ਕੋਰੋਨਾਵਾਇਰਸ: ਵ੍ਹਾਈਟ ਹਾਊਸ ਨੇ ‘ਸੂਪਰ ਸਪਰੈਡਰ’ ਇਕੱਠ ਕੀਤਾ- ਡਾ. ਫਾਊਚੀ

DMT : ਅਮਰੀਕਾ : (10 ਅਕਤੂਬਰ 2020): – ਅਮਰੀਕਾ ਵਿੱਚ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਡਾ਼ ਫਾਊਚੀ ਨੇ ਵ੍ਹਾਈਟ ਹਾਊਸ ਦੀ ਪਿਛਲੇ ਮਹੀਨੇ ਰੱਖੇ ਇੱਕ ਇਕੱਠ ਲਈ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਉਮੀਦਵਾਰ ਦਾ ਨਾਮ ਐਲਾਨਣ ਲਈ ਕੀਤਾ ਗਿਆ ਇਕੱਠ ਇੱਕ ‘ਸੂਪਰ ਸਪਰੈਡਰ’ […]

ਅੱਗੇ ਪੜ੍ਹੇ

ਬੰਦ ਦੇ ਸੱਦੇ ‘ਤੇ ਢਿਲਵਾਂ ਸ਼ਹਿਰ ਦਾ ਬਾਜ਼ਾਰ ਪੂਰਨ ਤੌਰ ‘ਤੇ ਬੰਦ

DMT : ਢਿਲਵਾਂ : (10 ਅਕਤੂਬਰ 2020): – ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਇਕ ਲੜਕੀ ਦੀ ਜਬਰ ਜਨਾਹ ਤੋਂ ਮੌਤ ਦੇ ਮਾਮਲੇ ‘ਚ ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ‘ਤੇ ਜੀ. ਟੀ. ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਸਮੇਤ ਢਿਲਵਾਂ (ਕਪੂਰਥਲਾ) ਸ਼ਹਿਰ ਦੀਆਂ ਦੁਕਾਨਾਂ […]

ਅੱਗੇ ਪੜ੍ਹੇ

ਪੱਛਮੀ ਬੰਗਾਲ ਵਿੱਚ ਸਿੱਖ ਦੀ ਪੱਗ ਲੱਥਣ ਵਾਲੇ ਵੀਡੀਓ ‘ਤੇ ਪੁਲਿਸ ਨੇ ਕੀ ਕਿਹਾ

DMT : Chandigarh : (10 ਅਕਤੂਬਰ 2020): – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਟਵੀਟ ਕਰ ਕੇ ਪੱਛਮੀ ਬੰਗਾਲ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੌਰਾਨ ਇੱਕ ਸਿੱਖ ਨੌਜਵਾਨ ਦੀ ਖਿੱਚਧੂਹ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ। ਉਨ੍ਹਾਂ ਨੇ ਪੱਛਮੀ ਬੰਗਾਲ ਦੀ ਪੁਲਿਸ ਵੱਲੋਂ ‘ਸਿੱਖ ਨੌਜਵਾਨ ਦੀ ਬੇਇੱਜ਼ਤੀ ਕਰਨ ਅਤੇ ਉਸ ਦੀ […]

ਅੱਗੇ ਪੜ੍ਹੇ

ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ

DMT : ਅਜੀਤਵਾਲ : (10 ਅਕਤੂਬਰ 2020): – ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ‘ਤੇ ਅਜੀਤਵਾਲ (ਮੋਗਾ) ਕਸਬੇ ਦੇ ਬਿਜਲੀ ਘਰ ਅੱਗੇ ਅੱਜ ਕਿਸਾਨਾਂ ਨੇ ਖੇਤੀ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਅਣਮਿਥੇ ਸਮੇਂ ਲਈ ਸਵੇਰੇ 10.30 ਵਜੇ ਧਰਨਾ ਲਗਾ ਦਿੱਤਾ, ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਦੀ ਮੰਗ ਹੈ ਕਿ ਇਕ ਹਫ਼ਤੇ ਤੋਂ ਖੇਤੀ […]

ਅੱਗੇ ਪੜ੍ਹੇ

ਗੁਰਦਾਸਪੁਰ : ਪਿੰਡ ਮੱਲ੍ਹੀਆਂ ਪੱਕੀਆਂ ‘ਚ ਚੱਲੀ ਗੋਲੀ, ਇਕ ਗੰਭੀਰ ਜ਼ਖ਼ਮੀ

DMT : ਡੇਹਰੀਵਾਲ ਦਰੋਗਾ : (10 ਅਕਤੂਬਰ 2020): – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੱਲ੍ਹੀਆਂ ‘ਚ ਬੀਤੀ ਦੇਰ ਰਾਤ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜ਼ਖਮੀ ਗੁਰਪਾਲ ਸਿੰਘ (47) ਪੁੱਤਰ ਦਰਬਾਰਾ ਸਿੰਘ ਬਿਜਲੀ […]

ਅੱਗੇ ਪੜ੍ਹੇ

ਸੁਨੀਲ ਜਾਖੜ ਨਾਲ ਅਣਬਣ ਨੂੰ ਲੈ ਕੇ ਰਾਵਤ ਦਾ ਬਿਆਨ ਆਇਆ ਸਾਹਮਣੇ

DMT : ਚੰਡੀਗੜ੍ਹ : (10 ਅਕਤੂਬਰ 2020): – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਿਚਾਲੇ ਆਈਆਂ ਅਣਬਣ ਦੀਆਂ ਖ਼ਬਰਾਂ ‘ਤੇ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਰਾਵਤ ਨੇ ਕਿਹਾ, ”ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ […]

