ਰਾਜਮਾਤਾ ਸਿੰਧੀਆ ਦੇ ਸਨਮਾਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ

DMT : ਨਵੀਂ ਦਿੱਲੀ : (12 ਅਕਤੂਬਰ 2020): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਸਮਾਰੋਹ ਰਾਹੀਂ ਰਾਜਮਾਤਾ ਵਿਜਿਆ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਦੇ ਸਨਮਾਨ ‘ਚ ਅੱਜ 100 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ। ਇਸ ਸਿੱਕੇ ‘ਤੇ ਰਾਜਮਾਤਾ ਸਿੰਧੀਆ ਦੀ ਤਸਵੀਰ ਹੈ। ਸਿੱਕੇ ਨੂੰ ਜਾਰੀ ਕਰਨ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ […]

ਅੱਗੇ ਪੜ੍ਹੇ

ਪੁਲਿਸ ਦੀ ਮੌਜੂਦਗੀ ਵਿਚ ਚੱਲੀ ਗੋਲੀ ਨੌਜਵਾਨ ਦੀ ਮੌਤ

DMT : ਤਰਨਤਾਰਨ/ਭਿੱਖੀਵਿੰਡ : (12 ਅਕਤੂਬਰ 2020): ਅੱਜ ਦੇਰ ਸ਼ਾਮ ਪਲਾਟਾਂ ਨੂੰ ਜਾਂਦੀ ਗਲੀ ਨੂੰ ਲੈ ਕੇ ਕਾਲੋਨੀ ਕਾਰ ਅਤੇ ਪਟਰੌਲ ਪੰਪ ਮਾਲਕ ਵਿਚਕਾਰ ਹੋਏ ਤਕਰਾਰ ਵਿਚ ਪੁਲਿਸ ਦੀ ਹਾਜ਼ਰੀ ਵਿਚ ਕਾਲੋਨੀ ਕਾਰ ਧਿਰ ਵਲੋਂ ਗੋਲੀ ਮਾਰ ਕੇ ਪਟਰੌਲ ਪੰਪ ਮਾਲਕ ਦੇ ਪੁੱਤਰ ਦੀ ਹਤਿਆ ਕਰ ਦਿਤੀ ਗਈ। ਇਸ ਸਬੰਧੀ  ਇਕੱਤਰ ਜਾਣਕਾਰੀ ਅਨੁਸਾਰ ਭਿੱਖੀਵਿੰਡ ਦੇ […]

ਅੱਗੇ ਪੜ੍ਹੇ

ਭਾਰਤ-ਪਾਕਿ ਸਰਹੱਦ ਤੋਂ 4 ਪੈਕਟ ਹੈਰੋਇਨ ਬਰਾਮਦ

DMT : ਸਰਾਏ ਅਮਾਨਤ ਖਾਂ : (12 ਅਕਤੂਬਰ 2020): – ਭਾਰਤ-ਪਾਕਿ ਸਰਹੱਦ ਤੋਂ ਚਾਰ ਪੈਕਟ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਕੁਲਦੀਪ ਸਿੰਘ ਦੱਸਿਆ ਕਿ ਬੀ. ਐਸ. ਐਫ. ਦੀ 71 ਬਟਾਲੀਅਨ ਦੇ ਜਵਾਨ ਜਦੋਂ ਸਵੇਰੇ ਗਸ਼ਤ ਕਰ ਰਹੇ ਸਨ ਤਾਂ ਗੇਟ ਨੰਬਰ 121 ਬੁਰਜੀ ਨੰਬਰ 5-6 ਮਹਿੰਦਰਾ ਚੌਕੀ […]

ਅੱਗੇ ਪੜ੍ਹੇ

14 ਅਕਤੂਬਰ ਤਕ ਵਧਾਇਆ ਰੇਲ ਅੰਦੋਲਨ

25 ਅਕਤੂਬਰ ਨੂੰ ਪੰਜਾਬ ਦੇ ਹਰ ਪਿੰਡ ਵਿਚ ਪੁਤਲੇ ਫੂਕੇ ਜਾਣਗੇ DMT : ਅੰਮ੍ਰਿਤਸਰ : (12 ਅਕਤੂਬਰ 2020): – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਅੱਜ ਦੇਵੀਦਾਸਪੁਰਾ ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ਤੇ ਸੰਘਰਸ਼ ਦੇ 18ਵੇਂ ਦਿਨ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬਦੀ ਰੂਪੀ ਰਾਵਣ, ਅੰਡਾਨੀ, ਅੰਬਾਨੀ ਅਤੇ ਉਨ੍ਹਾਂ ਦੇ […]

ਅੱਗੇ ਪੜ੍ਹੇ

ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹਨ ਨਵਜੋਤ ਸਿੰਘ ਸਿੱਧੂ : ਰਵਨੀਤ ਬਿੱਟੂ

ਕਿਹਾ, ਅਪਣੀ ਪਾਰਟੀ ਬਣਾ ਕੇ ਚੋਣ ਲੜਨ DMT : ਚੰਡੀਗੜ੍ਹ : (12 ਅਕਤੂਬਰ 2020): – ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਅਪਣੀ ਪਾਰਟੀ ਬਣਾ ਕੇ […]

