ

DMT : ਲੁਧਿਆਣਾ : (30 ਸਤੰਬਰ 2020): – ਗੁਰੂ ਸ਼ਬਦ ਦੇ ਨਾਲ ਨੌਜਵਾਨ ਪੀੜ•ੀ ਨੂੰ ਜੋੜ•ਨ ਦੇ ਮਕਸਦ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਦਾ ਆਯੋਜਨ ਹਰ ਹਫਤੇ  ਵਿਖੇ ਨਾਲ ਕੀਤਾ ਜਾਦਾ ਹੈ। ਇਸੇ ਮੁਹਿੰਮ ਦੇ ਤਹਿਤ ਅੱਜ ਹੋਏ ਗੁਰਮਤਿ ਸਮਾਗਮ ਵਿੱਚ ਬੀਬੀ ਰਣਜੀਤ ਕੌਰ ਖਾਲਸਾ ਅਤੇ ਭਾਈ ਹਰਪਾਲ ਸਿੰਘ ਨੇ […]

ਅੱਗੇ ਪੜ੍ਹੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਫਗਾਨਿਸਤਾਨ ਸ਼ਰਣਾਰਥੀਆਂ ਨੂੰ ਰਾਸ਼ਨ ਸਮੱਗਰੀ ਭੇਟ

DMT : ਲੁਧਿਆਣਾ : (30 ਸਤੰਬਰ 2020): – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੋਨਾ ਮਹਾਂਮਾਰੀ ਸੰਕਟ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਜ਼ਰੂਰਤਮੰਦਾਂ ਤੱਕ ਮਦਦ ਦੇ ਤਹਿਤ ਭੇਜੀ ਜਾ ਰਹੀ ਰਾਸ਼ਨ ਸਮੱਗਰੀ ਦੀ ਮੁਹਿੰਮ ਜਾਰੀ ਹੈ। ਜਿਸ ਦੇ ਤਹਿਤ ਅੱਜ ਸਮਾਜ ਸੇਵੀ ਸੰਸਥਾ ਦੇ ਚੇਅਰਮੈਨ ਡਾ ਐਸ ਪੀ ਐਸ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ

ਪਰਾਲੀ ਸਾੜਣ ਦੀ ਰੋਕਥਾਮ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ 334 ਨੋਡਲ ਅਫਸਰ ਨਿਯੁਕਤ 585 ਨਿੱਜੀ ਕਿਸਾਨਾਂ, 206 ਕਿਸਾਨ ਸਮੂਹਾਂ, 21 ਸਹਿਕਾਰੀ ਸਭਾਵਾਂ ਤੇ 4 ਪੰਚਾਇਤਾਂ ਨੂੰ ਮਿਲੇਗੀ ਮਸ਼ੀਨਰੀ DMT : ਪਟਿਆਲਾ : (30 ਸਤੰਬਰ 2020): – ਸਾਉਣੀ ਸੀਜ਼ਨ ਵਿੱਚ ਵਿਸ਼ੇਸ਼ ਕਰਕੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਪਰਾਲੀ ਸਾੜਣ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ […]

ਅੱਗੇ ਪੜ੍ਹੇ

ਇੱਕੋ ਸਟੇਸ਼ਨ ‘ਤੇ ਲੰਬੇ ਸਮੇਂ ਤੋਂ ਤਾਇਨਾਤ 42 ਹੋਰ ਪੁਲਿਸ ਕਰਮਚਾਰੀਆਂ ਦੇ ਤਬਾਦਲੇ

ਪਟਿਆਲਾ ਪੁਲਿਸ ਕੋਰੋਨਾ ਮਹਾਂਮਾਰੀ ‘ਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ-ਐਸ.ਐਸ.ਪੀ. ਦੁੱਗਲ DMT : ਪਟਿਆਲਾ : (30 ਸਤੰਬਰ 2020): – ਪਟਿਆਲਾ ਦੇ ਐਸ.ਐਸ.ਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਿਸ ਦੇਕੰਮਕਾਜ ਵਿੱਚ ਹੋਰ ਤੇਜੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਇੱਕ ਹੀ ਸਟੇਸ਼ਨ ‘ਤੇ ਲੰਬੇ ਅਰਸੇ ਤੋਂ ਤਾਇਨਾਤ 42 ਹੋਰ ਕਰਮਚਾਰੀਆਂ ਦੀਆਂ […]

ਅੱਗੇ ਪੜ੍ਹੇ

ਪਿਸਤੌਲ ਦੀ ਨੋਕ ‘ਤੇ 8 ਤੋਲੇ ਸੋਨਾ ਲੁੱਟਣ ਵਾਲੇ ਪੁਲਿਸ ਵਲੋਂ ਕਾਬੂ

DMT : ਮੋਗਾ : (30 ਸਤੰਬਰ 2020): – ਬੀਤੇ ਐਤਵਾਰ ਨੂੰ ਸਰਾਫ਼ਾ ਬਾਜ਼ਾਰ ਵਿਖੇ ਕਾਰੀਗਰ ਪਾਸੋ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ਉਤੇ 8 ਤੋਲੇ ਸੋਨੇ ਦੀ ਲੁੱਟ ਕੀਤੀ ਗਈ ਸੀ, ਇਸ ਕੇਸ ਨੂੰ ਸੁਲਝਾਉਂਦਿਆਂ ਮੋਗਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ […]

