ਕੀ ਤਕਨੀਕ ਭਾਰਤੀ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਕਾਰਨ ਬਣ ਰਹੀ ਹੈ

DMT : New Delhi : (16 ਅਕਤੂਬਰ 2020): – ਕਈ ਸਾਲ ਪਹਿਲਾਂ ਜਦੋਂ ਭਾਰਤੀ ਕਲਾਕਾਰ ਇੰਦੂ ਹਰੀਕੁਮਾਰ ਨੂੰ ਪਿਆਰ ਹੋਇਆ ਤਾਂ ਉਹ ਸੋਚਦੀ ਸੀ ਇਹ ਅਦਰਸ਼ ਰੋਮਾਂਸ ਹੈ। ਪਰ ਕੁਝ ਹੀ ਮਹੀਨਿਆਂ ਵਿੱਚ ਇਸ ਲਿਵ-ਇਨ ਰਿਸ਼ਤੇ ਦੀਆਂ ਤੰਦਾਂ ਉਧੜਣ ਲੱਗੀਆਂ, ਰੋਜ਼ ਦੀਆਂ ਲੜਾਈਆਂ ਤੇ ਬਹੁਤੀਆਂ ਦਾ ਕਾਰਨ ਇੰਦੂ ਦੀਆਂ ਇੰਨਟਰਨੈੱਟ ‘ਤੇ ਪਾਈਆਂ ਜਾਣ ਵਾਲੀਆਂ ਪੋਸਟਾਂ […]

ਅੱਗੇ ਪੜ੍ਹੇ

ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ, ਕਈ ਜ਼ਿਲ੍ਹਿਆ ‘ਚ ਕਿਸਾਨਾਂ ‘ਤੇ FIR ਦਰਜ

DMT : ਨਵੀਂ ਦਿੱਲੀ : (16 ਅਕਤੂਬਰ 2020): – ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਲਕੁਲ ਨਹੀਂ ਸਾੜਨਾ ਚਾਹੀਦਾ। ਇਸ ਦੇ ਲਈ, ਹਰ ਤਰ੍ਹਾਂ ਦੇ ਨਿਯਮ ਅਤੇ ਕਾਨੂੰਨ ਵੀ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿਚ ਪਿਛਲੇ ਕੁੱਝ ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲੇ ਰੁਕਣ […]

ਅੱਗੇ ਪੜ੍ਹੇ

ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ

DMT : New Delhi : (16 ਅਕਤੂਬਰ 2020): –  ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸਹਿਯੋਗ ਨਾਲ ਬਣਾਇਆ ਜਾ ਰਿਹਾ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਚੰਡੀਗੜ੍ਹ- ਅੱਜ ਗਵਾਲੀਅਰ ਦੇ ਗੁਰਦੁਆਰਾ ਦਾਤਾ ਬੰਦੀ ਛੋੜ ਵਿਖੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸਹਿਯੋਗ ਨਾਲ ਬਣਾਏ ਜਾ ਰਹੇ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਦਾ […]

ਅੱਗੇ ਪੜ੍ਹੇ

ਬੀਅਰ ਨਾਲ ਚੇਚਕ ਦਾ ਇਲਾਜ ਕਰਨ ਦੇ ਦਾਅਵਿਆਂ ਦੇ ਯੁੱਗ ‘ਚ ਪਹਿਲੀ ਵੈਕਸੀਨ ਇੰਝ ਬਣੀ ਸੀ

DMT : New Delhi : (16 ਅਕਤੂਬਰ 2020): – ਚੇਚਕ ਨਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਸੀ ਪਰ ਖੋਜ ਕਰਦਿਆਂ ਇੱਕ ਅਚਾਨਕ ਬਣੀ ਵੈਸਕੀਨ ਨੇ ਮਨੁੱਖੀ ਸਿਹਤ ਦੀ ਰਿਸਰਚ ਦੇ ਖੇਤਰ ਨੂੰ ਹੀ ਬਦਲ ਦਿੱਤਾ। ਚੇਚਕ ਇੱਕ ਬਹੁਤ ਹੀ ਭਿਆਨਕ ਬਿਮਾਰੀ ਸੀ। ਮਹਾਂਮਾਰੀਆਂ ਦੇ ਮਾਹਿਰ ਵਿਗਿਆਨੀ ਰੇਨੇ ਨਾਜੇਰਾ ਕਹਿੰਦੇ ਹਨ, “ਤੁਹਾਡਾ ਸਰੀਰ ਦਰਦ ਕਰਦਾ ਹੈ, […]

