ਪੰਜਾਬ ਸਮਾਰਟ ਕੁਨੈਕਟ ਸਕੀਮ

ਸਤਵਿੰਦਰ ਕੌਰ ਬਿੱਟੀ ਵੱਲੋਂ 163 ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ DMT : ਲੁਧਿਆਣਾ : (01 ਅਕਤੂਬਰ 2020): – ਪੰਜਾਬ ਸਰਕਾਰ ਸੁਰੂ ਕੀਤੀ ਗਈ ਸਮਾਰਟ ਕੁਨੈਕਟ ਸਕੀਮ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ ਸਬੰਧੀ ਵਿਸ਼ੇਸ਼ ਸਮਾਗਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਵਿਖੇ ਕੀਤਾ ਗਿਆ। ਹਲਕਾ […]

ਅੱਗੇ ਪੜ੍ਹੇ

ਸਿਵਲ ਸਰਜਨ ਲੁਧਿਆਣਾ ਵੱਲੋਂ ਕੋਲਡ ਚੇਨ ਹੈਂਡਲਰ ਟ੍ਰੇਨਿੰਗ ਦਾ ਕੀਤਾ ਉਦਘਾਟਨ

ਕਿਹਾ ! ਸਟੇਟ ਪੱਧਰ ਤੋਂ ਸੈਂਟਰ ਪੱਧਰ ਤੱਕ ਕੋਈ ਵੀ ਅਧਿਕਾਰੀ/ਕਰਮਚਾਰੀ ਆਨਲਾਈਨ ਵੈਕਸਿਨ ਦਾ ਸਟੇਟਸ (ਸਟਾਕ) ਕਰ ਸਕਦਾ ਹੈ ਚੈੱਕ ਸਟਾਕ ਆਨਲਾਈਨ ਹੋਣ ਨਾਲ ਵੈਕਸਿਨ ਦੀ ਵੇਸਟੇਜ਼ ਘਟੇਗੀ – ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਆਹਲੂਵਾਲੀਆ DMT : ਲੁਧਿਆਣਾ : (01 ਅਕਤੂਬਰ 2020): – ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਸਥਾਨਕ ਹੋਟਲ ਮਹਾਰਾਜਾ ਰਿਜੈਂਸੀ […]

ਅੱਗੇ ਪੜ੍ਹੇ

ਵਿਧਾਇਕ ਡਾਵਰ ਵੱਲੋਂ ਆਪਣੇ ਹਲਕੇ ‘ਚ ਕੋਰੋਨਾ ਫਤਿਹ ਕਿੱਟਾਂ ਵੰਡ ਦੀ ਸ਼ੁਰਆਤ

DMT : ਲੁਧਿਆਣਾ : (01 ਅਕਤੂਬਰ 2020): – ਹਲਕਾ ਲੁਧਿਆਣਾ (ਉੱਤਰੀ) ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਉਪ ਮੰਡਲ ਮੈਜਿਸਟਰੇਟ (ਪੂਰਬੀ) ਸ੍ਰੀ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਸਥਾਨਕ ਸਿਵਲ ਹਸਪਤਾਲ ਤੋਂ ਆਪਣੇ ਹਲਕੇ ਲਈ ਕੋਰੋਨਾ ਫਤਹਿ ਕਿੱਟਾਂ ਦੀ ਵੰਡ ਦੀ ਸ਼ੁਰਆਤੂ ਕੀਤੀ।ਵਿਧਾਇਕ ਸ੍ਰੀ ਡਾਵਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 5009 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.40% ਹੋਈ ਡਿਪਟੀ ਕਮਿਸ਼ਨਰ ਵੱਲੋਂ ਐੱਸ.ਡੀ.ਐੱਮਜ਼ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਸ਼ਲਾਘਾ ਕਿਹਾ! ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ DMT : ਲੁਧਿਆਣਾ : (01 ਅਕਤੂਬਰ 2020): –  ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ […]

ਅੱਗੇ ਪੜ੍ਹੇ

ਪੇਟੀਐਮ ਤੋਂ ਬਾਅਦ zomato ਤੇ Swiggy ਨੂੰ ਗੂਗਲ ਦਾ ਨੋਟਿਸ

DMT : ਨਵੀਂ ਦਿੱਲੀ : (01 ਅਕਤੂਬਰ 2020): – ਘਰ ਬੈਠੇ ਆਨਲਾਈਨ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਅਤੇ ਸਵਿਗੀ ਨੂੰ ਗੂਗਲ ਨੇ ਇਕ ਨੋਟਿਸ ਭੇਜਿਆ ਹੈ। ਗੂਗਲ ਦਾ ਕਹਿਣਾ ਹੈ ਕਿ ਦੋਵੇਂ ਕੰਪਨੀਆਂ ਨੇ ਪਲੇ ਸਟੋਰ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ ਹੀ ਗੂਗਲ ਨੇ ਦੋਵੇਂ ਕੰਪਨੀਆਂ ਨੂੰ ਅਪਣੇ ਐਪ ਵਿਚ ਇਕ […]