ਅੱਗੇ ਪੜ੍ਹੇ

ਬਾਬਰੀ ਮਸਜਿਦ ਢਹਿ-ਢੇਰੀ ਮਾਮਲੇ ਵਿੱਚ ਕਦੋਂ ਕੀ ਹੋਇਆ

DMT : New Delhi : (30 ਸਤੰਬਰ 2020): – 6 ਦਸੰਬਰ, 1992 ਨੂੰ ਬਾਬਰੀ ਮਸਜਿਦ ਨੂੰ ਕਾਰਸੇਵਕਾਂ ਦੀ ਭੀੜ ਨੇ ਢਹਿ-ਢੇਰੀ ਕਰ ਦਿੱਤਾ ਸੀ 6 ਦਸੰਬਰ, 1992 ਨੂੰ 16ਵੀਂ ਸਦੀ ਦੀ ਬਣੀ ਬਾਬਰੀ ਮਸਜਿਦ ਨੂੰ ਕਾਰਸੇਵਕਾਂ ਦੀ ਭੀੜ ਨੇ ਢਹਿ-ਢੇਰੀ ਕਰ ਦਿੱਤਾ, ਜਿਸ ਨੂੰ ਲੈ ਕੇ ਦੇਸ ਭਰ ਵਿੱਚ ਫਿਰਕੂ ਤਣਾਅ ਵਧਿਆ, ਹਿੰਸਾ ਹੋਈ ਅਤੇ […]

ਅੱਗੇ ਪੜ੍ਹੇ

ਬਹਿਬਲ ਕਾਂਡ : ਗੋਲੀ ਕਾਂਡ ਦੇ ਸ਼ਹੀਦ ਪਰਵਾਰ ਆਈ.ਜੀ ਕੁੰਵਰ ਪ੍ਰਤਾਪ ਦੇ ਹੱਕ ‘ਚ ਡਟੇ

ਪੀੜਤ ਪਵਾਰਾਂ ਨੂੰ ਇਨਸਾਫ਼ ਲਈ ਜਾਂਚ ਟੀਮ ਵਿਚ ਨਾ ਹੋਵੇ ਤਬਦੀਲੀ : ਖਾਰਾ ਤੇ ਸੁਖਰਾਜ DMT : ਬਠਿੰਡਾ : (30 ਸਤੰਬਰ 2020): – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਇਨਸਾਫ਼ ਦੀ ਉਮੀਦ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਦੌਰਾਨ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੇ ਪਰਵਾਰਾਂ ਨੇ ਸਾਬਕਾ […]

ਅੱਗੇ ਪੜ੍ਹੇ

ਅਮਰੀਕਾ ਚੋਣਾਂ 2020: ਟਰੰਪ ਤੇ ਬਾਇਡਨ ਵਿਚਕਾਰ ਡਿਬੇਟ: ਟਰੰਪ ਨੇ ਕਿਹਾ, ਭਾਰਤ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਛਿਪਾ ਰਿਹਾ ਹੈ

DMT : ਅਮਰੀਕਾ : (30 ਸਤੰਬਰ 2020): – ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਡੌਨਲਡ ਟਰੰਪ ਅਤੇ ਜੋ ਬਾਇਡਨ ਵਿਚਕਾਰ ਪਹਿਲੀ ਬਹਿਸ ਸ਼ੁਰੂ ਹੋ ਚੁੱਕੀ ਹੈ। ਦੋਵੇਂ ਉਮੀਦਵਾਰ ਵੱਖੋ-ਵੱਖ ਮੁੱਦਿਆਂ ਜਿਵੇਂ ਸਿਹਤ, ਨਿਆਂ, ਆਰਥਿਕਤਾ ਬਾਰੇ ਇੱਕ ਦੂਜੇ ਉੱਪਰ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਕੋਵਿਡ-19 ਮਹਾਂਮਾਰੀ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਜੇ […]

ਅੱਗੇ ਪੜ੍ਹੇ

ਹਾਥਰਸ ਸਮੂਹਿਕ ਜਬਰ ਜਨਾਹ ਮਾਮਲਾ : ਉੱਤਰ ਪ੍ਰਦੇਸ਼ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

DMT : ਲਖਨਊ : (30 ਸਤੰਬਰ 2020): – ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ‘ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਗਠਨ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਲੋਂ ਸੱਤਾਂ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਨਾਲ ਹੀ ਮੁੱਖ ਮੰਤਰੀ ਯੋਗੀ […]

ਅੱਗੇ ਪੜ੍ਹੇ