ਅੱਗੇ ਪੜ੍ਹੇ

ਜੰਮੂ ਵਿਚ ਸਿੱਖਾਂ ਨੇ ਕੀਤਾ ਪ੍ਰਦਰਸ਼ਨ

ਹਿੰਦੂਆਂ ‘ਤੇ ਲਾਗੂ ਐਕਟ ਨੂੰ ਸਿੱਖਾਂ ਤੇ ਲਾਗੂ ਕਰਨ ਦੀ ਰੱਖੀ ਮੰਗ DMT : ਜੰਮੂ ਕਸ਼ਮੀਰ : (16 ਅਕਤੂਬਰ 2020): – ਕਸ਼ਮੀਰ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਿੱਖ ਕਮੇਟੀ ਦੇ ਮੈਂਬਰ ਬਰਜ਼ੁਲਾ ਬਾਗ਼ ਵਿਖੇ ਗੁਰਦਵਾਰੇ ਵਿਚ ਇਕੱਠੇ ਹੋਏ ਸਨ, ਜਿਨ੍ਹਾਂ ਦੇ ਹੱਥਾਂ ਵਿਚ ਬੈਨਰ ਸਨ ਅਤੇ ਉਨ੍ਹਾਂ ‘ਤੇ ਲਿਖਿਆ ਸੀ, ”ਕਸ਼ਮੀਰੀ ਸਿੱਖਾਂ ਪ੍ਰਤੀ ਵਿਤਕਰੇ ਨੂੰ […]

ਅੱਗੇ ਪੜ੍ਹੇ

ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਸੂਬੇ ਨੂੰ ਇਕ ਮੰਡੀ ਐਲਾਨਣ ਲਈ ਪ੍ਰਾਈਵੇਟ ਮੈਂਬਰ ਬਿਲ ਕੀਤਾ ਪੇਸ਼ ਬਿਕਰਮ

DMT : ਚੰਡੀਗੜ੍ਹ : (16 ਅਕਤੂਬਰ 2020): – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰ ਕੇ ਮੰਗ ਕੀਤੀ ਕਿ ਸਾਰੇ ਸੂਬੇ ਨੂੰ ਇਕ ਮੰਡੀ (ਸਰਕਾਰੀ ਮੰਡੀ) ਐਲਾਨਿਆ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਕੀਤੀ ਜਾ ਸਕੇ।ਇਹ ਬਿਲ-ਦੀ ਪੰਜਾਬ ਐਗਰੀਕਲਚਰਲ ਪ੍ਰੋਡਿਊਸਿਜ਼ ਮਾਰਕੀਟਸ (ਅਮੈਂਡਮੈਂਟ ਬਿੱਲ), 2020 ਨੂੰ ਸ਼੍ਰੋਮਣੀ ਅਕਾਲੀ […]

ਅੱਗੇ ਪੜ੍ਹੇ

ਅਮਰੀਕਾ ‘ਚ ਵੀ ਪੰਜਾਬੀ ਬੋਲੀ ਨੂੰ ਮਿਲਿਆ ਸਰਕਾਰੀ ਮਾਣ, ਪੰਜਾਬੀ ‘ਚ ਲਿਖੇ ‘ਬਾਕਸ’

DMT : ਕੋਟਕਪੂਰਾ : (16 ਅਕਤੂਬਰ 2020): – ਇਕ ਪਾਸੇ ਪੰਜਾਬ ਵਿਚ ਕੁੱਝ ਵਿਦਿਅਕ ਅਦਾਰਿਆਂ ਵਲੋਂ ਮਾਂ ਬੋਲੀ ਪੰਜਾਬੀ ਬੋਲਣ ‘ਤੇ ਜੁਰਮਾਨੇ ਕਰਨ ਅਤੇ ਜੰਮੂ-ਕਸ਼ਮੀਰ ਵਿਖੇ ਪੰਜਾਬੀ ਦੇ ਖ਼ਾਤਮੇ ਦੇ ਵਿਵਾਦ ਦੀਆਂ ਖ਼ਬਰਾਂ ਪਰ ਦੂਜੇ ਪਾਸੇ ਸੱਤ ਸਮੁੰਦਰੋਂ ਪਾਰ ਅਮਰੀਕਾ ‘ਚ ਪੰਜਾਬੀ ਬੋਲੀ ਨੂੰ ਸਰਕਾਰੀ ਤੌਰ ‘ਤੇ ਮਾਣ ਸਤਿਕਾਰ ਮਿਲਣ ਦੀਆਂ ਖ਼ਬਰਾਂ ਨੇ ਦੁਨੀਆਂ ਭਰ […]

