ਫ਼ਿਰੋਜ਼ਪੁਰ: ਦਲਿਤ ਨੌਜਵਾਨ ਨੂੰ ਕੁੱਟ ਕੇ ਪਿਸ਼ਾਬ ਪਿਲਾਉਣ ਦੀ ਕਥਿਤ ਘਟਨਾ, ਪੀੜਤ ਨੇ ਪੁਲਿਸ ਨੂੰ ਕੀ ਦੱਸਿਆ

DMT : ਫਿਰੋਜ਼ਪੁਰ : (14 ਅਕਤੂਬਰ 2020): – ਫਿਰੋਜ਼ਪੁਰ ਦੇ ਥਾਣਾ ਵੈਰੋਕਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਜ਼ਮੀਂਦਾਰਾਂ ਵੱਲੋਂ ਇੱਕ ਦਲਿਤ ਨੌਜਵਾਨ ਨੂੰ ਕਥਿਤ ਤੌਰ ਤੇ ਚੋਰ ਦੱਸ ਕੇ ਬੁਰੀ ਤਰ੍ਹਾਂ ਕੁੱਟਣ ਅਤੇ ਜ਼ਬਰਦਸਤੀ ਪਿਸ਼ਾਬ ਪਿਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਆਪਣੇ ਭਰਾ ਨੂੰ ਮਿਲਣ ਗਿਆ ਸੀ, ਜੋ ਕਿ ਫਿਲਹਾਲ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ […]

ਅੱਗੇ ਪੜ੍ਹੇ

ਬੰਗਲਾਦੇਸ਼ ‘ਚ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੇਗੀ ਸਜ਼ਾ-ਏ-ਮੌਤ, ਕੈਬਨਿਟ ਵੱਲੋਂ ਮਨਜੂਰੀ

DMT : ਢਾਕਾ : (14 ਅਕਤੂਬਰ 2020): –  ਬੰਗਲਾਦੇਸ਼ ‘ਚ ਆਏ ਦਿਨ ਯੌਨ ਸੋਸ਼ਣ ਦੀਆਂ ਕਈ ਘਟਨਾਵਾਂ ਰੋਜਾਨਾ ਵੇਖਣ ਨੂੰ ਮਿਲਦੀਆਂ ਹਨ। ਜਿਸ ਦੇ ਚਲਦੇ ਬੰਗਲਾਦੇਸ਼ ਨੇ ਬਲਾਤਕਾਰ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੰਗਲਾਦੇਸ਼ ਦੀ ਮੰਤਰੀ ਮੰਡਲ ਨੇ ਬੀਤੇ ਦਿਨ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ […]

ਅੱਗੇ ਪੜ੍ਹੇ

ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਮੋਦੀ ਨੂੰ ਕੀ ਸਲਾਹ ਦਿੱਤੀ

DMT : Chandigarh : (14 ਅਕਤੂਬਰ 2020): – ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਨੂੰ ਰੋਕਣ ਦੀ ਮੰਗ ਬਾਰੇ ਬਲਬੀਰ ਸਿੰਘ ਨੇ ਕਿਹਾ, “ਅਸੀਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ 14 ਅਕਤੂਬਰ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ 15 ਅਕਤੂਬਰ ਨੂੰ ਇਸ ਬਾਰੇ ਫੈਸਲਾ ਲਿਆ ਜਾਵੇਗਾ।”ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ […]

ਅੱਗੇ ਪੜ੍ਹੇ

ਕਰਜ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਕਿਸਾਨ

DMT : ਟੱਲੇਵਾਲ : (14 ਅਕਤੂਬਰ 2020): – ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਕੇ ਵਿਖੇ ਇੱਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦੀ ਪਹਿਚਾਣ ਰਣਜੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਸਿਰ 2 ਬੈਂਕਾਂ ਦੇ 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ, ਜਿਸ ਕਰ ਕੇ ਉਹ […]

