Big Boss 14 ‘Big Boss ‘ਚ ਆਏ ਸ਼ਹਿਜ਼ਾਦ ਦਿਓਲ ਕਿਹੜੇ ਮਾਡਲਾਂ ਨੂੰ ਮੰਨਦੇ ਹਨ ਪ੍ਰੇਰਨਾਸ੍ਰੋਤ

DMT : Mumbai : (04 ਅਕਤੂਬਰ 2020): – ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਤੋਂ ਬਾਅਦ ਬਿਗ ਬੌਸ ‘ਚ ਪੰਜਾਬ ਦੀ ਗਾਇਕਾ, ਅਦਾਕਾਰਾ ਅਤੇ ਮਾਡਲ ਸਾਰਾ ਗੁਰਪਾਲ ਨੇ ਇਸ ਸੀਜ਼ਨ ਐਂਟਰੀ ਲਈ ਹੈ। ਸਾਰਾ ਗੁਰਪਾਲ ਤੋਂ ਇਲਾਵਾ ਸਾਹਨੇਵਾਲ ਪਿੰਡ ਦੇ ਦਸਤਾਰਧਾਰੀ ਮਾਡਲ ਸ਼ਹਿਜ਼ਾਦ ਦਿਓਲ ਨੇ ਵੀ ਬਿਗ ਬੌਸ ‘ਚ ਐਂਟਰੀ ਕੀਤੀ ਹੈ। ‘ਸਾਰਾ ਜ਼ਮਾਨਾ ਸਾਰਾ ਕਾ […]

ਅੱਗੇ ਪੜ੍ਹੇ

ਮੁੱਲ ਪਵੇਗਾ ਕਿਸਾਨਾਂ ਦੀਆਂ ਕੁਰਬਾਨੀਆਂ ਦਾ ਭਾਵੇਂ ਅੱਜ ਪੈਜੇ ਭਾਵੇਂ ਕੱਲ੍ਹ ਪੈਜੇ- ਨਵਜੋਤ ਸਿੱਧੂ

DMT : ਮੋਗਾ: (04 ਅਕਤੂਬਰ 2020): – ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਨੂੰ ਹਮਾਇਤ ਦੇਣ ਲਈ ਅੱਜ ਤੋਂ ਰਾਹੁਲ ਗਾਂਧੀ ਪੰਜਾਬ ਵਿਚ ਤਿੰਨ ਦਿਨਾਂ ਲਈ ਟਰੈਕਟਰ ਰੈਲੀ ਕਰਨ ਜਾ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਅੱਜ ਮੋਗਾ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ ਸਮੇਤ ਕਈ ਸੀਨੀਅਰ […]

ਅੱਗੇ ਪੜ੍ਹੇ

ਅੰਗਰੇਜ਼ਾਂ ਵਾਂਗ ਮੋਦੀ ਸਰਕਾਰ ਵੀ ਕਿਸਾਨਾਂ ਨੂੰ ਕਰਨਾ ਚਹੁੰਦੀ ਹੈ ਖ਼ਤਮ – ਰਾਹੁਲ

DMT : ਮੋਗਾ : (04 ਅਕਤੂਬਰ 2020): – ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਖੇਤੀ ਆਰਡੀਨੈਂਸ ਖਿਲਾਫ਼ ਅੱਜ ਪੰਜਾਬ ਵਿਚ ਆਪਣੀ ਟਰੈਕਟਰ ਰੈਲੀ ਕੱਢਣ ਪਹੁੰਚੇ ਹਨ। ਮੋਗਾ ਵਿਖੇ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਕਦੇ ਵੀ ਦੇਸ਼ ਦੇ ਕਿਸਾਨਾਂ ਨੂੰ ਖਤਮ ਨਹੀਂ ਹੋਣ ਦੇਵੇਗੀ ਤੇ ਮੋਦੀ ਸਰਕਾਰ […]

