ਜਦੋਂ ਫੇਸਬੁੱਕ ਨੇ ਗੰਢੇ ਦੀ ਤਸਵੀਰ ਵਾਲੇ ਇਸ਼ਤਿਹਾਰ ਨੂੰ ‘ਅਸ਼ਲੀਲ’ ਸਮਝ ਲਿਆ

DMT : ਕੈਨੇਡਾ : (09 ਅਕਤੂਬਰ 2020): – ਕੈਨੇਡਾ ਦੇ ਇੱਕ ਸਟੋਰ ਦੀ ਪਿਆਜਾਂ ਦੀ ਮਸ਼ਹੂਰੀ ਨੂੰ ਫੇਸਬੁੱਕ ਨੇ ਸੈਕਸੀ ਕਹਿ ਕੇ ਛਾਪਣੇ ਤੋਂ ਇਨਕਾਰ ਕਰ ਦਿੱਤਾ ਸੀ ਹਾਲ ਹੀ ਵਿੱਚ ‘ਬੀਜ ਅਤੇ ਬਾਗਬਾਨੀ ਦਾ ਸਮਾਨ ਵੇਚਣ ਵਾਲੇ’ ਇੱਕ ਕੈਨੇਡੀਅਨ ਸਟੋਰ ਨੇ ਪਤਾ ਲਗਿਆ ਕਿ ਫੇਸਬੁੱਕ ਪਿਆਜ਼-ਪਿਆਜ਼ ਵਿੱਚ ਫ਼ਰਕ ਕਰਦਾ ਹੈ। ਯਾਨਿ ਕਿ ਇੱਕ ਪਾਸੇ […]

ਅੱਗੇ ਪੜ੍ਹੇ

ਕੀ ਹੈ ਹਾਥਰਸ ਜਾ ਰਹੇ ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਜੋ ਸੁਪਰੀਮ ਕੋਰਟ ਪਹੁੰਚ ਗਿਆ

DMT : New Delhi : (09 ਅਕਤੂਬਰ 2020): – ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ ਮਲਿਆਲਮ ਖ਼ਬਰ ਏਜੰਸੀ ਅਜ਼ਿਮੁਖਮ ਦੇ ਪੱਤਰਕਾਰ ਸਿਦੀਕ ਕਪੱਨ ਦੀ ਗ੍ਰਿਫ਼ਤਾਰੀ ਬਾਰੇ ‘ਕੇਰਲ ਨਿਊਜ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ’ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਅਰਜ਼ੀ ਵਿੱਚ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਕਪੱਨ ਨੂੰ ਫ਼ੌਰਨ ਸੁਪਰੀਮ […]

ਅੱਗੇ ਪੜ੍ਹੇ

TRP ਕੀ ਹੈ ਤੇ ਇਹ ਕਿਵੇਂ ਤੈਅ ਕਰਦੀ ਹੈ, ਕਿਹੜਾ ਚੈਨਲ ਨੰਬਰ 1 ਹੈ

DMT : New Delhi : (09 ਅਕਤੂਬਰ 2020): – ਮਸ਼ਹੂਰੀਆਂ ਟੀਵੀ ਸਨਅਤ ਲਈ ਕਮਾਈ ਦਾ ਵੱਡਾ ਸਾਧਨ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਟੀਆਰਪੀ ਨਾਲ ਹੈ ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਪੈਸਿਆਂ ਵੱਟੇ ਚੈਨਲ ਦੀ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਰੈਕਿਟ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਮੁਤਾਬਕ ਹਾਲੇ ਤੱਕ ਇਸ ਵਿੱਚ ਤਿੰਨ […]

ਅੱਗੇ ਪੜ੍ਹੇ

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਦਾ ਹੋਇਆ ਦਿਹਾਂਤ

DMT : ਜਲੰਧਰ : (09 ਅਕਤੂਬਰ 2020): –  ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਨਰੂਲਾ ਦਾ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਜਸਪਿੰਦਰ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਪਿਤਾ ਨੇ ਮੁੰਬਈ ਦੇ ਇੱਕ ਹਸਪਤਾਲ ‘ਚ ਭਰਤੀ ਸਨ ਤੇ ਕੁਝ ਸਮੇਂ […]

ਅੱਗੇ ਪੜ੍ਹੇ

ਪਾਕਿਸਤਾਨ ‘ਚ ਵੀ ਟਿਕ ਟਾਕ ‘ਤੇ ਲੱਗੀ ਪਾਬੰਦੀ

DMT : ਇਸਲਾਮਾਬਾਦ : (09 ਅਕਤੂਬਰ 2020): – ਪਾਕਿਸਤਾਨ ‘ਚ ਵੀ ਚੀਨੀ ਐਪ ਟਿਕ ਟਾਕ ‘ਤੇ ਪਾਬੰਦੀ ਲੱਗ ਗਈ ਹੈ। ਟੈਲੀਕਮਿਊਨੀਕੇਸ਼ਨ ਅਥਾਰਿਟੀ ਦਾ ਕਹਿਣਾ ਹੈ ਕਿ ਕੰਪਨੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ ਹੈ, ਜਿਸ ਤੋਂ ਬਾਅਦ ਇਹ ਪਾਬੰਦੀ ਲਗਾਈ ਗਈ ਹੈ।