ਅੱਗੇ ਪੜ੍ਹੇ

ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਔਰਤ ਨੂੰ ਇਸ ਦੇ ਚੋਰੀ ਹੋਣ ਦਾ ਡਰ ਕਿਉਂ ਸੀ

DMT : New Delhi : (16 ਅਕਤੂਬਰ 2020): – ਭਾਨੂ ਅਥਈਆ ਨੂੰ 1982 ਵਿੱਚ ਆਈ ਫਿਲਮ ਗਾਂਧੀ ਵਿੱਚ ਕਾਸਟਿਊਮ ਡਿਜ਼ਾਇਨਿੰਗ ਲਈ ਆਸਕਰ ਐਵਾਰਡ ਮਿਲਿਆ ਸੀ ਭਾਰਤ ਦੀ ਪਹਿਲੀ ਆਸਕਰ ਜੇਤੂ ਅਤੇ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਬ੍ਰੇਨ ਟਿਊਮਰ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਬਿਸਤਰ […]

ਅੱਗੇ ਪੜ੍ਹੇ

ਕੋਰੋਨਾਵਾਇਰਸ:3 ਹਫ਼ਤਿਆਂ ਤੋਂ ਵੱਧ ਬਿਮਾਰ ਰਹੇ ਤਾਂ ਇਹ 4 ਮਾਰੂ ਅਸਰ ਤੁਹਾਡੀ ਸਿਹਤ ਉੱਤੇ ਪੈ ਸਕਦੇ ਨੇ

DMT : New Delhi : (16 ਅਕਤੂਬਰ 2020): – ਨੈਸ਼ਨਲ ਇੰਸਟੀਚਿਊਟ ਫ਼ਾਰ ਹੈਲਥ ਮੁਤਾਬਕ ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਕੋਵਿਡ-19 ਤੋਂ ਪ੍ਰਭਾਵਿਤ ਰਹਿੰਦਾ ਹੈ ਤਾਂ ਇਹ ਗੰਭੀਰ ਰੂਪ ਵਿੱਚ ਮਾਨਸਿਕ ਤੌਰ ‘ਤੇ ਅਸਰ ਪਾ ਸਕਦਾ ਹੈ “ਲੌਂਗ ਕੋਵਿਡ” – ਇੱਕ ਸਮੀਖਿਆ ਮੁਤਾਬਕ ਲੰਬੇ ਸਮੇਂ ਤੱਕ ਕੋਰੋਨਾਵਾਈਰਸ ਕਰਕੇ ਬੀਮਾਰ ਰਹਿਣ ਵਾਲੇ ਲੋਕਾਂ ਨੂੰ ਇਹ ਚਾਰ […]

ਅੱਗੇ ਪੜ੍ਹੇ

ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ

DMT : New Delhi : (16 ਅਕਤੂਬਰ 2020): – ਵੈਕਸੀਨ ਤਿਆਰ ਹੋਣ ਤੋਂ ਬਾਅਦ ਵੀ ਇਸਦੇ ਅਰਬਾਂ ਡੋਜ਼ ਤਿਆਰ ਕਰਨ ਦੀ ਲੋੜ ਹੋਵੇਗੀ। ਕਿਸੇ ਵੀ ਬਿਮਾਰੀ ਦਾ ਵੈਕਸੀਨ ਵਿਕਸਿਤ ਹੋਣ ਵਿੱਚ ਸਾਲਾਂ ਲੱਗ ਜਾਂਦੇ ਹਨ। ਕਈ ਵਾਰ ਦਹਾਕੇ ਵੀ ਲੱਗ ਜਾਂਦੇ ਹਨ। ਪਰ ਦੁਨੀਆਂ ਭਰ ਦੇ ਖੋਜਕਾਰਾਂ ਨੂੰ ਉਮੀਦ ਹੈ ਕਿ ਉਹ ਕੁਝ ਹੀ ਮਹੀਨਿਆਂ […]

ਅੱਗੇ ਪੜ੍ਹੇ