ਅੱਗੇ ਪੜ੍ਹੇ

ਦੇਸ਼ ਦਾ ਅੰਨਦਾਤਾ ਕਦੇ ਸੜਕਾਂ ‘ਤੇ ਰੁਲ ਰਿਹਾ ਤੇ ਕਦੇ ਮੰਡੀਆਂ ‘ਚ

DMT : ਰਾਜਪੁਰਾ : (04 ਅਕਤੂਬਰ 2020): – ਕਿਸਾਨ ਮੰਡੀ ਵਿਚ ਪ੍ਰੇਸ਼ਾਨ ਨਹੀਂ ਹੋਣੇ ਚਾਹੀਦੇ ਅਤੇ ਸਮੇਂ ਸਿਰ ਝੋਨੇ ਦੀ ਬੋਲੀ ਯਕੀਨੀ ਬਣਾਈ ਜਾਵੇ, ਇਹ ਹੁਕਮ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਰਕੀਟ ਕਮੇਟੀ ਨੂੰ ਹੁਕਮ ਦਿੱਤੇ ਹਨ ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਕਿਸਾਨ ਭੁੱਖਾ ਪਿਆਸਾ ਤੱਪਦੀ ਧੁੱਪ ‘ਚ ਮੰਡੀ ਵਿਚ ਜੀਰੀ ਦੀ ਬੋਲੀ […]

ਅੱਗੇ ਪੜ੍ਹੇ

ਜ਼ਰੂਰਤਮੰਦ ਮਰੀਜ਼ਾਂ ਨੂੰ ਵਾਜਬ ਰੇਟ ਤੇ ਇਲਾਜ ਦੀ ਸੁਵਿਧਾ ਪ੍ਰਦਾਨ ਕਰਾਉਣ ਲੱਗਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ

DMT : ਲੁਧਿਆਣਾ : (04 ਅਕਤੂਬਰ 2020): – ਕਰੋਨਾ ਮਹਾਂਮਾਰੀ ਸੰਕਟ ਦੇ ਦੌਰਾਨ ਹਰ ਜ਼ਰੂਰਤਮੰਦ ਨੂੰ ਸਮੇਂ ਤੇ ਵਾਜਬ ਰੇਟ ਤੇ ਇਲਾਜ ਦੀ ਸੁਵਿਧਾ ਮਿਲੇ, ਇਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਚੇਅਰਮੈਨ ਡਾਕਟਰ ਐੱਸ ਪੀ ਐੱਸ ਓਬਰਾਏ ਦੀ ਅਗਵਾਈ ਚ ਫੀਲਡ ਵਿੱਚ ਸਰਗਰਮ ਹੈ ।ਡਾ ਓਬਰਾਏ ਨੇ ਪੰਚਮ ਹਸਪਤਾਲ ਨੂੰ ਇੱਕ […]

ਅੱਗੇ ਪੜ੍ਹੇ

‘ਗੱਦਾਰ’ ਅਕਾਲੀਆਂ ਨਾਲ ਤਾਂ ਪੰਜਾਬੀ ਨਿਪਟ ਲੈਣਗੇ, ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਨਜਿੱਠੋ-ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਕਿਹਾ

ਰਾਹੁਲ ਗਾਂਧੀ ਨੇ ਅੰਬਾਨੀਆਂ ਅਤੇ ਅਡਾਨੀਆਂ ਦੇ ਹੁਕਮਾਂ ਉਤੇ ਭਾਰਤ ਦੇ ਕਿਸਾਨਾਂ ਅਤੇ ਗਰੀਬਾਂ ਨੂੰ ਤਬਾਹ ਕਰਨ ਲਈ ਮੋਦੀ ਦੀ ਸਖ਼ਤ ਆਲੋਚਨਾ ਕੀਤੀ ਕਾਂਗਰਸ ਦੀ ਟਰੈਕਟਰ ਰੈਲੀ ਨੂੰ ਪਹਿਲੇ ਦਿਨ ਕਿਸਾਨਾਂ ਦਾ ਜੋਰਦਾਰ ਸਮਰਥਨ, ਰਾਹੁਲ ਗਾਂਧੀ ਨੂੰ ਪੰਜਾਬ ਦੀ ਮਿੱਟੀ ਭੇਟ DMT : ਜੱਟਪੁਰਾ, ਜਗਰਾਉਂ : (04 ਅਕਤੂਬਰ 2020): – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ […]

ਅੱਗੇ ਪੜ੍ਹੇ

ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਜਾ ਸਕਦਾ ਹੈ ਸਾਂਭਿਆ – ਖੇਤੀਬਾੜੀ ਵਿਕਾਸ ਅਫ਼ਸਰ