ਅੱਗੇ ਪੜ੍ਹੇ

ਚਾਰਾ ਘੋਟਾਲੇ ਮਾਮਲੇ ‘ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

DMT : ਪਟਨਾ : (09 ਅਕਤੂਬਰ 2020): – ਚਾਰਾ ਘੋਟਾਲੇ (ਚਾਈਬਾਸਾ ਕੋਸ਼ਗ੍ਰਹਿ) ਮਾਮਲੇ ‘ਚ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਅਜੇ ਉਹ ਜੇਲ੍ਹ ‘ਚ ਰਹਿਣਗੇ, ਕਿਉਂਕਿ ਦੁਮਕਾ ਕੋਸ਼ਗ੍ਰਹਿ ਮਾਮਲਾ ਅਜੇ ਲੰਬਿਤ ਹੈ।

ਅੱਗੇ ਪੜ੍ਹੇ

ਲਾਢੂਵਾਲ ਟੋਲ ਪਲਾਜ਼ੇ ‘ਤੇ ਕਿਸਾਨਾਂ ਦਾ ਧਰਨਾ ਜਾਰੀ, 2 ਘੰਟਿਆਂ ਲਈ ਕੀਤਾ ਜਾਵੇਗਾ ਰੋਡ ਜਾਮ

DMT : ਲੁਧਿਆਣਾ : (09 ਅਕਤੂਬਰ 2020): – ਕਿਸਾਨ ਜਥੇਬੰਦੀਆਂ ਦਾ ਅੱਜ ਵੀ ਲੁਧਿਆਣਾ ਦੇ ਲਾਢੂਵਾਲ ਟੋਲ ਪਲਾਜ਼ੇ ‘ਤੇ ਰੋਸ ਧਰਨਾ ਜਾਰੀ ਹੈ। ਅੱਜ ਕਿਸਾਨਾਂ ਵਲੋਂ ਇੱਥੇ 2 ਘੰਟੇ ਲਈ ਰੋਡ ਜਾਮ ਕਰ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਲਾਢੂਵਾਲ ਟੋਲ ਪਲਾਜ਼ਾ ਬੰਦ […]

ਅੱਗੇ ਪੜ੍ਹੇ

ਕੋਰੋਨਾਵਾਇਰਸ: ਆਈਸੀਐੱਮਆਰ ਦੇ ਅਧਿਐਨ ਮੁਤਾਬਕ ਘੋੜਿਆਂ ਦੇ ਐਂਟੀਬਾਡੀਜ਼ ਬੰਦਿਆਂ ਦਾ ਕੋਰੋਨਾ ਠੀਕ ਕਰਨ ਲਈ ਵਰਤੇ ਜਾ ਸਕਦੇ

DMT : New Delhi : (09 ਅਕਤੂਬਰ 2020): – ਘੋੜਿਆਂ ਉੱਪਰ ਇਹ ਪਰੀਖਣ ਹੈਦਰਾਬਾਦ ਵਿੱਚ ਕੀਤੇ ਗਏ ਆਈਸੀਐੱਮਆਰ ਦੇ ਇੱਕ ਅਧਿਐਨ ਮੁਤਾਬਕ ਘੋੜਿਆਂ ਦੇ ਐਂਟੀਬਾਡੀਜ਼ ਨਾਲ ਭਰਭੂਰ ਪਲਾਜ਼ਮਾ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਰਿਸਰਚ ਸਕੁਏਰ ਵਿੱਚ ਛਪੇ ਅਧਿਐਨ ਦੇ ਨੀਤਿਜਿਆਂ ਤੋਂ ਬਾਅਦ ਆਈਸੀਐੱਮਆਰ ਨੇ ਸਰਕਾਰ ਤੋਂ ਘੋੜਿਆਂ ਦਾ […]

ਅੱਗੇ ਪੜ੍ਹੇ

ਕਮਲਾ ਹੈਰਿਸ ਤੇ ਮਾਈਕ ਪੈਂਸ ਦੀ ਬਹਿਸ: ਕੌਣ ਜਿੱਤਿਆ-ਕੌਣ ਹਾਰਿਆ

DMT : ਅਮਰੀਕਾ : (09 ਅਕਤੂਬਰ 2020): – ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਬਹਿਸ ਨੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਕਦੇ ਵੱਡਾ ਫੇਰ-ਬਦਲ ਨਹੀਂ ਕੀਤਾ। ਕਮਲਾ ਹੈਰਿਸ ਅਤੇ ਮਾਈਕ ਪੈਂਸ ਵਿਚਕਾਰ ਹੋਈ ਅੱਜ ਦੀ ਬਹਿਸ ਵੀ ਉਨ੍ਹਾਂ ਸਾਰੀਆਂ ਬਹਿਸਾਂ ਦੀ ਗਿਣਤੀ ਵਿੱਚ ਹੀ ਸ਼ਾਮਲ ਹੋ ਗਈ। ਬਹਿਸ ਦੌਰਾਨ ਦੋਵਾਂ ਨੇ ਜਿੱਥੇ ਇੱਕ ਦੂਜੇ ਨੂੰ ਲਾਜਵਾਬ […]

ਅੱਗੇ ਪੜ੍ਹੇ

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਇਕ ਵਿਅਕਤੀ ਦੀ ਮੌਤ

DMT : ਅੰਮ੍ਰਿਤਸਰ : (09 ਅਕਤੂਬਰ 2020): – ਅੰਮ੍ਰਿਤਸਰ ਦੇ ਪਾਸ਼ ਖੇਤਰ ਰਣਜੀਤ ਐਵੇਨਿਊ ‘ਚ ਗੈਂਗਸਟਰਾਂ ਵਲੋਂ ਗੋਲੀਆਂ ਚਲਾਉਣ ਦੀ ਖ਼ਬਰ ਹੈ। ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਉਸ ਵਲੋਂ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ […]

ਅੱਗੇ ਪੜ੍ਹੇ