ਸ਼ਹਿਰ ਦੇ ਕੇਂਦਰੀ ਅਸਥਾਨ ਗੁਰੂਦਵਾਰਾ ਸ਼੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਲੁਧਿਆਣਾ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਕਰਵਾਏ ਗਏ

DMT : ਲੁਧਿਆਣਾ : (13 ਅਕਤੂਬਰ 2020): – ਗੁ:ਸਾਹਿਬ ਜੀ ਦੇ ਪ੍ਰਧਾਨ ਸ: ਗੁਰਮੀਤ ਸਿੰਘ ਨੇ ਦੱਸਿਆ ਕਿ ਇਹਨਾਂ ਸਮਾਗਮ ਵਿਚ ਭਾਈ ਕੁਲਬੀਰ ਸਿੰਘ ਜੀ ਫਾਜ਼ਿਲਕਾ ਵਾਲੇ, ਭਾਈ ਜਰਨੈਲ ਸਿੰਘ ਖਾਲਸਾ, ਗਿ: ਬੇਅੰਤ ਸਿੰਘ ਹਾਜ਼ਰੀਆਂ ਭਰਿਆ ਅਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕੀਤਾ. ਇਸ ਮੌਕੇ ਤੇ ਗੁਰਮੀਤ ਸਿੰਘ ਪ੍ਰਧਾਨ, ਜਰਨੈਲ ਸਿੰਘ, ਮਹਿੰਦਰਪਾਲ […]

ਅੱਗੇ ਪੜ੍ਹੇ

ਭਾਰਤੀ ਚੋਣ ਕਮਿਸ਼ਨ- ਰਾਜ ਸਭਾ ਦੀਆਂ 11 ਸੀਟਾਂ ਲਈ ਚੋਣ ਤਰੀਕਾਂ ਦਾ ਐਲਾਨ

DMT : ਨਵੀਂ ਦਿੱਲੀ : (13 ਅਕਤੂਬਰ 2020): –  ਭਾਰਤੀ ਚੋਣ ਕਮਿਸ਼ਨ ਵਲੋਂ ਨਵੰਬਰ ਨੂੰ ਹੋਣ ਜਾ ਰਹੀਆਂ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣਾਂ ਦੀਆਂ ਤਕੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 9 ਨਵੰਬਰ ਨੂੰ ਕਰਵਾਈਆਂ ਜਾਣਗੀਆਂ। ਇਸ ਦਿਨ ਹੀ ਯਾਨੀ ਕਿ 9 ਨਵੰਬਰ ਨੂੰ ਹੀ ਨਤੀਜਾ ਜਾਰੀ ਕੀਤਾ ਜਾਵੇਗਾ। ਸੀਟਾਂ ਦੀ ਵੰਡ ਦੱਸ ਦੇਈਏ ਕਿ […]

ਅੱਗੇ ਪੜ੍ਹੇ

ਅੱਜ ਇਹਨਾਂ ਇਲਾਕਿਆਂ ਵਿਚ ਬਿਜਲੀ ਰਹੇਗੀ ਬੰਦ

DMT : ਲੁਧਿਆਣਾ : (13 ਅਕਤੂਬਰ 2020): – 66 ਕੇ.ਵੀ. ਮਾਡਲ ਟਾਊਨ ਗਰਿੱਡ, ਲੁਧਿਆਣਾ 14-10-20 ਨੂੰ ਸਵੇਰੇ 10: 00 ਵਜੇ ਤੋਂ ਸ਼ਾਮ 04:00 ਵਜੇ ਤਕ ਜਰੂਰੀ ਅਤੇ ਜ਼ਰੂਰੀ ਰੱਖ-ਰਖਾਅ ਕੰਮ ਕਰਕੇ ਬੰਦ ਰਹੇਗੀ.ਪ੍ਰਭਾਵਿਤ ਖੇਤਰ- ਸੀਐਕਸ ਬਲਾਕ ਮਾਡਲ ਟਾਊਨ ਐਕਸਟੈਨ ਦਾ ਕੁਝ ਹਿੱਸਾ, ਮਾਡਲ ਹਾਊਸ ਦਾ ਕੁਝ ਹਿੱਸਾ, ਡਾ ਅੰਬੇਡਕਰ ਨਗਰ ਦਾ ਕੁਝ ਹਿੱਸਾ.ਸੀ.ਐੱਮ.ਸੀ. ਡਿਵ, ਅਧੀਨ […]

