ਬਿਨਾਂ ਯੋਗਤਾ ਤੋਂ ਚਾਰ ਸਾਲ ਤੋਂ ਪੀਸੀਐੱਸ ਅਫ਼ਸਰ ਵਜੋਂ ਤਾਇਨਾਤ ਕੋਛੜ ਨੂੰ ਝਟਕਾ, ਪੰਜਾਬ ਸਰਕਾਰ ਨੇ ਦਿੱਤੇ ਇਹ ਹੁਕਮ

DMT : ਦੀਨਾਨਗਰ  : (17 ਅਕਤੂਬਰ 2020): – ਪੀਸੀਐੱਸ ਅਧਿਕਾਰੀ ਵਜੋਂ ਸਿੱਖਿਆ ਯੋਗਤਾਵਾਂ ਵਿਚ ਉਣਤਾਈਆਂ ਕਾਰਨ ਦੀਨਾਨਗਰ ਦੇ ਐੱਸਡੀਐੱਮ ਰਮਨ ਕੋਛੜ ਨੂੰ ਪੰਜਾਬ ਸਰਕਾਰ ਨੇ ਐੱਸਡੀਐੱਮ ਦੇ ਅਹੁਦੇ ਤੋਂ ਹਟਾ ਕੇ ਪਿੱਤਰੀ ਵਿਭਾਗ ਪੰਜਾਬ ਸਿਵਲ ਸਕੱਤਰੇਤ ਵਿਚ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਵਾਪਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਰਮਨ ਕੋਛੜ ਦੀ ਪੀਸੀਐੱਸ ਵਜੋਂ […]

ਅੱਗੇ ਪੜ੍ਹੇ

ਮਮਤਾ ਸਰਕਾਰ ਸਿੱਖ ਭਾਈਚਾਰੇ ਅੱਗੇ ਝੁਕੀ, ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਲਈ ਹੋਈ ਸਹਿਮਤ

DMT : ਨਵੀਂ ਦਿੱਲੀ : (17 ਅਕਤੂਬਰ 2020): – ਆਖ਼ਰ 9 ਦਿਨ ਦੇ ਸੰਘਰਸ਼ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਉਸ ਖ਼ਿਲਾਫ਼ ਦਰਜ ਸਾਰੇ ਕੇਸ ਖ਼ਾਰਜ ਕਰਨ ਲਈ ਸਹਿਮਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਕਰਮਜੀਤ […]

ਅੱਗੇ ਪੜ੍ਹੇ

ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਟਾਂਗਰਾ ਵਿਖੇ ਸਾੜਿਆ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

DMT : ਟਾਂਗਰਾ (ਅੰਮ੍ਰਿਤਸਰ) : (17 ਅਕਤੂਬਰ 2020): – ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਂਝੇ ਸੰਘਰਸ਼ ‘ਚ ਸ਼ਮੂਲੀਅਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਟਾਂਗਰਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਕਿਸਾਨਾਂ ਵਲੋਂ ਟਾਂਗਰਾ ਬਾਜ਼ਾਰ ਵਿਖੇ ਰੋਸ ਮਾਰਚ ਕੱਢਦਿਆਂ ਮੋਦੀ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਉਨ੍ਹਾਂ ਨੇ ਕਿਸਾਨੀ […]

ਅੱਗੇ ਪੜ੍ਹੇ

ਨਿਊਜ਼ੀਲੈਂਡ ਆਮ ਚੋਣਾਂ: ਵੋਟਰ ਮਰਜ਼ੀ ਨਾਲ ਮਰਨ ਦੀ ਅਜ਼ਾਦੀ ਲਈ ਵੀ ਪਾ ਰਹੇ ਵੋਟ

DMT : ਨਿਊਜ਼ੀਲੈਂਡ : (17 ਅਕਤੂਬਰ 2020): – ਵੋਟਰ ਆਮ ਚੋਣਾਂ ਦੇ ਨਾਲ ਹੀ ਦੋ ਰਾਇਸ਼ੁਮਾਰੀਆਂ ਲਈ ਵੀ ਮਤਦਾਨ ਕਰ ਰਹੇ ਹਨ ਕੋਰੋਨਾ ਮਹਾਮਾਰੀ ਕਾਰਨ ਇੱਕ ਮਹੀਨਾ ਮੁਲਤਵੀ ਹੋਈਆਂ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਆਖ਼ਰਕਾਰ ਹੋ ਰਹੀਆਂ ਹਨ। ਇਸ ਵਾਰ ਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸਪੱਸ਼ਟ ਸੰਸਦੀ ਬਹੁਮਤ ਦੀ ਉਮੀਦ ਹੈ। ਓਪੀਨੀਅਨ ਪੋਲਜ਼ […]

ਅੱਗੇ ਪੜ੍ਹੇ

ਰਾਜਾਸਾਂਸੀ : ਕੈਬਨਿਟ ਮੰਤਰੀ ਸਰਕਾਰੀਆ ਦੀ ਅਗਵਾਈ ਹੇਠ ‘ਸਮਾਰਟ ਵਿਲੇਜ’ ਮੁਹਿੰਮ ਦੀ ਸ਼ੁਰੂਆਤ

DMT : ਰਾਜਾਸਾਂਸੀ : (17 ਅਕਤੂਬਰ 2020): – ਸਥਾਨਕ ਨਗਰ ਪੰਚਾਇਤ ਵਿਖੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਇਲਾਕੇ ਦੇ ਪਤਵੰਤਿਆਂ ਹਾਜ਼ਰੀ ‘ਚ ‘ਸਮਾਰਟ ਵਿਲੇਜ’ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ। ਇਸ ਮੁਹਿੰਮ ਦੀ ਸ਼ੁਰੂਆਤ ਵਰਚੂਅਲ ਮੀਟਿੰਗ ਰਾਹੀਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੀਤੀ। ਇਸ ਮੀਟਿੰਗ ‘ਚ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ […]

