ਲਿਪ ਆਗੂਆਂ ਹਲਕਾ ਕੇਂਦਰੀ ਵਿਖੇ ਹਾਈ ਕੋਰਟ ਦੇ ਫੇਸਲੇ ਦੀਆਂ ਕਾਪੀਆਂ ਸਾੜੀਆਂ

ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਅਸਲ ਦੋਸ਼ੀਆਂ ਨੂੰ ਸਜਾਵਾਂ ਦੁਆਏ ਕੈਪਟਨ ਸਰਕਾਰ :ਮਦਾਨ DMT : ਲੁਧਿਆਣਾ : (30 ਅਪ੍ਰੈਲ 2021): – ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਵਿਚਕਥਿਤ ਸਿਆਸੀ ਦਬਾਓ ਕਾਰਨ ਹਾਈ ਕੋਰਟ ਦੇ ਜੱਜ ਵਲੋਂ ਦੋਸ਼ੀਆਂ ਨੂੰ ਬਚਾਉਣ ਵਾਲੇ ਦਿੱਤੇਫੈਸਲੇ ਦੇ ਵਿਰੋਧ ਵਿਚ ਧਾਰਮਿਕ ਜੱਥੇਬੰਦੀਆਂ ਵਲੋਂ ਦਿੱਤੇ ਗਏ ਸਦੇ ਅਤੇ ਲੋਕ ਇਨਸਾਫਪਾਰਟੀ […]

ਅੱਗੇ ਪੜ੍ਹੇ

ਵਿਧਾਇਕ ਜੱਥੇਦਾਰ ਬੈਂਸ ਨੇ ਪੱਕੇ ਮਕਾਨ ਬਣਾਉਣ ਲਈ ਲੌੜਵੰਦਾਂ ਨੂੰ ਵੰਡੀਆਂ 1.50 ਲੱਖ ਰੁਪਏ ਮਨਜੂਰ ਕਰਵਾ ਕੇ ਚਿੱਠੀਆਂ

ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪੁੰਹਚਾਉਣਾ ਲੋਕ ਨੁਮਾਇੰਦਿਆਂ ਦਾ ਫਰਜ :ਬੈਂਸ DMT : ਲੁਧਿਆਣਾ : (30 ਅਪ੍ਰੈਲ 2021): – ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾਹਲਕਾ ਦੱਖਣੀ ਤੋਂ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪ੍ਰਧਾਨ ਮੰਤਰੀ ਆਵਾਸਯੋਜਨਾ ਤਹਿਤ ਕੱਚੇ ਮਕਾਨਾ ਵਾਲਿਆਂ ਨੂੰ ਪੱਕੇ ਮਕਾਨ ਬਣਾਉਣ ਲਈ 1.50 ਲੱਖ ਰੁਪਏ ਦੀਸਹਾਇਤਾ ਮਨਜੂਰ ਕਰਵਾ ਕੇ ਆਪਣੇ […]

ਅੱਗੇ ਪੜ੍ਹੇ

ਲੋਕ ਇਨਸਾਫ ਪਾਰਟੀ ਦੇ ਆਗੂਆਂ ਸਾੜੀਆਂ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ

ਬੇਅਦਬੀ ਅਤੇ ਗੋਲੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜਾਵਾਂ ਦੁਆਏ ਸਰਕਾਰ :ਬੈਂਸa DMT : ਲੁਧਿਆਣਾ : (30 ਅਪ੍ਰੈਲ 2021): – ਧਾਰਮਿਕ ਜੱਥੇਬੰਦੀਆਂ ਦੇ ਸਦੇ ਤੇ ਲੋਕ ਇਨਸਾਫਪਾਰਟੀ ਦੇ ਆਗੂਆਂ ਨੇ ਥਾਂ ਥਾਂ ਹਾਈ ਕੋਰਟ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਹੋਈ ਬੇਅਦਬੀ ਅਤੇ ਕੋਟਕਪੂਰਾ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੀ ਹੋਈ ਨਿਹੱਥੀ ਸੰਗਤ ਤੇਗੋਲੀਆਂ ਚਲਾਉਣ ਵਾਲੇ […]

ਅੱਗੇ ਪੜ੍ਹੇ

ਕੋਵਿਡ ਸਸਕਾਰ ਪ੍ਰਬੰਧਨ ਸੈੱਲ ਲਗਾਤਾਰ ਕਾਰਜਸ਼ੀਲ ਹੈ – ਕਮਿਸ਼ਨਰ ਐਮ.ਸੀ.ਐਲ. ਪ੍ਰਦੀਪ ਕੁਮਾਰ ਸੱਭਰਵਾਲ

DMT : ਲੁਧਿਆਣਾ : (30 ਅਪ੍ਰੈਲ 2021): – ਇਹ ਸੁਨਿਸ਼ਚਿਤ ਕਰਨ ਲਈ ਕਿ ਨਾਗਰਿਕਾਂ ਨੂੰ ਕੋਵਿਡ-19 ਮਹਾਂਮਾਰੀ ਨਾਲ ਅਕਾਲ ਚਲਾਣਾ ਕਰ ਗਏ ਆਪਣੇ ਸਗੇ-ਸਬੰਧੀਆਂ ਦਾ ਅੰਤਿਮ ਸਸਕਾਰ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਥਾਪਿਤ ਕੀਤਾ ਇਕ […]

ਅੱਗੇ ਪੜ੍ਹੇ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਕੋਵਿਡ-19 ਟੀਕਾਕਰਨ ਕੈਂਪ ਆਯੋਜਿਤ