ਅੱਗੇ ਪੜ੍ਹੇ

ਭਾਜਪਾ ਨੂੰ ਨਜ਼ਰ ਅੰਦਾਜ਼ ਕਰਨ ਦੀ ਭੁੱਲ ਨਾ ਕਰੇ ਕਾਂਗਰਸ, ਭਾਜਪਾ ਹਰ ਜਵਾਬ ਦੇਣ ‘ਚ ਹੈ ਸਮਰੱਥ

ਰਾਜਨੀਤਿਕ ਸਾਜਿਸ਼ ਤਹਿਤ ਕਾਂਗਰਸੀਆਂ ਵੱਲੋਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਨਿੰਦਣਯੋਗ ਹੈ: ਸੁਨੀਲ ਮੌਦਗਿਲ ਅਸ਼ਵਨੀ ਸ਼ਰਮਾ ‘ਤੇ ਕਾਂਗਰਸੀਆਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਖਿਲਾਫ ਭਾਜਪਾ ਵਰਕਰਾਂ ਨੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ DMT : ਲੁਧਿਆਣਾ : (13 ਅਕਤੂਬਰ 2020): – ਸੂਬਾ-ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਜਲੰਧਰ ਵਿਖੇ ਆਯੋਜਿਤ ਇਕ ਪ੍ਰੋਗਰਾਮ ਤੋਂ ਵਾਪਸ ਪਰਤਦੇ […]

ਅੱਗੇ ਪੜ੍ਹੇ

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

DMT : ਲੁਧਿਆਣਾ : (13 ਅਕਤੂਬਰ 2020): – ਵੈਸੇ ਤਾਂ ਰਾਜਨੀਤਕ ਲੋਕ ਕਿਸੇ ਦੇ ਵੀ ਸਕੇ ਨਹੀਂ ਹੁੰਦੇ ਪਰ ਜਦੋਂ ਆਪਣੇ ਹੀ ਰਾਜ ਜਾਂ ਮੁਲਕ ਦੀਆਂ ਜੜ੍ਹਾਂ ਖੋਖਲੀਆਂ ਕਰਨ ਲੱਗ ਜਾਣ ਤਾਂ ਫਿਰ ਲੋਕਾਂ ਦਾ ਜਾਗਣਾ ਵੀ ਜ਼ਰੂਰੀ ਹੁੰਦਾ ਹੈ ਪੰਜਾਬ ਇਸ ਵਕਤ ਬਹੁਤ ਅਹਿਮ ਵੱਡੇ ਦੁਖਾਂਤ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦੀ ਜਵਾਨੀ ਤੇ […]

ਅੱਗੇ ਪੜ੍ਹੇ

ਕਿਰਾਇਆ ਨਾ ਦੇਣ ‘ਤੇ ਔਰਤ ਨੂੰ ਦਰੱਖਤ ਨਾਲ ਬੰਨ ਕੇ ਕੁੱਟਿਆ

DMT : ਹਮੀਰਪੁਰ : (13 ਅਕਤੂਬਰ 2020): – ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਇਕ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਮਕਾਨ ਮਾਲਕਾਂ ਨੇ ਕਿਰਾਇਆ ਨਾ ਦੇਣ ਦੇ ਚਲਦਿਆਂ ਔਰਤ ਦਾ ਘਰ ਖਾਲੀ ਕਰਵਾਉਣ ਲਈ ਉਸ ਨੂੰ ਦਰੱਖਤ […]

ਅੱਗੇ ਪੜ੍ਹੇ

ਪਸ਼ੂਆਂ ਨਾਲ ਲੱਦੇ ਛੋਟੇ ਹਾਥੀ ਹੇਠਾਂ ਆਈ 5 ਸਾਲਾ ਬੱਚੀ, ਮੌਤ

DMT : ਠੱਠੀ ਭਾਈ (ਮੋਗਾ) : (13 ਅਕਤੂਬਰ 2020): – ਥਾਣਾ ਸਮਾਲਸਰ ਹੇਠਲੇ ਪਿੰਡ ਠੱਠੀ ਭਾਈ ਵਿਖੇ ਇਕ ਪੰਜ ਸਾਲਾ ਬੱਚੀ ਪਸ਼ੂਆਂ ਨਾਲ ਲੱਦੇ ਛੋਟੇ ਹਾਥੀ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ […]