ਅੱਗੇ ਪੜ੍ਹੇ

‘ਯਾਦਾਂ ਵਿਛੜੇ ਸਜਨ ਦੀਆਂ ਆਈਆਂ’ ਗਾਉਣ ਵਾਲੇ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ‘ਮਿਸਟਰ ਅੱਲ੍ਹਾ ਹੂ’ ਕਿਉਂ ਕਹਿੰਦੇ ਸੀ

DMT : New Delhi : (17 ਅਕਤੂਬਰ 2020): – ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ 21 ਸਤੰਬਰ ਨੂੰ ਹਰ ਸਾਲ ਕੌਮਾਂਤਰੀ ਅਲਜ਼ਾਈਮਰਜ਼ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਬੀਬੀਸੀ ਨੇ ਇਸੇ ਸਿਲਸਿਲੇ ਵਿੱਚ […]

ਅੱਗੇ ਪੜ੍ਹੇ

ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਕੋਰੋਨਾ ਸਕਾਰਾਤਮਕ

DMT : ਨਵੀਂ ਦਿੱਲੀ : (17 ਅਕਤੂਬਰ 2020): – ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਕੋਰੋਨਾ ਸਕਾਰਾਤਮਕ  ਪਾਏ ਗਏ ਹਨ। ਉਹਨਾਂ ਨੇ ਆਪਣੇ ਆਪ ਨੂੰ ਘਰ  ਵਿੱਚ ਕੁਆਰੰਟਾਈਨ ਕਰ  ਲਿਆ ਹੈ। ਸੀਨੀਅਰ ਕਾਂਗਰਸੀ ਆਗੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਹਨਾਂ ਨੇ ਹਾਲ ਹੀ ਵਿੱਚ ਆਪਣੇ ਨਾਲ ਸੰਪਰਕ ਕਰਨ ਵਾਲਿਆਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ […]

ਅੱਗੇ ਪੜ੍ਹੇ

ਪੂਰੇ ਪੰਜਾਬ ‘ਚ ਮਨਾਈ ਜਾ ਰਹੀ ਹੈ ਅਗਰਸੈਨ ਜੈਯੰਤੀ

DMT : ਸੰਗਰੂਰ : (17 ਅਕਤੂਬਰ 2020): – ਪੂਰੇ ਪੰਜਾਬ ਵਿਚ ਅੱਜ ਅਗਰਵਾਲ ਸਮਾਜ ਮਹਾਰਾਜਾ ਅਗਰਸੈਨ ਜੈਯੰਤੀ ਮਨਾ ਰਿਹਾ ਹੈ। ਸਵੇਰੇ ਅਗਰਸੈਨ ਮਹਾਰਾਜ ਦੀਆਂ ਪ੍ਰਤੀਮਾ ਦੀ ਪੂਜਾ ਅਰਚਨਾ ਕੀਤੀ ਗਈ । ਇਹ ਸਮਾਗਮ ਪੂਰਾ ਦਿਨ ਚਲਣਗੇ।

ਅੱਗੇ ਪੜ੍ਹੇ

ਸ਼ੌਰਿਆ ਚੱਕਰ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਦੀ SIT ਕਰੇਗੀ ਜਾਂਚ

DMT : New Delhi : (17 ਅਕਤੂਬਰ 2020): – ਸ਼ੁੱਕਰਵਾਰ ਨੂੰ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਇਲਾਕੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਦੋ ਹਮਲਾਵਰ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ਤੇ ਘਰ ਦੇ ਨੇੜੇ ਦਫ਼ਤਰ ਵਿੱਚ ਬੈਠੇ ਬਲਵਿੰਦਰ ਸਿੰਘ […]

ਅੱਗੇ ਪੜ੍ਹੇ

ਚੋਰਾਂ ਵਲੋਂ ਐਚ. ਡੀ. ਐਫ. ਸੀ. ਬੈਂਕ ਦਾ ਏ. ਟੀ. ਐਮ. ਲੁੱਟਣ ਦੀ ਕੋਸ਼ਿਸ਼

DMT : ਓਠੀਆਂ : (17 ਅਕਤੂਬਰ 2020): – ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਵਿਖੇ ਬੀਤੀ ਰਾਤ ਚੋਰਾਂ ਵਲੋਂ ਐਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਭੰਨਤੋੜ ਕੀਤੀ ਗਈ। ਪੁਲਿਸ ਪਾਰਟੀ ਰਾਜਾਸਾਂਸੀ ਦੇ ਐਸ. ਐਚ. ਓ. ਨਰਿੰਦਰ ਸਿੰਘ ਵਲੋਂ ਪੁਲਿਸ ਫੋਰਸ ਨਾਲ ਪਹੁੰਚ ਕੇ ਛਾਣਬੀਣ ਕੀਤੀ […]

ਅੱਗੇ ਪੜ੍ਹੇ