DMT : ਲੁਧਿਆਣਾ : (30 ਅਪ੍ਰੈਲ 2021): – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਵੱਖ-ਵੱਖ ਨਿਆਇਕ ਅਦਾਲਤਾਂ ਵਿੱਚ ਕੰਮ ਕਰ ਰਹੇ ਜੱਜ ਸਹਿਬਾਨ ਅਤੇ ਸਟਾਫ ਮੈਂਬਰਾਂ ਦਾ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਟੀਕਾਕਰਨ ਕਰਵਾਇਆ ਗਿਆ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਪੀ.ਐਸ. ਕਾਲੇਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ […]

ਅੱਗੇ ਪੜ੍ਹੇ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਆਨ ਲਾਈਨ ਭਾਸ਼ਣ ਮੁਕਾਬਲੇ ਬਲਾਕ ਰਾਏਕੋਟ ਵਿਖੇ ਕਰਵਾਏ

DMT : ਲੁਧਿਆਣਾ : (30 ਅਪ੍ਰੈਲ 2021): – ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:) ਲੁਧਿਆਣਾ ਸ੍ਰੀਮਤੀ ਜਸਵਿੰਦਰ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਕੁਲਦੀਪ ਸਿੰਘ ਵਲੋਂ ਲੁਧਿਆਣਾ ਦੇ ਰਾਏਕੋਟ ਬਲਾਕ ਵਿਖੇ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਸਮਾਗਮਾਂ ਦੇ ਸੰਬੰਧ ਵਿਚ ਆਨ ਲਾਈਨ ਭਾਸ਼ਣ ਮੁਕਾਬਲੇ ਅਤੇ ਕਵਿਤਾ ਮੁਕਾਬਲੇ ਕਰਾਏ ਗਏ ।ਇਸ ਵਿਚ ਸਰਕਾਰ ਦੀਆਂ […]

ਅੱਗੇ ਪੜ੍ਹੇ

ਆਪਣੇ ਆਖ਼ਰੀ ਪੜਾਅ ‘ਤੇ ਹੈ ਕਣਕ ਦਾ ਖਰੀਦ ਸੀਜ਼ਨ

ਖਰੀਦ ਏਜੰਸੀਆਂ ਵੱਲੋਂ 93 ਫੀਸਦ ਕੀਤੀ ਗਈ ਕਣਕ ਦੀ ਖਰੀਦ ਕਿਸਾਨਾਂ ਨੂੰ 1387.46 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ DMT : ਲੁਧਿਆਣਾ : (30 ਅਪ੍ਰੈਲ 2021): – ਲੁਧਿਆਣਾ ਜ਼ਿਲ੍ਹੇ ਵਿੱਚ ਜਿਵੇਂ ਅਨਾਜ ਏਜੰਸੀਆਂ ਨੇ ਪਹਿਲਾਂ ਹੀ 93% ਕਣਕ ਦੀ ਖਰੀਦ ਕਰ ਲਈ ਹੈ, ਇਹ ਨਿਰਵਿਘਨ ਅਤੇ ਸੁਚਾਰੂ ਖਰੀਦ ਸੀਜ਼ਨ ਹੁਣ ਆਪਣੇ ਆਖ਼ਰੀ ਪੜਾਅ […]

ਅੱਗੇ ਪੜ੍ਹੇ

ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ

31 ਮਈ ਤੱਕ ਜਾਰੀ ਰਹੇਗਾ ਬਦਲਿਆ ਸਮਾਂ-ਡਿਪਟੀ ਕਮਿਸ਼ਨਰ ਸੇਵਾ ਕੇਂਦਰ ‘ਚ ਆਉਣ ਤੋਂ ਪਹਿਲਾਂ ਲੈਣ ਪਵੇਗਾ ਅਗਾਊ ਮੁਲਕਾਤ ਸਮਾਂ DMT : ਪਟਿਆਲਾ : (30 ਅਪ੍ਰੈਲ 2021): – ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੱਸਿਆ ਹੈ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਬਦਲਕੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰ ਦਿੱਤਾ ਗਿਆ ਹੈ। […]

ਅੱਗੇ ਪੜ੍ਹੇ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਮਰੀਜ਼ਾਂ ਲਈ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ

ਤੈਅ ਰੇਟ ਤੋਂ ਜ਼ਿਆਦਾ ਪੈਸੇ ਵਸੂਲਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਐਂਬੂਲੈਂਸ ਹੈਲਪ ਲਈ ਮੋਬਾਇਲ ਨੰਬਰ 78143-63850 ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ DMT : ਲੁਧਿਆਣਾ : (30 ਅਪ੍ਰੈਲ 2021): – ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮੁਨਾਫਾਖੋਰੀ […]

ਅੱਗੇ ਪੜ੍ਹੇ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਸ਼ੁਕਰਵਾਰ ਸ਼ਾਮ ਤੱਕ 8 ਲੱਖ 59 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ

8 ਲੱਖ 57 ਹਜ਼ਾਰ 166 ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ ਕਿਸਾਨਾਂ ਨੂੰ 1538 ਕਰੋੜ ਰੁਪਏ ਦੀ ਹੋਈ ਕਣਕ ਦੀ ਅਦਾਇਗੀ DMT : ਪਟਿਆਲਾ : (30 ਅਪ੍ਰੈਲ 2021): – ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਸ਼ੁਕਰਵਾਰ ਸ਼ਾਮ ਤੱਕ 859326 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ […]

ਅੱਗੇ ਪੜ੍ਹੇ