ਅੱਗੇ ਪੜ੍ਹੇ

ਕਿਸਾਨ ਯੂਨੀਅਨ ਨੇ ਪਾਤੜਾਂ-ਚੰਡੀਗੜ੍ਹ ਰੋਡ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ

DMT : ਪਾਤੜਾਂ : (13 ਅਕਤੂਬਰ 2020): – ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਾਤੜਾਂ ਸ਼ਹਿਰ ‘ਚ ਖਾਦ ਦੇ ਕੁਝ ਵਿਕ੍ਰੇਤਾਵਾਂ ‘ਤੇ ਖਾਦ ਨੂੰ ਵੱਧ ਭਾਅ ‘ਤੇ ਵੇਚਣ ਅਤੇ ਘੱਗਾ ਦੀ ਅਨਾਜ ਮੰਡੀ ‘ਚ ਕੁੱਝ ਵਪਾਰੀਆਂ ਵਲੋਂ ਉੱਤਰ ਪ੍ਰਦੇਸ਼ ਤੋਂ ਸਸਤੀ ਜੀਰੀ ਲਿਆ ਕੇ ਸਰਕਾਰੀ ਭਾਅ ‘ਤੇ ਵੇਚਣ ਦੇ ਦੋਸ਼ ਲਾਏ ਜਾ ਰਹੇ ਹਨ ।ਪ੍ਰਸ਼ਾਸਨ ‘ਤੇ […]

ਅੱਗੇ ਪੜ੍ਹੇ

ਡਿਪਟੀ ਕਮਿਸ਼ਨਰ ਵੱਲੋਂ ਘਰ ‘ਚ ਇਕਾਂਤਵਾਸ ਸਮੇ ਵਰਤਣ ਵਾਲੀਆਂ ਸਾਵਧਾਨੀਆਂ ਸਬੰਧੀ ਕੀਤੀ ਵੀਡੀਓ ਰੀਲੀਜ

DMT : ਲੁਧਿਆਣਾ : (13 ਅਕਤੂਬਰ 2020): –  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਹੀਰੋ ਡੀ.ਐਮ.ਸੀ ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ: ਬਿਸ਼ਵ ਮੋਹਨ ਦੀ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਮਿਸ਼ਨ ਫਤਹਿ ਅਧੀਨ ਘਰ ਵਿੱਚ ਇਕਾਂਤਵਾਸ ਵਿਅਕਤੀਆਂ ਲਈ ਕੋਵਿਡ-19 ਬਿਮਾਰੀ ਨਾਲ ਕਿਵੇਂ ਨਜਿੱਠਿਆ ਜਾਵੇ।ਡਿਪਟੀ ਕਮਿਸ਼ਨਰ ਵੱਲੋਂ ਇਹ ਵੀਡੀਓ […]

ਅੱਗੇ ਪੜ੍ਹੇ

ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਰਾਜਪਾਲ ਪੰਜਾਬ, ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ

ਭਗਵਾਨ  ਵਾਲਮੀਕਿ ਜੀ ਦੇ ਨਾਮ ਤੇ ਪੰਜਾਬ ਵਿੱਚ ਯੂਨੀਵਰਸਿਟੀ ਸਥਾਪਤ ਕਰਨ ਦੀ ਕੀਤੀ ਮੰਗ DMT : ਲੁਧਿਆਣਾ : (13 ਅਕਤੂਬਰ 2020): – ਬੁਲੰਦ ਸੋਚ ਦੀ ਬੁਲੰਦ ਆਵਾਜ਼ ਫੇਸਬੁੱਕ ਪੇਜ ਦੇ ਸੰਸਥਾਪਕ ਅਤੇ  ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਰਾਜਪਾਲ ਪੰਜਾਬ, ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਮੰਗ […]

ਅੱਗੇ ਪੜ੍ਹੇ