ਅੱਗੇ ਪੜ੍ਹੇ

ਕੂੜਾ-ਕਰਕਟ ਚੁੱਕਣ ਵਾਲਿਆਂ ਲਈ ਸਿਖ਼ਲਾਈ ਤੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਕੂੜਾ ਚੁੱਕਣ ਵਾਲੇ 115 ਵਿਅਕਤੀਆਂ ਨੂੰ ਟੋਪੀਆਂ, ਦਸਤਾਨੇ, ਮਾਸਕ, ਸੇਫਟੀ ਜੈਕਟਾਂ ਅਤੇ ਜੁੱਤੇ ਵੰਡੇ ਗਏ ਕੂੜਾ-ਕਰਕਟ ਚੁੱਕਣ ਵਾਲਿਆਂ ਨੂੰ, ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਨ ਬਾਰੇ ਸੁਝਾਅ ਵੀ ਦਿੱਤੇ ਗਏ – ਮੇਅਰ ਬਲਕਾਰ ਸਿੰਘ ਸੰਧੂ DMT : ਲੁਧਿਆਣਾ : (12 ਅਕਤੂਬਰ 2020): –  ਜੈਮ ਐਨਵਾਇਰੋ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਦਿੱਲੀ ਵੱਲੋਂ ਨਗਰ ਨਿਗਮ ਲੁਧਿਆਣਾ ਦੇ […]

ਅੱਗੇ ਪੜ੍ਹੇ

ਮੰਡੀ ਬੋਰਡ ਦੇ ਸਕੱਤਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਦਾ ਦੌਰਾ

ਖੰਨਾ, ਦੋਰਾਹਾ ਅਤੇ ਸਾਹਨੇਵਾਲ ਮੰਡੀਆਂ ਦਾ ਦੌਰਾ ਕਰਕੇ ਖਰੀਦ ਕਾਰਜਾਂ ਦਾ ਲਿਆ ਜਾਇਜ਼ਾ ਸੂਬੇ ਵਿੱਚ ਹੁਣ ਤੱਕ 90%  ਝੋਨੇ ਦੀ ਕੀਤੀ ਜਾ ਚੁੱਕੀ ਹੈ ਖਰੀਦ  ਕੋਵਿਡ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਲਈ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਕਿਸਾਨਾਂ ਨੂੰ ਨਿਰਧਾਰਤ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਲਿਆਉਣ ਦੀ ਅਪੀਲ DMT : ਲੁਧਿਆਣਾ […]

ਅੱਗੇ ਪੜ੍ਹੇ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 3806 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 93.49% ਹੋਈ ਡਿਪਟੀ ਕਮਿਸ਼ਨਰ ਵੱਲੋਂ ਐੱਸ.ਡੀ.ਐੱਮਜ਼ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਸ਼ਲਾਘਾ ਕਿਹਾ! ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ DMT : ਲੁਧਿਆਣਾ : (12 ਅਕਤੂਬਰ 2020): – ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ […]

ਅੱਗੇ ਪੜ੍ਹੇ

ਪਟਿਆਲਾ ਪੁਲਿਸ ਵੱਲੋਂ ਗੈਗਸਟਰ ਦਿਲਪ੍ਰੀਤ ਬਾਬਾ ਦੇ ਦੋ ਨੇੜਲੇ ਸਾਥੀ ਅਸਲਾ ਐਮੋਨੀਸ਼ਨ ਤੇ ਨਾਭਾ ਤੋਂ ਖੋਹ ਕੀਤੀ ਸਵਿਫਟ ਕਾਰ ਸਮੇਤ ਕਾਬੂ

DMT : ਪਟਿਆਲਾ : (12 ਅਕਤੂਬਰ 2020): – ਐਸ.ਐਸ.ਪੀ. ਪਟਿਆਲਾ ਸ੍ਰੀਵਿਕਰਮ ਜੀਤ ਦੁੱਗਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਨਾਭਾ ਛੀਂਟਾਂਵਾਲਾ ਰੋਡ ਤੇ ਮਿਤੀ 06/10/2020 ਨੂੰ ਸਵਿਫਟ ਕਾਰ ਦੀ ਖੋਹ ਹੋਈ ਸੀ, ਨੂੰ ਹੱਲ ਕਰ ਲਿਆ ਹੈ। ਇਸ ਵਿੱਚ ਸ਼ਾਮਲ ਦੋਸ਼ੀਆਂਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆਪੁੱਤਰ ਜ਼ਸਪਾਲ ਸਿੰਘ ਵਾਸੀ ਠਾਕਰ ਅਬਾਦੀ, ਗਲੀ […]

ਅੱਗੇ ਪੜ੍ਹੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੱਖਣਗੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਸਿੱਧੂਵਾਲ ਵਿਖੇ ਨੀਂਹ ਪੱਥਰ

ਖੇਡ ਵਿਭਾਗ ਦੇ ਡਾਇਰੈਕਟਰ, ਵਾਈਸ ਚਾਂਸਲਰ ਤੇ ਡਿਪਟੀ ਕਮਿਸ਼ਨਰ ਵੱਲੋਂ ਤਿਆਰੀਆਂ ਦਾ ਜਾਇਜ਼ਾ 500 ਕਰੋੜ ਰੁਪਏ ਦੀ ਲਾਗਤ ਨਾਲ 96 ਏਕੜ ‘ਚ ਬਣੇਗੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ-ਡੀ.ਪੀ.ਐਸ. ਖਰਬੰਦਾ ਪਹਿਲੇ ਫੇਜ਼ ‘ਚ 60 ਕਰੋੜ ਰੁਪਏ ਦੀ ਲਾਗਤ ਨਾਲ 3 ਪ੍ਰਬੰਧਕੀ ਬਲਾਕ, ਲੜਕੇ ਤੇ ਲੜਕੀਆਂ ਲਈ ਹੋਸਟਲਾਂ ਦੀ ਹੋਵੇਗੀ ਉਸਾਰੀ DMT : ਪਟਿਆਲਾ : (12 […]

ਅੱਗੇ ਪੜ੍ਹੇ