ਕਿਹਾ! ਚੌਪਰ-ਕਮ-ਸ਼ਰੈਡਰ ਖੇਤ ਵਿੱਚ ਹੀ ਪਰਾਲੀ ਸਾਂਭਣ ਲਈ ਹੈ ਬਹੁਤ ਉਪਯੋਗੀ ਸੰਦ DMT : ਲੁਧਿਆਣਾ : (04 ਅਕਤੂਬਰ 2020): – ਖੇਤੀਬਾੜੀ ਵਿਕਾਸ ਅਫ਼ਸਰ ਸਮਰਾਲਾ ਡਾ. ਹਰਜਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ਕਿਸਾਨਾਂ ਨਾਲ ਰਾਬਤਾ ਕਰਕੇ ਫਸਲੀ ਰਹਿੰਦ-ਖੂੰਹਦ ਨੂੰ ਸਾਂਭਣ ਲਈ ਉਪਰਾਲੇ ਕੀਤੇ ਜਾਂਦੇ ਹਨ। ਪਰ ਇਸ ਝੋਨੇ ਦੇ ਸੀਜ਼ਨ ਦੌਰਾਨ ਦੁਨੀਆਂ ਭਰ […]

ਅੱਗੇ ਪੜ੍ਹੇ

ਕੋਰੋਨਾ ਪੀੜਤ ਟਰੰਪ ਨੂੰ ਦਿੱਤੀ ਗਈ ਖਾਸ ਦਵਾਈ, ਆਮ ਲੋਕਾਂ ਲਈ ਨਹੀਂ ਹੈ ਉਪਲਬਧ

DMT : ਵਾਸ਼ਿੰਗਟਨ : (04 ਅਕਤੂਬਰ 2020): – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।  ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੂੰ ਇਕ ਅਜਿਹੀ ਦਵਾਈ ਦਿੱਤੀ ਗਈ ਸੀ ਜੋ […]

ਅੱਗੇ ਪੜ੍ਹੇ

ਕਾਂਗਰਸ ਦੀ ‘ਖੇਤੀ ਬਚਾਓ ਯਾਤਰਾ’: ਪੰਜਾਬ ‘ਚ ਇੱਕੋ ਮੰਚ ‘ਤੇ ਬੈਠੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਕੀ ਕੀ ਬੋਲੇ

DMT : ਪੰਜਾਬ : (04 ਅਕਤੂਬਰ 2020): – ਪੰਜਾਬ ਪਹੁੰਚੇ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਕੋਰੋਨਾਵਾਇਰਸ ਦੌਰਾਨ ਖੇਤੀ ਦੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਲਿਆਉਣ ਦੀ ਕੀ ਲੋੜ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਨੂੰਨ ਬਣਾਉਣਾ ਹੀ ਸੀ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ ਤੇ ਕਿਉਂ ਸਰਕਾਰ ਨੇ ਲੋਕ ਸਭਾ ਤੇ ਰਾਜ […]

ਅੱਗੇ ਪੜ੍ਹੇ

ਸੱਭ ਤੋਂ ਠੰਢਾ ਗ੍ਰਹਿ ਯੁਰੇਨਜ਼

DMT : New Delhi : (04 ਅਕਤੂਬਰ 2020): – ਬੱਚਿਉ, ਯੂਰੇਨਜ਼ ਸੂਰਜੀ ਪ੍ਰਵਾਰ ਦਾ ਸੱਤਵਾਂ ਗ੍ਰਹਿ ਹੈ। ਇਹ ਨੀਲੇ ਰੰਗ ਦਾ ਦਿਸਦਾ ਹੈ। ਇਸ ਦੀ ਸਤ੍ਹਾ ਠੋਸ ਨਹੀਂ ਹੈ। ਇਹ ਸੂਰਜ ਤੋਂ 2.88 ਅਰਬ ਕਿਲੋਮੀਟਰ ਦੂਰ ਹੈ। ਇਹ 84 ਸਾਲਾਂ ਵਿਚ ਸੂਰਜ ਦੁਆਲੇ ਇਕ ਚੱਕਰ ਲਾਉਂਦਾ ਹੈ। ਇਹ ਧੁਰੀ ਦੁਆਲੇ 17 ਘੰਟੇ 14 ਮਿੰਟਾਂ ਵਿਚ […]

ਅੱਗੇ ਪੜ੍ਹੇ