ਅੱਗੇ ਪੜ੍ਹੇ

ਪਾਕਿਸਤਾਨ PM ਇਮਰਾਨ ਖ਼ਾਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ, ਸੜਕਾਂ ‘ਤੇ ਉਤਰੇ ਲੋਕ

DMT : ਇਸਲਾਮਾਬਾਦ : (14 ਅਕਤੂਬਰ 2020): –  ਗਿਲਗਿਤ-ਬਾਲਟਿਸਤਾਨ ਦੇ ਵੱਖ ਪ੍ਰਾਂਤ ਬਣਨ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਦੀ ਇਹ ਕੋਸ਼ਿਸ਼ ਵੀ ਨਾਕਾਮ ਰਹੀ। ਜਿਸ ਦੇ ਚਲਦੇ ਲੋਕ ਸੜਕਾਂ ‘ਤੇ ਉੱਤਰ ਆਏ। ਇਸ ਨੂੰ ਲੈ ਕੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੇ ਮੁਜ਼ੱਫਰਾਬਾਦ, ਕਰਾਚੀ ਤੇ ਹੁਜਾ ‘ਚ ਸਰਕਾਰ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬਾਬਾ ਜਾਨ […]

ਅੱਗੇ ਪੜ੍ਹੇ

ਮੁਸਲਮਾਨ ਪਰਿਵਾਰ ਵਿੱਚ ਹਿੰਦੂ ਕੁੜੀ ਦੀ ਗੋਦ ਭਰਾਈ ਦੀ ਰਸਮ ਵਾਲਾ ਐਡ ਕਿਉਂ ਹਟਾਉਣਾ ਪਿਆ

DMT : New Delhi : (14 ਅਕਤੂਬਰ 2020): – ਤਨਿਸ਼ਕ ਨੇ ਸੋਸ਼ਲ ਮੀਡੀਆ ‘ਤੇ ਹੰਗਾਮੇ ਤੋਂ ਬਾਅਦ ਕੰਪਨੀ ਨੇ ਹਟਾਇਆ ਇਸ਼ਤਿਹਾਰ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਰੇਲਵੇ ਲਾਈਨਾਂ ਤੋਂ ਧਰਨੇ ਚੱਕ ਕੇ ਹੁਣ ਬਦਲਵੇ ਢੰਗਾਂ ਨਾਲ ਸੰਘਰਸ਼ ਜਾਰੀ ਰੱਖਣਗੇ1. ਮੁਸਲਮਾਨ ਪਰਿਵਾਰ ਵਿੱਚ ਹਿੰਦੂ ਕੁੜੀ ਦੀ ਗੋਦ ਭਰਾਈ ਦੀ ਰਸਮ […]

ਅੱਗੇ ਪੜ੍ਹੇ

ਕਿਸਾਨ ਆਗੂ ਦਿੱਲੀ ਵਿਚ ,ਆਗੂਆਂ ਸਮੇਤ, ਸਾਰੇ ਕਿਸਾਨ ਸੁਚੇਤ ਜ਼ਰੂਰ ਰਹੋ!….

DMT : ਮੁਹਾਲੀ : (14 ਅਕਤੂਬਰ 2020): – ਕਲ ਮੈਂ ਲਿਖਿਆ ਸੀ ਕਿ ਕੇਂਦਰ ਦੇ ਸੱਦੇ ਨੂੰ ਜੇ ਕਿਸਾਨ ਆਗੂ ਪ੍ਰਵਾਨ ਕਰਦੇ ਹਨ ਤਾਂ ਉਹ ਦਿੱਲੀ ਵਿਚ ਬਹੁਤੀਆਂ ਦਲੀਲਾਂ ਵਿਚ ਨਾ ਪੈਣ, ਕੇਵਲ ਇਕ ਗੱਲ ਹੀ ਕਰਨ ਕਿ ਤੁਸੀ ਅਪਣੀ ਨਵੀਂ ਨੀਤੀ ਅਜੇ ਉਨ੍ਹਾਂ ਖੇਤਰਾਂ ਵਿਚ ਹੀ ਲਾਗੂ ਕਰ ਵਿਖਾਉ ਜਿਥੇ ਇਸ ਵੇਲੇ ਐਮ.ਐਸ.ਪੀ. ਤੇ […]