ਅੱਗੇ ਪੜ੍ਹੇ

‘ਨਫ਼ਰਤ, ਸਦਮੇ, ਗੁੱਸੇ ਤੇ ਉਦਾਸ ਹਾਂ’ ਕਥਿਤ ਗੈਂਗਰੇਪ ਅਤੇ ਕਤਲ ‘ਤੇ ਫਿਲਮੀ ਸਿਤਾਰੇ ਭਖੇ

DMT : ਉੱਤਰ ਪ੍ਰਦੇਸ਼ : (01 ਅਕਤੂਬਰ 2020): – “ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ… ਨਫ਼ਰਤ, ਸਦਮੇ, ਗੁੱਸੇ ਤੇ ਉਦਾਸ ਹਾਂ.. ਖੂਬਸੂਰਤ ਕੁੜੀ ਤੂੰ ਸਾਡੀਆਂ ਯਾਦਾਂ ਵਿੱਚ ਹੈਂ।” ਕੁਝ ਇਸ ਤਰ੍ਹਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਟਵੀਟ ਕਰਕੇ ਹਾਥਰਸ ‘ਗੈਂਗਰੇਪ’ ਪੀੜਤਾ ਦੇ ਦੇਹਾਂਤ ‘ਤੇ ਦੁੱਖ ਜਤਾਇਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ […]

ਅੱਗੇ ਪੜ੍ਹੇ

ਖੇਤੀ ਕਾਨੂੰਨ: ਕਿਸਾਨ ਮਾਰਚ ਸ਼ੁਰੂ ਕਰਨ ਤੋਂ ਪਹਿਲਾ ਸੁਖਬੀਰ ਬਾਦਲ ਅਤੇ ਹਰਸਿਮਰਤ ਨੇ ਕੀ ਕਿਹਾ

DMT : New Delhi : (01 ਅਕਤੂਬਰ 2020): – ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਤਖ਼ਤਾਂ ਤੋਂ ਮਾਰਚ ਸ਼ੁਰੂ ਕੀਤਾ। ਇਹ ਮਾਰਚ ਚੰਡੀਗੜ੍ਹ ਤੱਕ ਕੱਢਿਆ ਜਾਵੇਗਾ ਜਿੱਥੇ ਪੰਜਾਬ ਦੇ ਗਵਰਨਰ ਨੂੰ ਮੈਮੋਰੈਂਡਮ ਦਿੱਤਾ ਜਾਵੇਗਾ। ਇਸ ਮਾਰਚ ਦੀ ਸ਼ੁਰੂਆਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ […]

ਅੱਗੇ ਪੜ੍ਹੇ

ਪੰਜਾਬ ਸਰਕਾਰ ਵੱਲੋਂ ਡਾ ਐੱਸਪੀਐੱਸ ਓਬਰਾਏ ਨੂੰ ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਪੁਰਸਕਾਰ ਨਾਲ ਨਿਵਾਜੇ ਜਾਣਾ ਸ਼ਲਾਘਾਯੋਗ -ਛਾਪਾ

DMT : ਲੁਧਿਆਣਾ : (01 ਅਕਤੂਬਰ 2020): – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ ਐੱਸ ਪੀ ਐੱਸ ਉਬਰਾਏ ਨੂੰ ਪੰਜਾਬ ਸਰਕਾਰ ਵੱਲੋਂ ਮਾਨਵਤਾ ਦੀ ਭਲਾਈ ਲਈ ਬਿਨਾਂ ਕਿਸੇ ਸਵਾਰਥ ਦੇ ਸਮਾਜ ਸੇਵਾ ਕਰਨ ਦੇ ਲਈ ਨਿਵਾਜੇ ਜਾਣਾ ਸ਼ਲਾਘਾਯੋਗ ਹੈ ਇਹ ਵਿਚਾਰ ਅੱਜ ਇਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਆਈਪੀਐੱਸ ਇਕਬਾਲ ਸਿੰਘ […]

ਅੱਗੇ ਪੜ੍ਹੇ

ਕੈਪਟਨ ਵਲੋਂ ਬਾਰਾਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫ਼ੀਸ ਤੇ ਤਿਮਾਹੀ ਅਨੁਮਾਨਿਤ ਫ਼ੀਸ ਮੁਆਫ਼ ਕਰਨ ਨੂੰ ਮਨਜ਼ੂਰੀ

DMT : ਚੰਡੀਗੜ੍ਹ : (01 ਅਕਤੂਬਰ 2020): – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਰਾਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸਾਲ 2020-21 ਲਈ ਅਪ੍ਰੈਲ ਤੋਂ ਸਤੰਬਰ 2020 ਤੱਕ ਦੀ ਸਾਲਾਨਾ ਲਾਇਸੈਂਸ ਫ਼ੀਸ ਅਤੇ ਅਪ੍ਰੈਲ ਤੋਂ ਜੂਨ ਤੇ ਜੁਲਾਈ ਤੋਂ ਸਤੰਬਰ 2020 ਦੀ ਤਿਮਾਹੀ ਅਨੁਮਾਨਿਤ ਫ਼ੀਸ ਮੁਆਫ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਕੰਬਾਈਨ ਓਪਰੇਟਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਕਿਹਾ! ਝੋਨੇ ਦੀ ਵਾਢੀ ਕੇਵਲ ਐਸ.ਐਮ.ਐਸ.ਯੁਕਤ ਕੰਬਾਈਨਾਂ ਨਾਲ ਹੀ ਕੀਤੀ ਜਾਵੇ DMT : ਲੁਧਿਆਣਾ : (01 ਅਕਤੂਬਰ 2020): – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਕੰਬਾਇਨ ਓਰੇਟਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ, ਜੁਆਇੰਟ ਕਮਿਸ਼ਨਰ ਪੁਲਿਸ ਸ਼੍ਰੀ ਜੇ ਇਲਾਚੇਜਿਅਨ […]

ਅੱਗੇ ਪੜ੍ਹੇ