ਅੱਗੇ ਪੜ੍ਹੇ

ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਹਰਸਿਮਰਨ ਸਿੰਘ ਦੀ ਨਵ ਪ੍ਰਕਾਸ਼ਿਤ ਪੁਸਤਕ ‘ਖ਼ਾਲਸਾ ਨੀਤੀ ਸ਼ਾਸਤਰ’ ਪੰਥ ਅਰਪਿਤ

DMT : ਅੰਮ੍ਰਿਤਸਰ : (10 ਅਕਤੂਬਰ 2020): – ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਸ੍ਰੀ ਅਨੰਦਪੁਰ ਸਾਹਿਬ ਦੇ ਮੁਖੀ ਅਤੇ ਉੱਘੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਦੀ ਨਵ ਪ੍ਰਕਾਸ਼ਿਤ ਪੁਸਤਕ ‘ਖ਼ਾਲਸਾ ਨੀਤੀ ਸ਼ਾਸਤਰ (ਰਾਜ ਕਰੇਗਾ ਖ਼ਾਲਸਾ ਦੇ ਵਿਸਮਾਦੀ ਗਲੋਬਲ ਪਸਾਰ) ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ […]

ਅੱਗੇ ਪੜ੍ਹੇ

ਬੁਢਲਾਡਾ : ਦਲਿਤ ਭਾਈਚਾਰੇ ਵਲੋਂ ਹਾਥਰਸ ਮਾਮਲੇ ਅਤੇ ਸਕਾਲਰਸ਼ਿਪ ਘੁਟਾਲੇ ਸਬੰਧੀ ਰੋਸ ਪ੍ਰਦਰਸ਼ਨ

DMT : ਬੁਢਲਾਡਾ : (10 ਅਕਤੂਬਰ 2020): – ਹਾਥਰਸ ਸਮੂਹਿਕ ਜਬਰ ਜਨਾਹ ਮਾਮਲੇ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਸਬੰਧੀ ਅੱਜ ਦਲਿਤ ਭਾਈਚਾਰੇ ਵਲੋਂ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸ਼ਹਿਰ ਅੰਦਰ ਰੋਹ ਭਰਪੂਰ ਰੋਸ ਮਾਰਚ ਕਰਦਿਆ ਉੱਤਰ ਪ੍ਰਦੇਸ਼ ਸਰਕਾਰ ਅਤੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਪ੍ਰਦਰਸ਼ਨ ਕਰ ਰਹੇ ਲੋਕਾ ਦੀ ਅਗਵਾਈ ਕਰਦਿਆ ਹਲਕਾ […]

ਅੱਗੇ ਪੜ੍ਹੇ

ਜੰਮੂ-ਕਸ਼ਮੀਰ ਦੇ ਕੁਲਗ੍ਰਾਮ ਵਿਚ ਸੁਰੱਖਿਆਬਲਾਂ ਨਾਲ ਮੁਠਭੇੜ, ਦੋ ਅੱਤਵਾਦੀ ਢੇਰ

DMT : ਸ੍ਰੀਨਗਰ : (10 ਅਕਤੂਬਰ 2020): – ਜੰਮੂ-ਕਸ਼ਮੀਰ ਦੇ ਕੁਲਗ੍ਰਾਮ ਜ਼ਿਲ੍ਹੇ ਵਿਚ ਭਾਰਤੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਐਨਕਾਊਂਟਰ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਹਾਲੇ ਵੀ ਇਲਾਕੇ ਵਿਚ ਕਈ ਹੋਰ ਅਤਿਵਾਦੀ ਲੁਕੇ ਹੋਣ ਦੀ ਜਾਣਕਾਰੀ ਮਿਲੀ ਹੈ। ਭਾਰਤੀ […]

ਅੱਗੇ ਪੜ੍ਹੇ

ਕੌਮਾਂਤਰੀ ਬਾਲੜੀ ਦਿਵਸ ਨੂੰ ਸਮਰਪਿਤ ਮਲਟੀਪਰਪਜ਼ ਸਕੂਲ ਵੱਲੋਂ ਭਾਸ਼ਨ ਪ੍ਰਤੀਯੋਗਤਾ ਦਾ ਆਯੋਜਨ

ਸਿਮਰਨਜੋਤ ਕੌਰ ਪਹਿਲੇ ਸਥਾਨ ‘ਤੇ ਰਹੀ DMT : ਪਟਿਆਲਾ : (10 ਅਕਤੂਬਰ 2020): – ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵੱਲੋਂ ਕੌਮਾਂਤਰੀ ਬਾਲੜੀ ਦਿਵਸ ਨੂੰ ਸਮਰਪਿਤ ਭਾਸ਼ਨ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਦੇਖ-ਰੇਖ ‘ਚ ਹੋਏ ਇਸ ਮੁਕਾਬਲੇ ਦੌਰਾਨ ‘ਲੜਕੀਆਂ […]

ਅੱਗੇ ਪੜ੍ਹੇ