ਅੱਗੇ ਪੜ੍ਹੇ

ਸਟੈਨ ਸਵਾਮੀ: ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ ਭਾਰਤ ਵਿਚ ਜਿੰਨ੍ਹਾਂ ਉੱਤੇ ਚੱਲੇਗਾ ਅੱਤਵਾਦੀ ਹੋਣ ਦਾ ਕੇਸ

DMT : New Delhi : (14 ਅਕਤੂਬਰ 2020): – ਵੀਰਵਾਰ ਸ਼ਾਮ ਭਾਰਤ ਦੀ ਕੌਮੀ ਜਾਂਚ ਏਜੰਸੀ (ਨੈਸ਼ਨਲ ਇਨਵੈਸੀਗੇਸ਼ਨ ਏਜੰਸੀ) ਦੇ ਜਸੂਸ ਇੱਕ ਲਾਲ ਐਸਯੂਵੀ ਗੱਡੀ ਵਿੱਚ ਸਵਾਰ ਹੋ ਭਾਰਤ ਦੇ ਪੂਰਬੀ ਸੂਬੇ ਝਾਰਖੰਡ ਵਿੱਚ ਪੈਂਦੇ ਰਾਂਚੀ ਦੇ ਬਾਹਰੀ ਹਿੱਸੇ ਵਿੱਚ ਇੱਕ ਚਿੱਟੀ ਇਮਾਰਤ ਵਿੱਚ ਪਹੁੰਚੇ। ਉਨ੍ਹਾਂ ਨੇ 83 ਸਾਲਾ ਬਿਮਾਰ ਪਾਦਰੀ ਅਤੇ ਕਾਰਕੁਨ ਨੂੰ ਉਥੋਂ […]

ਅੱਗੇ ਪੜ੍ਹੇ

PDP ਲੀਡਰ ਮਹਿਬੂਬਾ ਮੁਫਤੀ ਨੂੰ ਸੂਬਾ ਸਰਕਾਰ ਨੇ 14 ਮਹੀਨੇ ਬਾਅਦ ਕੀਤਾ ਰਿਹਾਅ

DMT : ਜੰਮੂ ਕਸ਼ਮੀਰ : (14 ਅਕਤੂਬਰ 2020): – ਸਾਬਕਾ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ  463 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੂੰ ਅਗਸਤ 2019 ਵਿਚ ਪੀਐਸਏ ਅਧੀਨ ਲਿਆ ਗਿਆ ਸੀ। ਗੌਰਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰਾ […]

ਅੱਗੇ ਪੜ੍ਹੇ

ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਸਰਕਾਰ ਨੇ ਸੱਦਿਆ ਵਿਸ਼ੇਸ਼ ਇਜਲਾਸ

DMT : ਪੰਜਾਬ : (14 ਅਕਤੂਬਰ 2020): – ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਸਰਕਾਰ 19 ਅਕਤੂਬਰ ਨੂੰ ਵਿਸ਼ੇਸ਼ ਵਿਧਾਨ ਸਭਾ ਇਜਲਾਸ ਸੱਦੇਗੀ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਵਿਸ਼ੇਸ਼ ਇਜਲਾਸ ਦੌਰਾਨ ਖੇਤੀ ਕਾਨੂੰਨਾਂ ਵਿਰੁੱਧ ਇੱਕ ਮਤਾ ਲਿਆਉਣ ਦਾ ਫੈਸਲਾ […]

ਅੱਗੇ ਪੜ੍ਹੇ